profile-img
DS Khalsā

@Davinde13167607

ਅਕਾਲ ਸਹਾਇ ।। ਦੇਗ ਤੇਗ਼ ਫ਼ਤਹਿ।।

calendar_today29-03-2018 04:56:08

6,2K Tweets

648 Followers

1,1K Following

DS Khalsā(@Davinde13167607) 's Twitter Profile Photo

2010 ਤੋਂ ਮਗਰੋਂ ਇੰਟਰਨੈੱਟ ਰਾਹੀਂ ਤਸਵੀਰਕਸ਼ੀ ਅਸ਼ਲੀਲਤਾ ਤੋਂ ਪਹਿਲਾਂ ਸ਼ਾਬਦਕ - ਅਸ਼ਲੀਲਤਾ ਰਾਹੀਂ ਤਾਮਸੀ ਭਾਵਾਂ ਨੂੰ ਹੁਲਾਰਾ ਚਮਕੀਲੇ ਹੀ ਦਿੱਤਾ। ਅਜੋਕੇ hyper-sexualised ਯੁੱਗ ਚ ਚਮਕੀਲੇ ਦਾ opportunist ਦਿਲਜੀਤ ਵਰਗਿਆਂ ਵਲੋਂ ਮਸਹੂਰੀ ਕਰਨਾ ਅਲੋਕਾਰੀ ਨਹੀਂ ਲਗਦਾ - ਖ਼ਲਨਾਇਕ ਤੋਂ ਓਹ ਨਾਇਕ ਬਣ ਗਿਆ।

account_circle