Gill Raunta(@GillRaunta) 's Twitter Profileg
Gill Raunta

@GillRaunta

ਸਾਡਾ ਜ਼ੋਰ ਵੀ ਫਸਲਾਂ ਕਰਕੇ ਆ ਸਾਡਾ ਟੌਰ ਵੀ ਫਸਲਾਂ ਕਰਕੇ ਆ

ID:906632125931073536

linkhttp://www.instagram.com/gillraunta calendar_today09-09-2017 21:35:18

681 Tweets

3,2K Followers

40 Following

Gill Raunta(@GillRaunta) 's Twitter Profile Photo

ਆਪਣੀ ਕਿਤਾਬ ਦੇ ਪਹਿਲੇ ਦੋ ਅਡੀਸ਼ਨਾ ਚੋਂ ਤਾਂ ਮੇਰੇ ਕੋਲ ਕਿਤਾਬ ਘਰ ਰੱਖਣ ਨੂੰ ਵੀ ਨਹੀਂ ਬਚੀ ਹੁਣ ਤੀਸਰਾ ਅਡੀਸ਼ਨ ਲ਼ੱਗ-ਭੱਗ ਛਪ ਗਿਆ ਕੱਲ ਤੱਕ ਤੁਹਾਡੇ ਹੱਥਾਂ ਵਿੱਚ ਹੋਵੇਗੀ ਇਹ ਸਾਰਾ ਕੁਝ ਤੁਹਾਡੀ ਮੁੱਹਬਤ ਕਰਕੇ ਹੋਇਆ ਧੰਨਵਾਦ +9197811-22173 @bhajji_kitab_ghar

ਆਪਣੀ ਕਿਤਾਬ ਦੇ ਪਹਿਲੇ ਦੋ ਅਡੀਸ਼ਨਾ ਚੋਂ ਤਾਂ ਮੇਰੇ ਕੋਲ ਕਿਤਾਬ ਘਰ ਰੱਖਣ ਨੂੰ ਵੀ ਨਹੀਂ ਬਚੀ ਹੁਣ ਤੀਸਰਾ ਅਡੀਸ਼ਨ ਲ਼ੱਗ-ਭੱਗ ਛਪ ਗਿਆ ਕੱਲ ਤੱਕ ਤੁਹਾਡੇ ਹੱਥਾਂ ਵਿੱਚ ਹੋਵੇਗੀ ਇਹ ਸਾਰਾ ਕੁਝ ਤੁਹਾਡੀ ਮੁੱਹਬਤ ਕਰਕੇ ਹੋਇਆ ਧੰਨਵਾਦ #hellomainlahoretonboldan +9197811-22173 @bhajji_kitab_ghar #gillraunta #3rdeditoin
account_circle
Gill Raunta(@GillRaunta) 's Twitter Profile Photo

ਆਪਣੀ ਕਿਤਾਬ ਹੈਲੋ, ਮੈਂ ਲਾਹੌਰ ਤੋਂ ਬੋਲਦਾ ਛਪਕੇ ਆ ਚੁੱਕੀ ਹੈ ਤੁਸੀ @bhajji_kitab_ghar ਨੂੰ ਮੈਸਜ ਜਾਂ +9197811-22173 ਤੇ ਕਾਲ ਕਰਕੇ ਮੰਗਵਾਂ ਸਕਦੇ ਓ

ਆਪਣੀ ਕਿਤਾਬ ਹੈਲੋ, ਮੈਂ ਲਾਹੌਰ ਤੋਂ ਬੋਲਦਾ ਛਪਕੇ ਆ ਚੁੱਕੀ ਹੈ ਤੁਸੀ @bhajji_kitab_ghar ਨੂੰ ਮੈਸਜ ਜਾਂ +9197811-22173 ਤੇ ਕਾਲ ਕਰਕੇ ਮੰਗਵਾਂ ਸਕਦੇ ਓ #gillraunta #hellomainlahoretonbolda
account_circle
Gill Raunta(@GillRaunta) 's Twitter Profile Photo

ਪਹਿਲੀ ਕਿਤਾਬ ਦਰਬਾਰ ਸਾਹਿਬ ਗੁਰੂ ਸਾਹਿਬ ਦੇ ਚਰਨਾ ਵਿੱਚ ਭੇਟ ਕੱਲ ਤੋਂ ਤੁਸੀ ਸਾਰੇ ਮੰਗਵਾ ਸਕਦੇ ਓ

account_circle
Gill Raunta(@GillRaunta) 's Twitter Profile Photo

'I had installed an Orient Electric fan for air circulation inside the house, but a part of the fan broke while it was running. There could have been significant damage, but it was prevented. Orient representatives did not provide a satisfactory response.

account_circle
Gill Raunta(@GillRaunta) 's Twitter Profile Photo

ਬਾਬੇ ਸੁੱਖ ਰੱਖੇ ਪੜਕੇ ਥੌਨੂੰ ਲੱਗਣਾ ਵੀ ਤੁਸੀੰ ਆਪ ਲਹਿੰਦੇ ਵੱਲ ਫਿਰਦੇ ਓ n

ਬਾਬੇ ਸੁੱਖ ਰੱਖੇ ਪੜਕੇ ਥੌਨੂੰ ਲੱਗਣਾ ਵੀ ਤੁਸੀੰ ਆਪ ਲਹਿੰਦੇ ਵੱਲ ਫਿਰਦੇ ਓ #hellomainlahoretonbolda #comingsoon #hellomainlahoretonboldan #gillraunta #BookLover
account_circle
Gill Raunta(@GillRaunta) 's Twitter Profile Photo

ਕਈਆਂ ਦੇ ਕੰਨਾਂ ਨੂੰ ਕੌੜੇ ਤੇਲ ਦੀ ਬਹੁਤ ਲੋੜ ਪੈਣੀ ਆ ਗਾਣੇ ਤੋਂ ਬਾਅਦ
ਇੱਕ ਦੋ ਦਿਨਾਂ ਚ” ਗਾਣਾ

ਕਈਆਂ ਦੇ ਕੰਨਾਂ ਨੂੰ ਕੌੜੇ ਤੇਲ ਦੀ ਬਹੁਤ ਲੋੜ ਪੈਣੀ ਆ ਗਾਣੇ ਤੋਂ ਬਾਅਦ #gillraunta ਇੱਕ ਦੋ ਦਿਨਾਂ ਚ” ਗਾਣਾ #doubleface
account_circle