DC Patiala (@dcpatialapb) 's Twitter Profile
DC Patiala

@dcpatialapb

Official X account of the Office Deputy Commissioner and District Administration, Patiala

ID: 1511559692556042244

linkhttps://patiala.nic.in/ calendar_today06-04-2022 04:22:25

4,4K Tweet

3,3K Takipçi

35 Takip Edilen

DC Patiala (@dcpatialapb) 's Twitter Profile Photo

SDM ਰਾਜਪੁਰਾ ਵੱਲੋਂ ਸਿਹਤ ਵਿਭਾਗ ਤੇ ਜਲ ਸਪਲਾਈ ਵਿਭਾਗ ਦੀਆਂ ਟੀਮਾਂ ਨਾਲ ਪਿੰਡ ਚੰਗੇਰਾ ਦਾ ਦੌਰਾ -ਉਲਟੀਆਂ ਤੇ ਦਸਤਾਂ ਦੇ ਮਰੀਜ ਸਾਹਮਣੇ ਆਉਣ ਤੇ ਸਿਹਤ ਵਿਭਾਗ ਵੱਲੋਂ ਘਰ-ਘਰ ਸਰਵੇ -ਲੋਕ ਉਬਲਿਆ ਤੇ ਕਲੋਰੀਨ ਵਾਲਾ ਪਾਣੀ ਹੀ ਪੀਣ, ਕੋਈ ਤਕਲੀਫ਼ ਹੋਣ ‘ਤੇ ਮੈਡੀਕਲ ਸਹਾਇਤਾ ਲੈਣ ਦੀ ਅਪੀਲ -ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਮੋਨੀਟਰਿੰਗ

SDM ਰਾਜਪੁਰਾ ਵੱਲੋਂ ਸਿਹਤ ਵਿਭਾਗ ਤੇ ਜਲ ਸਪਲਾਈ ਵਿਭਾਗ ਦੀਆਂ ਟੀਮਾਂ ਨਾਲ ਪਿੰਡ ਚੰਗੇਰਾ ਦਾ ਦੌਰਾ
-ਉਲਟੀਆਂ ਤੇ ਦਸਤਾਂ ਦੇ ਮਰੀਜ ਸਾਹਮਣੇ ਆਉਣ ਤੇ ਸਿਹਤ ਵਿਭਾਗ ਵੱਲੋਂ ਘਰ-ਘਰ ਸਰਵੇ
-ਲੋਕ ਉਬਲਿਆ ਤੇ ਕਲੋਰੀਨ ਵਾਲਾ ਪਾਣੀ ਹੀ ਪੀਣ, ਕੋਈ ਤਕਲੀਫ਼ ਹੋਣ ‘ਤੇ ਮੈਡੀਕਲ ਸਹਾਇਤਾ ਲੈਣ ਦੀ ਅਪੀਲ
-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਮੋਨੀਟਰਿੰਗ
DC Patiala (@dcpatialapb) 's Twitter Profile Photo

19 children rescued from begging in anti-child begging drive led by Nodel Officers. Raids across district underway. DNA tests to identify traffickers if needed. Citizens urged to report child begging at 📞1098. Let’s protect every child’s future. 🙏 #ChildRights #StopChildBegging

DC Patiala (@dcpatialapb) 's Twitter Profile Photo

ਰਾਜਪੁਰਾ 'ਚ ਭੀਖ ਮੰਗਦੇ 8 ਬੱਚੇ ਬਚਾਏ, ਪਟਿਆਲਾ ਵਿਖੇ ਵੀ ਕੀਤੀ ਛਾਪਾਮਾਰੀ -ਦਸਤਾਵੇਜਾਂ ਦੀ ਪੜਤਾਲ ਕਰਕੇ ਦੋ ਦਿਨਾਂ ਅੰਦਰ ਬਾਲ ਭਲਾਈ ਕਮੇਟੀ ਦੇ ਸਨਮੁਖ ਪੇਸ਼ ਕੀਤੇ 5 ਬੱਚੇ ਪਰਿਵਾਰਾਂ ਦੇ ਸਪੁਰਦ, ਦੁਬਾਰਾ ਫੜੇ ਜਾਣ ‘ਤੇ ਕਾਰਵਾਈ ਹੋਵੇਗੀ -ਜ਼ਿਲ੍ਹੇ ਭਰ ਚ ਜਾਰੀ ਰਹੇਗੀ ਛਾਪਾਮਾਰੀ, ਬਾਲ ਭਿੱਖਿਆ ਦਾ ਖਾਤਮਾ ਤੰਦਰੁਸਤ ਸਮਾਜ ਲਈ ਜਰੂਰੀ

ਰਾਜਪੁਰਾ 'ਚ ਭੀਖ ਮੰਗਦੇ 8 ਬੱਚੇ ਬਚਾਏ, ਪਟਿਆਲਾ ਵਿਖੇ ਵੀ ਕੀਤੀ ਛਾਪਾਮਾਰੀ

-ਦਸਤਾਵੇਜਾਂ ਦੀ ਪੜਤਾਲ ਕਰਕੇ ਦੋ ਦਿਨਾਂ ਅੰਦਰ ਬਾਲ ਭਲਾਈ ਕਮੇਟੀ ਦੇ ਸਨਮੁਖ ਪੇਸ਼ ਕੀਤੇ 5 ਬੱਚੇ ਪਰਿਵਾਰਾਂ ਦੇ ਸਪੁਰਦ, ਦੁਬਾਰਾ ਫੜੇ ਜਾਣ ‘ਤੇ ਕਾਰਵਾਈ ਹੋਵੇਗੀ 

-ਜ਼ਿਲ੍ਹੇ ਭਰ ਚ ਜਾਰੀ ਰਹੇਗੀ ਛਾਪਾਮਾਰੀ, ਬਾਲ ਭਿੱਖਿਆ ਦਾ ਖਾਤਮਾ ਤੰਦਰੁਸਤ ਸਮਾਜ ਲਈ ਜਰੂਰੀ
DC Patiala (@dcpatialapb) 's Twitter Profile Photo

Inspected Sewa Kendra at MC Patiala office today at 8:00 AM.For public convenience, it is now open from 8:00 AM to 8:00 PM. Your feedback helps us serve better. I encourage everyone to make use of 450+services from departments like Revenue, Transport & more #EaseOfLiving #Patiala

DC Patiala (@dcpatialapb) 's Twitter Profile Photo

ਜ਼ਿਲ੍ਹੇ 'ਚ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਸੀਨੀਅਰ ਅਧਿਕਾਰੀਆਂ ਦੀ ਤਾਇਨਾਤੀ -ਬਾਲ ਭਿੱਖਿਆ ਰੋਕਣ, ਨਜਾਇਜ਼ ਕਬਜੇ ਹਟਾਉਣ, ਸਫ਼ਾਈ, ਫੁੱਟਪਾਥ, ਸੜਕਾਂ ਤੇ ਸਟਰੀਟ ਲਾਈਟਾਂ ਦੀ ਮੁਰੰਮਤ, ਜਲ ਨਿਕਾਸ ਤੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਜ਼ਿੰਮੇਵਾਰ ਹੋਣਗੇ ਅਧਿਕਾਰੀ

ਜ਼ਿਲ੍ਹੇ 'ਚ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਸੀਨੀਅਰ ਅਧਿਕਾਰੀਆਂ ਦੀ ਤਾਇਨਾਤੀ

-ਬਾਲ ਭਿੱਖਿਆ ਰੋਕਣ, ਨਜਾਇਜ਼ ਕਬਜੇ ਹਟਾਉਣ, ਸਫ਼ਾਈ, ਫੁੱਟਪਾਥ, ਸੜਕਾਂ ਤੇ ਸਟਰੀਟ ਲਾਈਟਾਂ ਦੀ ਮੁਰੰਮਤ, ਜਲ ਨਿਕਾਸ ਤੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਜ਼ਿੰਮੇਵਾਰ ਹੋਣਗੇ ਅਧਿਕਾਰੀ
DC Patiala (@dcpatialapb) 's Twitter Profile Photo

ਰਜਿੰਦਰਾ ਝੀਲ ਦੀ DPR ਪ੍ਰਵਾਨ, ਟੈਂਡਰ ਅਗਲੇ ਹਫ਼ਤੇ,1 ਮਹੀਨੇ 'ਚ ਪਾਣੀ ਭਰੇਗਾ -ਲੀਲਾ ਭਵਨ ਚੌਂਕ ਦਾ ਨਵੀਨੀਕਰਨ ਤੇ ਤਿੰਨ ਮਹੀਨਿਆਂ 'ਚ ਚੌਂਕਾਂ ਤੇ ਸੜਕਾਂ ਦੀ ਮੁਰੰਮਤ -ਬਾਰਾਂਦਰੀ ਤੇ ਵਾਤਾਵਰਨ ਪਾਰਕ ਦੀ ਨੁਹਾਰ ਬਦਲੇਗੀ,ਸ਼ਹਿਰ 'ਚ ਗਰੀਨ ਬੈਲਟ ਬਣਾਉਣ ਲਈ ਐਨਕੈਪ ਤਹਿਤ ਵੱਡੀ ਨਦੀ, ਸਰਹਿੰਦ ਬਾਈਪਾਸ, ਜੇਲ ਰੋਡ ਤੇ ਹੋਰ ਥਾਵਾਂ 'ਤੇ ਲੱਗਣਗੇ ਬੂਟੇ

DC Patiala (@dcpatialapb) 's Twitter Profile Photo

ਪੰਜਾਬੀ ਯੂਨੀਵਰਸਿਟੀ ਵਿਖੇ ਸਾਉਣ ਮਹੀਨੇ ਦੇ 'ਤੀਆਂ ਦੀਆਂ ਰੌਣਕਾਂ' ਪ੍ਰੋਗਰਾਮ ‘ਚ ਹਿੱਸਾ ਲਿਆ -ਇੰਪਲਾਈਜ਼ ਯੂਨਿਟੀ ਫਰੰਟ, ਮਹਿਲਾ ਵਿੰਗ ਦੀਆਂ ਮਹਿਲਾ ਮੈਂਬਰਾਂ ਵਲੋਂ ਵਿਰਸੇ ਦੀਆਂ ਰੀਤਾਂ ਰਵਾਇਤਾਂ ਨਾਲ ਜੁੜਨ ਦਾ ਚੰਗਾ ਉਪਰਾਲਾ -ਉੱਚੇ ਅਹੁਦਿਆਂ ‘ਤੇ ਬਿਰਾਜਮਾਨ ਔਰਤਾਂ ਦੂਜਿਆਂ ਦੀ ਮਦਦ ਕਰਨ ਲਈ ਅੱਗੇ ਆਉਣ ਤਾਂ ਸਮਾਜ ਹੋਰ ਮਜ਼ਬੂਤ ਹੋਵੇਗਾ

DC Patiala (@dcpatialapb) 's Twitter Profile Photo

ADC (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਅਦਾਲਤ ਬਾਜ਼ਾਰ, ਕਿਲਾ ਮੁਬਾਰਕ ਆਦਿ ਬਾਜ਼ਾਰਾਂ ਆਦਿ ਦਾ ਦੌਰਾ ਕੀਤਾ ਤੇ ਬਾਲ ਭਿਖਿਆ,ਬਾਲ ਮਜ਼ਦੂਰੀ, ਸਾਫ਼-ਸਫ਼ਾਈ, ਕੂੜੇ ਦੀ ਲਿਫਟਿੰਗ, ਨਜਾਇਜ਼ ਕਬਜ਼ੇ ਤੇ ਹੋਰ ਹੋਰ ਵਿਵਸਥਾ ਬਾਰੇ ਨਿਰੀਖਣ ਕੀਤਾ ਤੇ ਕਿਹਾ ਕਿ ਮੁਹਿੰਮ ਲਗਾਤਾਰ ਜਾਰੀ ਰਹੇਗੀ ਤੇ ਇਸ ਦੀ ਰਿਪੋਰਟ ‘ਤੇ ਅਮਲ ਵੀ ਕੀਤਾ ਜਾਵੇਗਾ।

DC Patiala (@dcpatialapb) 's Twitter Profile Photo

ਅੱਜ ਬਾਲ ਭਿੱਖਿਆ ਰੋਕਣ ਲਈ ਚੌਂਕਾਂ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੇ ਮੰਦਿਰ ਸ੍ਰੀ ਕਾਲੀ ਦੇਵੀ ਬਾਹਰ ਨਿਰੀਖਣ ਕੀਤਾ -ਭਿੱਖਿਆ ਤੋਂ ਬਚਾਏ ਬੱਚਿਆਂ ਦੇ ਪੁਨਰ ਵਸੇਬੇ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ -ਛੋਟੇ ਬੱਚਿਆਂ ਦੇ ਦਿਵਿਆਂਗ ਪਿਤਾ ਲਈ ਰੋਜ਼ਗਾਰ ਦਾ ਪ੍ਰਬੰਧ ਤੇ ਬੰਸਰੀਆਂ ਵੇਚਦੇ ਬੱਚਿਆਂ ਦੀ ਪੜ੍ਹਾਈ ਤੇ ਹੁਨਰ ਵਿਕਾਸ ਦੇ ਨਿਰਦੇਸ਼

ਅੱਜ ਬਾਲ ਭਿੱਖਿਆ ਰੋਕਣ ਲਈ ਚੌਂਕਾਂ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੇ ਮੰਦਿਰ ਸ੍ਰੀ ਕਾਲੀ ਦੇਵੀ ਬਾਹਰ ਨਿਰੀਖਣ ਕੀਤਾ 
-ਭਿੱਖਿਆ ਤੋਂ ਬਚਾਏ ਬੱਚਿਆਂ ਦੇ ਪੁਨਰ ਵਸੇਬੇ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ
-ਛੋਟੇ ਬੱਚਿਆਂ ਦੇ ਦਿਵਿਆਂਗ ਪਿਤਾ ਲਈ ਰੋਜ਼ਗਾਰ ਦਾ ਪ੍ਰਬੰਧ ਤੇ ਬੰਸਰੀਆਂ ਵੇਚਦੇ ਬੱਚਿਆਂ ਦੀ ਪੜ੍ਹਾਈ ਤੇ ਹੁਨਰ ਵਿਕਾਸ ਦੇ ਨਿਰਦੇਸ਼
DC Patiala (@dcpatialapb) 's Twitter Profile Photo

ਮਾਤਾ ਸ੍ਰੀ ਕਾਲੀ ਦੇਵੀ ਮੰਦਿਰ 'ਚ ਸ਼ਰਧਾਲੂਆਂ ਲਈ ਸਫ਼ਾਈ ਤੇ ਸੁਰੱਖਿਆ ਪ੍ਰਬੰਧਾਂ ਤੇ ਸਰੋਵਰ ਦੀ ਪਾਈਪਲਾਈਨ ਦਾ ਨਿਰੀਖਣ -ਮੰਦਿਰ 'ਚ ਵਿਕਾਸ ਕਾਰਜਾਂ ਕਰਕੇ ਸ਼ਰਧਾਲੂਆਂ ਨੂੰ ਨਹੀਂ ਆਵੇਗੀ ਕੋਈ ਪ੍ਰੇਸ਼ਾਨੀ, ਮੰਦਿਰ ਦੇ ਸੀਵਰੇਜ ਦਾ ਟੈਂਡਰ ਵੀ ਲੱਗਿਆ -ਸੁਰੱਖਿਆ ਲਈ ਪੁਲਿਸ ਤੇ ਅੰਦਰੂਨੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਹਦਾਇਤਾਂ ਜਾਰੀ

DC Patiala (@dcpatialapb) 's Twitter Profile Photo

YPS ਮਾਰਕੀਟ ‘ਚ ਵਿਸ਼ੇਸ਼ ਚੈਕਿੰਗ, SDM ਹਰਜੋਤ ਕੌਰ ਮਾਵੀ ਦੀ ਅਗਵਾਈ ਹੇਠਲੀ ਟੀਮ ਵੱਲੋਂ ਭੀਖ ਮੰਗਦਾ ਇੱਕ ਬੱਚਾ ਰੈਸਕਿਉ, ਅਰਬਨ ਅਸਟੇਟ ਫੇਜ 1-2 ‘ਚ ਵੀ ਨਿਰੀਖਣ -ਆਮ ਲੋਕਾਂ ਨੂੰ ਅਪੀਲ, ਭੀਖ ਨਾ ਦੇਣ ਅਤੇ ਭੀਖ ਮੰਗਦੇ ਬੱਚੇ ਦੀ ਸੂਚਨਾ ਚਾਈਲਡ ਹੈਲਪਲਾਈਨ 1098 ’ਤੇ ਦਿਉ -ਬੱਚਿਆਂ ਤੋਂ ਭੀਖ ਮੰਗਵਾਉਣ ਵਾਲਿਆ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।

DC Patiala (@dcpatialapb) 's Twitter Profile Photo

ਸਰਕਾਰੀ ਸਕੂਲ ਸੈਦਖੇੜੀ ਦਾ ਦੌਰਾ, ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕਰਕੇ ਸਿੱਖਿਆ ਪ੍ਰਬੰਧਾਂ ਦਾ ਜਾਇਜ਼ਾ, Visited Govt School, Saidkheri, interacted with students-teachers. Took feedback on quality of education & available facilities. Assured all possible support for further improvement.

DC Patiala (@dcpatialapb) 's Twitter Profile Photo

ਰਾਜਪੁਰਾ ਤਹਿਸੀਲ ਤੇ ਸਬ ਰਜਿਸਟਰਾਰ ਦਫਤਰਾਂ ਦਾ ਅਚਨਚੇਤ ਨਿਰੀਖਣ ਕਰਕੇ ਲੋਕਾਂ ਤੋਂ ਫੀਡਬੈਕ ਲਈ Inspected Tehsil & Sub-Registrar offices at Rajpura today. Interacted with citizens and took feedback to improve service delivery. Committed to ensuring transparent & time-bound services for all.

DC Patiala (@dcpatialapb) 's Twitter Profile Photo

Suman Devi from Karim Nager, Chicharwala, Shutrana brings laurels for #Patiala by winning the Bronze🥉medal at the National #Kickboxing Championship 2025 (Senior category) held in Raipur, Chhattisgarh by WAKO India Kickboxing Federation. Proud moment for #PatialaPride!

Suman Devi from Karim Nager, Chicharwala, Shutrana brings laurels for  #Patiala by winning the Bronze🥉medal at the National #Kickboxing Championship 2025 (Senior category) held in Raipur, Chhattisgarh by WAKO India Kickboxing Federation.
Proud moment for #PatialaPride!
DC Patiala (@dcpatialapb) 's Twitter Profile Photo

To eradicate child begging, teams today rescued two children -one during a raid in Devigarh (Dudan Sadhan area), & another from Gurdwara Dukhniwaran Sahib following a public complaint. We urge citizens to continue reporting such cases. Let’s work together to protect every child.

To eradicate child begging, teams today rescued two children -one during a raid in Devigarh (Dudan Sadhan area), & another from Gurdwara Dukhniwaran Sahib following a public complaint.
We urge citizens to continue reporting such cases. Let’s work together to protect every child.
DC Patiala (@dcpatialapb) 's Twitter Profile Photo

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਬਾਬਤ ਉਲੀਕੇ ਗਏ ਪ੍ਰੋਗਰਾਮਾਂ ਦਾ ਜਾਇਜ਼ਾ ਲੈਣ ਲਈ ਪਟਿਆਲਾ ਪੁੱਜੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਤਰੁਨਪ੍ਰੀਤ ਸਿੰਘ ਸੌਂਦ -ਜ਼ਿਲ੍ਹੇ ਦੇ ਅਸਥਾਨਾਂ ਨੂੰ ਵਿਕਸਤ ਕਰਨ ਲਈ 70 ਕਰੋੜ ਰੁਪਏ ਦੇ ਪ੍ਰਾਜੈਕਟ -ਜਿਲ੍ਹਾ ਪ੍ਰਸ਼ਾਸਨ ਪੂਰੀ ਤਨਦੇਹੀ ਤੇ ਸ਼ਰਧਾ ਨਾਲ ਕੰਮ ਕਰੇਗਾ

Dpro Patiala (@dpropatiala) 's Twitter Profile Photo

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਵਿਸ਼ੇਸ਼ ਪਹਿਲਕਦਮੀ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਬਲਸੁਆਂ 'ਚ ਲੱਗੇ ਜਨ ਸੁਵਿਧਾ ਕੈਂਪਾਂ ਦਾ ਬਲਸੁਆਂ, ਚੰਦੂਮਾਜਰਾ ਤੇ ਸੁਰਲ ਦੇ ਲੋਕਾਂ ਨੇ ਲਾਭ ਲਿਆ -ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਕੇ ਮੌਕੇ 'ਤੇ ਮਸਲੇ ਹੱਲ -ਲੋਕਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਤੋਂ ਕਰਵਾਇਆ ਜਾਣੂ

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਵਿਸ਼ੇਸ਼ ਪਹਿਲਕਦਮੀ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਬਲਸੁਆਂ 'ਚ ਲੱਗੇ ਜਨ ਸੁਵਿਧਾ ਕੈਂਪਾਂ ਦਾ ਬਲਸੁਆਂ, ਚੰਦੂਮਾਜਰਾ ਤੇ ਸੁਰਲ ਦੇ ਲੋਕਾਂ ਨੇ ਲਾਭ ਲਿਆ
-ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਕੇ ਮੌਕੇ 'ਤੇ ਮਸਲੇ ਹੱਲ
-ਲੋਕਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਤੋਂ ਕਰਵਾਇਆ ਜਾਣੂ