DEO RUPNAGAR(@ETRupnagar) 's Twitter Profileg
DEO RUPNAGAR

@ETRupnagar

District Election Office, Rupnagar

ID:1550400464268980224

calendar_today22-07-2022 08:43:19

304 Tweets

3 Followers

8 Following

DEO RUPNAGAR(@ETRupnagar) 's Twitter Profile Photo

ਗਰੀਨ ਲੋਕ ਸਭਾ ਚੋਣਾਂ ਦਾ ਮਾਟੋ ਧਿਆਨ ਵਿੱਚ ਰੱਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ੍ਹ ਵਿਖੇ ਵਿਦਿਆਰਥੀਆਂ ਨੂੰ ਗਰੀਨ ਚੋਣਾਂ ਸਬੰਧੀ ਦੱਸਿਆ ਤੇ 01 ਜੂਨ ਨੂੰ ਬਿਨਾ ਕਿਸੇ ਲਾਲਚ, ਡਰ, ਬਿਨਾ ਜਾਤ, ਧਰਮ ਦੇ ਪ੍ਰਭਾਵ ਤੋਂ ਵੋਟ ਪਾਉਣ ਲਈ ਪ੍ਰੇਰਿਤ ਕੀਤਾ।
Election Commission of India
Dr. Heera Lal IAS advisor Model Gaon
Chief Electoral Officer, Punjab
Deputy Commissioner (Rupnagar)
DC Mohali

ਗਰੀਨ ਲੋਕ ਸਭਾ ਚੋਣਾਂ ਦਾ ਮਾਟੋ ਧਿਆਨ ਵਿੱਚ ਰੱਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ੍ਹ ਵਿਖੇ ਵਿਦਿਆਰਥੀਆਂ ਨੂੰ ਗਰੀਨ ਚੋਣਾਂ ਸਬੰਧੀ ਦੱਸਿਆ ਤੇ 01 ਜੂਨ ਨੂੰ ਬਿਨਾ ਕਿਸੇ ਲਾਲਚ, ਡਰ, ਬਿਨਾ ਜਾਤ, ਧਰਮ ਦੇ ਪ੍ਰਭਾਵ ਤੋਂ ਵੋਟ ਪਾਉਣ ਲਈ ਪ੍ਰੇਰਿਤ ਕੀਤਾ। @ECISVEEP @heeralalias @TheCEOPunjab @DcRupnagar @dcmohali
account_circle
DEO RUPNAGAR(@ETRupnagar) 's Twitter Profile Photo

ਸਵੀਪ ਗਤੀਵਿਧੀਆਂ ਤਹਿਤ ਫੂਡ ਡਿਲੀਵਰੀ ਪਾਰਟਨਰ ਜਮੈਟੋ ਦੇ ਸਹਿਯੋਗ ਨਾਲ ਲੋਕਾਂ ਵਿੱਚ ਚੋਣਾਂ ਸਬੰਧੀ ਜਾਗਰੂਕਤਾ ਪੈਦਾ ਕੀਤੀ ਗਈ।
Election Commission of India
Chief Electoral Officer, Punjab
Dr. Heera Lal IAS advisor Model Gaon
Deputy Commissioner (Rupnagar)
DC Mohali

ਸਵੀਪ ਗਤੀਵਿਧੀਆਂ ਤਹਿਤ ਫੂਡ ਡਿਲੀਵਰੀ ਪਾਰਟਨਰ ਜਮੈਟੋ ਦੇ ਸਹਿਯੋਗ ਨਾਲ ਲੋਕਾਂ ਵਿੱਚ ਚੋਣਾਂ ਸਬੰਧੀ ਜਾਗਰੂਕਤਾ ਪੈਦਾ ਕੀਤੀ ਗਈ। @ECISVEEP @TheCEOPunjab @heeralalias @DcRupnagar @dcmohali
account_circle
DEO RUPNAGAR(@ETRupnagar) 's Twitter Profile Photo

ਚੋਣ ਅਬਰਜ਼ਰਵਰ ਡਾ. ਹੀਰਾ ਲਾਲ ਨੇ ਜ਼ਿਲ੍ਹਾ ਅਦਾਲਤ ਰੂਪਨਗਰ ਦੇ ਬਾਰ ਰੂਮ ਵਿਖੇ 'ਸਾਡਾ ਮਿਸ਼ਨ-ਗਰੀਨ ਚੋਣਾਂ' ਤਹਿਤ ਕਰਵਾਏ ਜਾਗਰੂਕਤਾ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਵੋਟ ਪਾਉਣ ਦੇ ਅਧਿਕਾਰ ਦੀ ਅਹਮੀਅਤ ਨੂੰ ਸਮਝਣਾ ਚਾਹੀਦਾ ਹੈ ਜਿਸ 'ਤੇ ਸਾਡੇ ਦੇਸ਼ ਦਾ ਵਿਕਾਸ ਤੇ ਭਵਿੱਖ ਨਿਰਭਰ ਕਰਦਾ ਹੈ।
Election Commission of India
Dr. Heera Lal IAS advisor Model Gaon

ਚੋਣ ਅਬਰਜ਼ਰਵਰ ਡਾ. ਹੀਰਾ ਲਾਲ ਨੇ ਜ਼ਿਲ੍ਹਾ ਅਦਾਲਤ ਰੂਪਨਗਰ ਦੇ ਬਾਰ ਰੂਮ ਵਿਖੇ 'ਸਾਡਾ ਮਿਸ਼ਨ-ਗਰੀਨ ਚੋਣਾਂ' ਤਹਿਤ ਕਰਵਾਏ ਜਾਗਰੂਕਤਾ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਵੋਟ ਪਾਉਣ ਦੇ ਅਧਿਕਾਰ ਦੀ ਅਹਮੀਅਤ ਨੂੰ ਸਮਝਣਾ ਚਾਹੀਦਾ ਹੈ ਜਿਸ 'ਤੇ ਸਾਡੇ ਦੇਸ਼ ਦਾ ਵਿਕਾਸ ਤੇ ਭਵਿੱਖ ਨਿਰਭਰ ਕਰਦਾ ਹੈ। @ECISVEEP @heeralalias
account_circle
DEO RUPNAGAR(@ETRupnagar) 's Twitter Profile Photo

ਸਾਡਾ ਮਿਸ਼ਨ ਗਰੀਨ ਚੋਣਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਸਲਾਬਤਪੁਰਾ ਵਿਖੇ ਬੂਟੇ ਲਗਾਉਂਦੇ ਹੋਏ।
Election Commission of India
Dr. Heera Lal IAS advisor Model Gaon
Chief Electoral Officer, Punjab
Deputy Commissioner (Rupnagar)
DC Mohali

ਸਾਡਾ ਮਿਸ਼ਨ ਗਰੀਨ ਚੋਣਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਸਲਾਬਤਪੁਰਾ ਵਿਖੇ ਬੂਟੇ ਲਗਾਉਂਦੇ ਹੋਏ। @ECISVEEP @heeralalias @TheCEOPunjab @DcRupnagar @dcmohali
account_circle
DEO RUPNAGAR(@ETRupnagar) 's Twitter Profile Photo

ਸਾਡਾ ਮਿਸ਼ਨ ਗ੍ਰੀਨ ਚੋਣਾਂ ਮੁਹਿੰਮ ਅਧੀਨ ਸਰਕਾਰੀ ਹਾਈ ਸਕੂਲ ਝਿੰਜੜੀ ਵਿੱਚ ਬੂਟੇ ਲਗਾਉਂਦੇ ਹੋਏ।
Election Commission of India
Dr. Heera Lal IAS advisor Model Gaon
Chief Electoral Officer, Punjab
Deputy Commissioner (Rupnagar)
DC Mohali

ਸਾਡਾ ਮਿਸ਼ਨ ਗ੍ਰੀਨ ਚੋਣਾਂ ਮੁਹਿੰਮ ਅਧੀਨ ਸਰਕਾਰੀ ਹਾਈ ਸਕੂਲ ਝਿੰਜੜੀ ਵਿੱਚ ਬੂਟੇ ਲਗਾਉਂਦੇ ਹੋਏ। @ECISVEEP @heeralalias @TheCEOPunjab @DcRupnagar @dcmohali
account_circle
DEO RUPNAGAR(@ETRupnagar) 's Twitter Profile Photo

ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ ਦੀ ਅਗਵਾਈ ਹੇਠ ਪੋਲਿੰਗ ਪਾਰਟੀਆਂ ਨੂੰ ਅਮਰ ਸ਼ਹੀਦ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਚੋਣਾਂ ਸੰਬੰਧੀ ਦੂਜੀ ਰਿਹਰਸਲ ਕਰਵਾਈ ਗਈ, ਉਪਰੰਤ ਬਜ਼ਾਰ ਵਿੱਚ ਰੈਲੀ ਕੱਢੀ ਗਈ।
Election Commission of India
Chief Electoral Officer, Punjab
Dr. Heera Lal IAS advisor Model Gaon
DC Mohali
Deputy Commissioner (Rupnagar)
DEO Rupnagar

ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ ਦੀ ਅਗਵਾਈ ਹੇਠ ਪੋਲਿੰਗ ਪਾਰਟੀਆਂ ਨੂੰ ਅਮਰ ਸ਼ਹੀਦ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਚੋਣਾਂ ਸੰਬੰਧੀ ਦੂਜੀ ਰਿਹਰਸਲ ਕਰਵਾਈ ਗਈ, ਉਪਰੰਤ ਬਜ਼ਾਰ ਵਿੱਚ ਰੈਲੀ ਕੱਢੀ ਗਈ। @ECISVEEP @TheCEOPunjab @heeralalias @dcmohali @DcRupnagar @sveepropar
account_circle
DEO RUPNAGAR(@ETRupnagar) 's Twitter Profile Photo

ਹਲਕਾ ਰੂਪਨਗਰ ਦੀ ਸਵੀਪ ਟੀਮ ਅੱਜ ਪੈਟਰੋਲ ਪੰਪ ਉੱਤੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ, ਇਲਾਕੇ ਦੇ ਪੈਟਰੋਲ ਪੰਪ ਤੇ ਜਾ ਕੇ ਲੋਕਾਂ ਦੇ ਵਾਹਨ ਤੇ ਸਟੀਕਰ ਲਗਾ ਕੇ ਲੋਕਾਂ ਨੂੰ ਆਉਣ ਵਾਲੀ ਇੱਕ ਜੂਨ ਨੂੰ ਲੋਕ ਸਭਾ ਚੋਣਾਂ ਵਿੱਚ ਪਰਿਵਾਰ ਸਮੇਤ ਮਤਦਾਨ ਕਰਨ ਦੀ ਅਪੀਲ ਕੀਤੀ।
Election Commission of India
Dr. Heera Lal IAS advisor Model Gaon
Chief Electoral Officer, Punjab
DC Mohali
Deputy Commissioner (Rupnagar)

ਹਲਕਾ ਰੂਪਨਗਰ ਦੀ ਸਵੀਪ ਟੀਮ ਅੱਜ ਪੈਟਰੋਲ ਪੰਪ ਉੱਤੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ, ਇਲਾਕੇ ਦੇ ਪੈਟਰੋਲ ਪੰਪ ਤੇ ਜਾ ਕੇ ਲੋਕਾਂ ਦੇ ਵਾਹਨ ਤੇ ਸਟੀਕਰ ਲਗਾ ਕੇ ਲੋਕਾਂ ਨੂੰ ਆਉਣ ਵਾਲੀ ਇੱਕ ਜੂਨ ਨੂੰ ਲੋਕ ਸਭਾ ਚੋਣਾਂ ਵਿੱਚ ਪਰਿਵਾਰ ਸਮੇਤ ਮਤਦਾਨ ਕਰਨ ਦੀ ਅਪੀਲ ਕੀਤੀ। @ECISVEEP @heeralalias @TheCEOPunjab @dcmohali @DcRupnagar
account_circle
DEO RUPNAGAR(@ETRupnagar) 's Twitter Profile Photo

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਡਾ ਮਿਸ਼ਨ ਗਰੀਨ ਚੋਣਾਂ ਦੇ ਸੰਬੰਧ 'ਚ ਇੱਕ ਸਮਾਗਮ ਆਈ.ਆਈ.ਟੀ. ਰੂਪਨਗਰ ਵਿਖੇ ਕਰਵਾਇਆ ਗਿਆ ਜਿਸਨੂੰ ਚੋਣ ਆਬਜ਼ਰਵਰ ਡਾ. ਹੀਰਾ ਲਾਲ ਨੇ ਸੰਬੋਧਨ ਕਰਦਿਆਂ 1 ਜੂਨ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਤੇ ਇੱਕ ਬੂਟਾ ਲਗਾਉਣ ਦੀ ਅਪੀਲ ਕੀਤੀ।
Election Commission of India
Chief Electoral Officer, Punjab
Dr. Heera Lal IAS advisor Model Gaon
Deputy Commissioner (Rupnagar)
DC Mohali

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਡਾ ਮਿਸ਼ਨ ਗਰੀਨ ਚੋਣਾਂ ਦੇ ਸੰਬੰਧ 'ਚ ਇੱਕ ਸਮਾਗਮ ਆਈ.ਆਈ.ਟੀ. ਰੂਪਨਗਰ ਵਿਖੇ ਕਰਵਾਇਆ ਗਿਆ ਜਿਸਨੂੰ ਚੋਣ ਆਬਜ਼ਰਵਰ ਡਾ. ਹੀਰਾ ਲਾਲ ਨੇ ਸੰਬੋਧਨ ਕਰਦਿਆਂ 1 ਜੂਨ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਤੇ ਇੱਕ ਬੂਟਾ ਲਗਾਉਣ ਦੀ ਅਪੀਲ ਕੀਤੀ। @ECISVEEP @TheCEOPunjab @heeralalias @DcRupnagar @dcmohali
account_circle
DEO RUPNAGAR(@ETRupnagar) 's Twitter Profile Photo

ਸਾਡਾ ਮਿਸ਼ਨ ਗਰੀਨ ਚੋਣਾਂ ਦੇ ਮੱਦੇਨਜ਼ਰ ਸਰਕਾਰੀ ਆਈ.ਟੀ.ਆਈ. ਮੋਰਿੰਡਾ ਵਿਖੇ ਬੂਟੇ ਲਗਾਏ ਗਏ।
Election Commission of India
Chief Electoral Officer, Punjab
Dr. Heera Lal IAS advisor Model Gaon
Deputy Commissioner (Rupnagar)
DC Mohali

ਸਾਡਾ ਮਿਸ਼ਨ ਗਰੀਨ ਚੋਣਾਂ ਦੇ ਮੱਦੇਨਜ਼ਰ ਸਰਕਾਰੀ ਆਈ.ਟੀ.ਆਈ. ਮੋਰਿੰਡਾ ਵਿਖੇ ਬੂਟੇ ਲਗਾਏ ਗਏ। @ECISVEEP @TheCEOPunjab @heeralalias @DcRupnagar @dcmohali
account_circle
DEO RUPNAGAR(@ETRupnagar) 's Twitter Profile Photo

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਵੱਧ ਤੋਂ ਵੱਧ ਵੋਟਰਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੰਗਲ ਵਿਖੇ ਮੈਰਾਥਨ ਨੂੰ ਹਰੀ ਝੰਡੀ ਚੋਣ ਆਬਜ਼ਰਵਰ ਡਾ. ਹੀਰਾ ਲਾਲ ਨੇ ਦਿਖਾਈ ਤੇ ਇਸ ਸਮੇਂ ਬੂਟੇ ਵੀ ਲਗਾਏ ਗਏ।
Election Commission of India
Dr. Heera Lal IAS advisor Model Gaon
Chief Electoral Officer, Punjab
DC Mohali
Deputy Commissioner (Rupnagar)

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਵੱਧ ਤੋਂ ਵੱਧ ਵੋਟਰਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੰਗਲ ਵਿਖੇ ਮੈਰਾਥਨ ਨੂੰ ਹਰੀ ਝੰਡੀ ਚੋਣ ਆਬਜ਼ਰਵਰ ਡਾ. ਹੀਰਾ ਲਾਲ ਨੇ ਦਿਖਾਈ ਤੇ ਇਸ ਸਮੇਂ ਬੂਟੇ ਵੀ ਲਗਾਏ ਗਏ। @ECISVEEP @heeralalias @TheCEOPunjab @dcmohali @DcRupnagar
account_circle
DEO RUPNAGAR(@ETRupnagar) 's Twitter Profile Photo

ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਲਕਾ ਰੂਪਨਗਰ ਵਿਖੇ ਅੱਜ ਲੋਕਾਂ ਨੂੰ ਜਾਗਰੂਕ ਕਰਨ ਲਈ ਨਿਵੇਕਲਾ ਤਰੀਕਾ ਅਪਣਾਉਂਦੇ ਹੋਏ ਇਲਾਕੇ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਚੋਣਾਂ ਸਬੰਧੀ ਇਲਾਕਾ ਨਿਵਾਸੀਆਂ ਨੂੰ ਜਾਗਰੂਕ ਕੀਤਾ ਗਿਆ।
Election Commission of India
Dr. Heera Lal IAS advisor Model Gaon
Chief Electoral Officer, Punjab
Deputy Commissioner (Rupnagar)
DC Mohali

ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਲਕਾ ਰੂਪਨਗਰ ਵਿਖੇ ਅੱਜ ਲੋਕਾਂ ਨੂੰ ਜਾਗਰੂਕ ਕਰਨ ਲਈ ਨਿਵੇਕਲਾ ਤਰੀਕਾ ਅਪਣਾਉਂਦੇ ਹੋਏ ਇਲਾਕੇ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਚੋਣਾਂ ਸਬੰਧੀ ਇਲਾਕਾ ਨਿਵਾਸੀਆਂ ਨੂੰ ਜਾਗਰੂਕ ਕੀਤਾ ਗਿਆ। @ECISVEEP @heeralalias @TheCEOPunjab @DcRupnagar @dcmohali
account_circle
DEO RUPNAGAR(@ETRupnagar) 's Twitter Profile Photo

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨਾਂ ਦੀ ਚੋਣਾਂ ਵਿਚ ਸ਼ਮੂਲੀਅਤ ਵਧਾਉਣ ਲਈ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਸਹੂਲਤ ਦਿੱਤੀ ਜਾ ਰਹੀ ਹੈ, ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ
Election Commission of India
Dr. Heera Lal IAS advisor Model Gaon
Chief Electoral Officer, Punjab
DC Mohali
Deputy Commissioner (Rupnagar)

account_circle
DEO RUPNAGAR(@ETRupnagar) 's Twitter Profile Photo

ਲੋਕ ਸਭਾ ਚੋਣਾਂ 'ਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਪੰਜ ਪਿਆਰਾ ਪਾਰਕ ਅਨੰਦਪੁਰ ਸਾਹਿਬ ਤੋਂ ਗ੍ਰੀਨ ਇਲੈਕਸ਼ਨ ਮੈਰਾਥਨ ਨੂੰ ਨਿਯੁਕਤ ਜਨਰਲ ਆਬਜ਼ਰਵਰ ਡਾ.ਹੀਰਾ ਲਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
Election Commission of India
Dr. Heera Lal IAS advisor Model Gaon
Chief Electoral Officer, Punjab
DC Mohali
DEO Rupnagar
Deputy Commissioner (Rupnagar)

ਲੋਕ ਸਭਾ ਚੋਣਾਂ 'ਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਪੰਜ ਪਿਆਰਾ ਪਾਰਕ ਅਨੰਦਪੁਰ ਸਾਹਿਬ ਤੋਂ ਗ੍ਰੀਨ ਇਲੈਕਸ਼ਨ ਮੈਰਾਥਨ ਨੂੰ ਨਿਯੁਕਤ ਜਨਰਲ ਆਬਜ਼ਰਵਰ ਡਾ.ਹੀਰਾ ਲਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। @ECISVEEP @heeralalias @TheCEOPunjab @dcmohali @sveepropar @DcRupnagar
account_circle
DEO RUPNAGAR(@ETRupnagar) 's Twitter Profile Photo

ਲੋਕ ਸਭਾ ਚੋਣਾਂ ਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਪਾਰਕ ਰੂਪਨਗਰ ਤੋਂ ਗ੍ਰੀਨ ਇਲੈਕਸ਼ਨ ਮੈਰਾਥਨ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਆਬਜ਼ਰਵਰ ਡਾ. ਹੀਰਾ ਲਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
Deputy Commissioner (Rupnagar)
Election Commission of India
Dr. Heera Lal IAS advisor Model Gaon
Chief Electoral Officer, Punjab
DC Mohali
DEO Rupnagar

ਲੋਕ ਸਭਾ ਚੋਣਾਂ ਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਪਾਰਕ ਰੂਪਨਗਰ ਤੋਂ ਗ੍ਰੀਨ ਇਲੈਕਸ਼ਨ ਮੈਰਾਥਨ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਆਬਜ਼ਰਵਰ ਡਾ. ਹੀਰਾ ਲਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। @DcRupnagar @ECISVEEP @heeralalias @TheCEOPunjab @dcmohali @sveepropar #greenelection
account_circle
DEO RUPNAGAR(@ETRupnagar) 's Twitter Profile Photo

ਲੋਕ ਸਭਾ ਚੋਣਾਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਪਾਰਕ ਤੋਂ ਜਾਗਰੂਕਤਾ ਵਾਕ ਅਤੇ ਸੱਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਜਿਸ ਵਿੱਚ ਡਾ: ਹੀਰਾ ਲਾਲ ਜਨਰਲ ਅਬਜ਼ਰਵਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
Election Commission of India
Dr. Heera Lal IAS advisor Model Gaon
Chief Electoral Officer, Punjab
DC Mohali
Deputy Commissioner (Rupnagar)

account_circle
DEO RUPNAGAR(@ETRupnagar) 's Twitter Profile Photo

ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹਲਕਾ ਰੂਪਨਗਰ ਦੀ ਸਵੀਪ ਟੀਮ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਦਫਤਰ ਰੂਪਨਗਰ ਵਿਖੇ ਚੋਣਾਂ ਸਬੰਧੀ ਜਾਗਰੂਕਤਾ ਪੈਦਾ ਕੀਤੀ ਗਈ।
Election Commission of India
Chief Electoral Officer, Punjab
DC Mohali
Dr. Heera Lal IAS advisor Model Gaon
Deputy Commissioner (Rupnagar)

ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹਲਕਾ ਰੂਪਨਗਰ ਦੀ ਸਵੀਪ ਟੀਮ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਦਫਤਰ ਰੂਪਨਗਰ ਵਿਖੇ ਚੋਣਾਂ ਸਬੰਧੀ ਜਾਗਰੂਕਤਾ ਪੈਦਾ ਕੀਤੀ ਗਈ। @ECISVEEP @TheCEOPunjab @dcmohali @heeralalias @DcRupnagar
account_circle
DEO RUPNAGAR(@ETRupnagar) 's Twitter Profile Photo

ਸਾਡਾ ਮਿਸ਼ਨ ਗਰੀਨ ਚੋਣਾਂ ਅਧੀਨ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਥਾਵਾਂ ਉੱਤੇ ਬੂਟੇ ਲਗਾਏ ਗਏ ਅਤੇ ਵੋਟਰਾਂ ਨੂੰ ਅਗਾਮੀ ਲੋਕ ਸਭਾ ਚੋਣਾਂ ਵਿੱਚ ਮਤਦਾਨ ਕਰਨ ਕਈ ਪ੍ਰੇਰਿਤ ਕੀਤਾ ਗਿਆ।
Election Commission of India
Dr. Heera Lal IAS advisor Model Gaon
Chief Electoral Officer, Punjab
DC Mohali
Deputy Commissioner (Rupnagar)

ਸਾਡਾ ਮਿਸ਼ਨ ਗਰੀਨ ਚੋਣਾਂ ਅਧੀਨ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਥਾਵਾਂ ਉੱਤੇ ਬੂਟੇ ਲਗਾਏ ਗਏ ਅਤੇ ਵੋਟਰਾਂ ਨੂੰ ਅਗਾਮੀ ਲੋਕ ਸਭਾ ਚੋਣਾਂ ਵਿੱਚ ਮਤਦਾਨ ਕਰਨ ਕਈ ਪ੍ਰੇਰਿਤ ਕੀਤਾ ਗਿਆ। @ECISVEEP @heeralalias @TheCEOPunjab @dcmohali @DcRupnagar
account_circle
DEO RUPNAGAR(@ETRupnagar) 's Twitter Profile Photo

ਸਾਡਾ ਮਿਸ਼ਨ ਗ੍ਰੀਨ ਚੋਣਾਂ ਦੇ ਮਨੋਰਥ ਲਈ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਵੱਲੋਂ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
Election Commission of India
Chief Electoral Officer, Punjab
Dr. Heera Lal IAS advisor Model Gaon
DC Mohali
Deputy Commissioner (Rupnagar)

account_circle
DEO RUPNAGAR(@ETRupnagar) 's Twitter Profile Photo

ਵਿਧਾਨ ਸਭਾ ਹਲਕਾ ਰੂਪਨਗਰ ਦੀ ਸਵੀਪ ਟੀਮ ਵੱਲੋਂ ਅੱਜ ਐਚ.ਡੀ.ਐਫ.ਸੀ. ਬੈਂਕ ਦੀਆਂ ਵੱਖ-ਵੱਖ ਸ਼ਾਖਾਵਾਂ ਅਤੇ ਪੰਜਾਬ ਐਂਡ ਸਿੰਧ ਬੈਂਕ ਰੂਪਨਗਰ ਸ਼ਾਖਾ ਵਿਖੇ ਚੋਣਾਂ ਸਬੰਧੀ ਜਾਗਰੂਕਤਾ ਪੈਦਾ ਕੀਤੀ ਗਈ।
Election Commission of India
Chief Electoral Officer, Punjab
Dr. Heera Lal IAS advisor Model Gaon
DC Mohali
Deputy Commissioner (Rupnagar)

ਵਿਧਾਨ ਸਭਾ ਹਲਕਾ ਰੂਪਨਗਰ ਦੀ ਸਵੀਪ ਟੀਮ ਵੱਲੋਂ ਅੱਜ ਐਚ.ਡੀ.ਐਫ.ਸੀ. ਬੈਂਕ ਦੀਆਂ ਵੱਖ-ਵੱਖ ਸ਼ਾਖਾਵਾਂ ਅਤੇ ਪੰਜਾਬ ਐਂਡ ਸਿੰਧ ਬੈਂਕ ਰੂਪਨਗਰ ਸ਼ਾਖਾ ਵਿਖੇ ਚੋਣਾਂ ਸਬੰਧੀ ਜਾਗਰੂਕਤਾ ਪੈਦਾ ਕੀਤੀ ਗਈ। @ECISVEEP @TheCEOPunjab @heeralalias @dcmohali @DcRupnagar
account_circle
DEO RUPNAGAR(@ETRupnagar) 's Twitter Profile Photo

ਸ੍ਰੀ ਅਨੰਦਪੁਰ ਸਾਹਿਬ ਦੇ ਜਨਰਲ ਚੋਣ ਅਬਜ਼ਰਵਰ ਡਾ. ਹੀਰਾ ਲਾਲ ਨੇ ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਵਿਖੇ ਮੀਡੀਆ ਦੇ ਰੂਬਰੂ ਹੁੰਦਿਆਂ 'ਇੱਕ ਵੋਟ, ਇੱਕ ਰੁੱਖ' ਦੇ ਨਾਅਰੇ ਹੇਠ ਮੀਡੀਆ ਤੋਂ ਸਹਿਯੋਗ ਦੀ ਮੰਗ ਕਰਦਿਆਂ ਸਭ ਨੂੰ ਬੂਟੇ ਵੰਡੇ।
Election Commission of India
Dr. Heera Lal IAS advisor Model Gaon
Chief Electoral Officer, Punjab
DC Mohali
Deputy Commissioner (Rupnagar)

ਸ੍ਰੀ ਅਨੰਦਪੁਰ ਸਾਹਿਬ ਦੇ ਜਨਰਲ ਚੋਣ ਅਬਜ਼ਰਵਰ ਡਾ. ਹੀਰਾ ਲਾਲ ਨੇ ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਵਿਖੇ ਮੀਡੀਆ ਦੇ ਰੂਬਰੂ ਹੁੰਦਿਆਂ 'ਇੱਕ ਵੋਟ, ਇੱਕ ਰੁੱਖ' ਦੇ ਨਾਅਰੇ ਹੇਠ ਮੀਡੀਆ ਤੋਂ ਸਹਿਯੋਗ ਦੀ ਮੰਗ ਕਰਦਿਆਂ ਸਭ ਨੂੰ ਬੂਟੇ ਵੰਡੇ। @ECISVEEP @heeralalias @TheCEOPunjab @dcmohali @DcRupnagar
account_circle