ਦੋਸਾਂਝਾ ਵਾਲਾ (@dosanjhsaab_) 's Twitter Profile
ਦੋਸਾਂਝਾ ਵਾਲਾ

@dosanjhsaab_

ਫਿਰਦੀ ਆ ਦੁਨਿਆ ਵੀ ਥੱਲੇ ਲਾਉਣ ਨੂੰ ਬਾਜਾ ਵਾਲਾ ਬਾਪੂ ਬੈਠਾ ਸਾਡੀ ਇੱਜਤ ਬਚਾਉਣ ਨੂੰ❤❤❤ 🦅⚔️ਮਝੈਲ 🦅⚔️

ID: 1308387425148833792

calendar_today22-09-2020 12:47:42

11,11K Tweet

3,3K Followers

542 Following

Villager Anuj Tomar (@da___engineer) 's Twitter Profile Photo

सरकार ने तो बोल दिया अपने से निकल जाओ। रोमानिया बॉर्डर तक खुद आओ। खुद से बस की खुद से सब झेला लगातार बमबारी हो रही थी। युद्ध किसके लिए रुका था ?

ਦੋਸਾਂਝਾ ਵਾਲਾ (@dosanjhsaab_) 's Twitter Profile Photo

ਹੈਰਾਨੀ ਦੀ ਗੱਲ ਹੈ ਕੇ ਹਾਲੀ ਚੋਣ ਜਾਪਤਾ ਲੱਗਾ ਨਹੀਂ ਤੇ ਫੌਜ ਪੰਜਾਬ ਚ ਲਾ ਵੀ ਦਿੱਤੀ ਏ |

ਦੋਸਾਂਝਾ ਵਾਲਾ (@dosanjhsaab_) 's Twitter Profile Photo

ਪੰਜਾਬ ਆਲੇ ਖੱਟੜ ਦੇ ਲਾਹੇ ਤੋਂ ਖੁਸ਼ ਹੋਈ ਜਾਂਦੇ ਨੇ, ਰਾਜਨੀਤੀ ਇਹਨਾਂ ਨੇ ਛਿੱਕੂ ਸਮਝਣੀ ਹੈ..🤔

Singh Gurpreet Maan (@maanguri13) 's Twitter Profile Photo

ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਲਈ ਆਵਾਜ਼ ਬੁਲੰਦ ਕਰਦੇ-ਕਰਦੇ, ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਓਹਨਾ ਸਿੰਘਾਂ ਵਾਂਗ ਕੈਦ ਕੀਤਾ, ਤੁਸੀਂ ਇਸ ਦੇਸ਼ ਵਿੱਚ ਹੱਕ ਨਹੀਂ ਮੰਗ ਸਕਦੇ ,ਯੇ ਹੱਕਾਂ ਲਈ ਆਵਾਜ਼ ਉਠਾਓ ਗੇ ਤਾਂ UAPA ਲਗਾ ਜੇਲ੍ਹਾਂ ਵਿੱਚ ਕ਼ੈਦ ਕੀਤਾ ਜਾਊਗਾ,ਸਿੱਖਾਂ ਲਈ ਕਾਨੂੰਨ ਵੱਖਰੇ ਨੇ..! #IStandWithBhaiAmritpalSingh

ਦੋਸਾਂਝਾ ਵਾਲਾ (@dosanjhsaab_) 's Twitter Profile Photo

ਨਵੇਂ ਵਰ੍ਹੇ ਦੀ ਆਮਦ ਤੇ ਸਮੂੰਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ।

ਦੋਸਾਂਝਾ ਵਾਲਾ (@dosanjhsaab_) 's Twitter Profile Photo

ਏਹ ਦੋ union ਅਜੇ ਵੇਂਕਿਆ ਨਹੀਂ ਤੇ ਬਾਕੀ ਦੇ ਤਾਂ 50 ਵਾਰ ਵੇਕ ਗਏ ਨੇ !! ਜਿਹੜੇ ਦਿੱਲੀ ਗਏ ਬਸ ਉਹਨਾਂ ਦਾ ਡਰ ਏਹ ਕ ਉਹ ਕਿਸੇ ਮਹਿੰਗੇ ਹੋਟਲ ਵਿੱਚ ਨਾ ਪੀਣ ਏਹ ਮਨਦੀਪ ਪੂਨੀਆ ਨੂੰ ਪੁੱਛ ਲੈਣਾ

ਗੁਰਦੀਪ ਸਿੰਘ (@chahalson1313) 's Twitter Profile Photo

ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ ਸਾਧੂ ਜਨ ਰਾਮੁ ਰਸਨ ਵਖਾਣੀ ॥੧॥ ਰਹਾਉ ॥ #ਗੁਰਬਾਣੀ #ਮਿਹਰ

ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥
ਸਾਧੂ ਜਨ ਰਾਮੁ ਰਸਨ ਵਖਾਣੀ ॥੧॥ ਰਹਾਉ ॥
#ਗੁਰਬਾਣੀ #ਮਿਹਰ
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਹਰ ॥ ਕੀਨੇ ਰਾਮ ਨਾਮ ਇਕ ਆਖ੍ਹਰ ॥ ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥ ਵਾਹਿਗੁਰੂ ਜੀ 🙏😇

ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਹਰ ॥
ਕੀਨੇ ਰਾਮ ਨਾਮ ਇਕ ਆਖ੍ਹਰ ॥
ਕਿਨਕਾ ਏਕ ਜਿਸੁ ਜੀਅ ਬਸਾਵੈ ॥
ਤਾ ਕੀ ਮਹਿਮਾ ਗਨੀ ਨ ਆਵੈ ॥

 ਵਾਹਿਗੁਰੂ ਜੀ 🙏😇
Singh Gurpreet Maan (@maanguri13) 's Twitter Profile Photo

ਜਿਸ ਦਾ ਸਾਹਿਬੁ ਡਾਢਾ ਹੋਇ ਤਿਸ ਨੋ ਮਾਰਿ ਨ ਸਾਕੈ ਕੋਇ॥ ਭਾਈ ਅਮ੍ਰਿਤਪਾਲ ਸਿੰਘ ਦੀ ਜੇਲ੍ਹ ਵਿੱਚ ਸਿਹਤ ਖ਼ਰਾਬ ਦੱਸੀ ਜਾ ਰਹੀ ਏ, ਅਕਾਲ ਪੁਰਖ ਭਾਈ ਸਾਬ ਤੇ ਬਾਕੀ ਸਿੰਘਾਂ ਨੂੰ ਚੜਦੀਕਲ੍ਹਾ ਵਿੱਚ ਰੱਖਣ, ਅੰਗ ਸੰਗ ਸਹਾਈ ਹੋਵਣ..!! #IStandWithBhaiAmritpalSingh

ਜਿਸ ਦਾ ਸਾਹਿਬੁ ਡਾਢਾ ਹੋਇ ਤਿਸ ਨੋ ਮਾਰਿ ਨ ਸਾਕੈ ਕੋਇ॥
ਭਾਈ ਅਮ੍ਰਿਤਪਾਲ ਸਿੰਘ ਦੀ ਜੇਲ੍ਹ ਵਿੱਚ ਸਿਹਤ ਖ਼ਰਾਬ ਦੱਸੀ ਜਾ ਰਹੀ ਏ, ਅਕਾਲ ਪੁਰਖ ਭਾਈ ਸਾਬ ਤੇ ਬਾਕੀ ਸਿੰਘਾਂ ਨੂੰ ਚੜਦੀਕਲ੍ਹਾ ਵਿੱਚ ਰੱਖਣ, ਅੰਗ ਸੰਗ ਸਹਾਈ ਹੋਵਣ..!!

#IStandWithBhaiAmritpalSingh
ਦੋਸਾਂਝਾ ਵਾਲਾ (@dosanjhsaab_) 's Twitter Profile Photo

ਜਮੀਨਾਂ ਵਾਰੀ ਦਿੱਲੀ ਵੀ ਨੇੜੇ ਸੀ ਤੇ ਜਮੀਰਾਂ ਵਾਰੀ ਅੰਮ੍ਰਿਤਸਰ ਵੀ ਬਹੁਤ ਦੂਰ ਹੋ ਗਿਆ !!

ਦੋਸਾਂਝਾ ਵਾਲਾ (@dosanjhsaab_) 's Twitter Profile Photo

ਵੇਖਿਓ ਕਿੱਤੇ ਐਵੇਂ ਦਾ ਕਲੰਕ ਨਾ ਲਵਾ ਬੈਠੀਏ ਕੇ ਪੀੜ੍ਹੀਆਂ ਤੱਕ ਲਾਹਨਤਾਂ ਪੈਂਦੀਆਂ ਰਹਿਣ 17ਮਾਰਚ ਐਤਵਾਰ ਪਹੁੰਚੀਏ ਅੰਮ੍ਰਿਤਸਰ ਸਾਹਿਬ

ਦੋਸਾਂਝਾ ਵਾਲਾ (@dosanjhsaab_) 's Twitter Profile Photo

*ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥* ਜੇ ਮਨ ਵਿਚ ਵਿਕਾਰਾਂ ਦੀ ਮੈਲ ਭੀ ਟਿਕੀ ਰਹੇ ਤੇ ਕੋਈ ਮਨੁੱਖ ਤੀਰਥਾਂ ਉੱਤੇ ਨ੍ਹਾਉਂਦਾ ਫਿਰੇ , ਤਾਂ ਇਸ ਤਰ੍ਹਾਂ ਉਸ ਨੇ ਸੁਰਗ ਵਿਚ ਨਹੀਂ ਜਾ ਅੱਪੜਨਾ ; *🙏🏻🙏🏻ਵਾਹਿਗੁਰੂ ਜੀ ਕਾ ਖਾਲਸਾ* *ਵਾਹਿਗੁਰੂ ਜੀ ਕੀ ਫਤਹਿ ਜੀ🙏🏻* ✍🏻 ਭੁੱਲ ਚੁੱਕ ਦੀ ਖਿਮਾਂਂ ਜੀ 🙏🏻

ਦੋਸਾਂਝਾ ਵਾਲਾ (@dosanjhsaab_) 's Twitter Profile Photo

ਸੁਖਪਾਲ ਖਹਿਰਾ ਨੇ ਰਾਣੇ ਗੁਰਜੀਤ ਬਰਖਿਲਾਫ਼ ਆਲ੍ਹਾ ਕਮਾਨ ਨੂੰ ਲਿਖੀ ਚਿੱਠੀ, ਭਗਵੰਤ ਮਾਨ ਸਰਕਾਰ ਨਾਲ ਰਲਕੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਲਾਏ ਦੋਸ਼ !!!

ਦੋਸਾਂਝਾ ਵਾਲਾ (@dosanjhsaab_) 's Twitter Profile Photo

ਦਿਵਾਲੀ ਤੋਂ ਪਹਿਲਾਂ ਚੱਲਣ ਲੱਗੇ ਪਟਾਕੇ, ਸੂਬੇ ਦੀ ਸਿਆਸਤ ਵਿੱਚ ਹੋਊ ਅੱਜ ਵੱਡਾ ਖੜਾਕ, ਉਡੀਕ ਰੱਖੋ !!!!

ਦੋਸਾਂਝਾ ਵਾਲਾ (@dosanjhsaab_) 's Twitter Profile Photo

ਝਾੜੂ ਆਲਿਓ ,ਰਿੰਕੂ ਨੂੰ ਵਿਦਾਇਗੀ ਪਾਰਟੀ ਤੇ ਦੇਣੀ ਬਣਦੀ ਆ ਤੁਹਾਡੀ 😁ਇਹੀ ਬਦਲਾਅ ਹੋਰ ਕਿਹੜਾ ਸਿੰਗ ਲੱਗੇ ਹੁੰਦੇ ਨੇ

ਦੋਸਾਂਝਾ ਵਾਲਾ (@dosanjhsaab_) 's Twitter Profile Photo

*ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥* ਹੇ ਪ੍ਰਭੂ ! ਅਸੀ ਆਪਣੇ ਕਰਮਾਂ ਦੀ ਕਮਾਈ ਅਨੁਸਾਰ ਤੈਥੋਂ ਵਿੱਛੁੜੇ ਹੋਏ ਹਾਂ , ਤੈਨੂੰ ਵਿਸਾਰੀ ਬੈਠੇ ਹਾਂ , ਮਿਹਰ ਕਰ ਕੇ ਸਾਨੂੰ ਆਪਣੇ ਨਾਲ ਮਿਲਾਵੋ । *🙏🏻🙏🏻ਵਾਹਿਗੁਰੂ ਜੀ ਕਾ ਖਾਲਸਾ* *ਵਾਹਿਗੁਰੂ ਜੀ ਕੀ ਫਤਹਿ ਜੀ🙏🏻* ✍🏻 ਭੁੱਲ ਚੁੱਕ ਦੀ ਖਿਮਾਂਂ ਜੀ 🙏🏻