ਦੋਆਬੇ ਵਾਲੇ 🚀(@BrownKisan) 's Twitter Profileg
ਦੋਆਬੇ ਵਾਲੇ 🚀

@BrownKisan

ਦੋਆਬਾ ਬੈਲਟ 😎

Sonu Agriculture Farm
Potato🥔 Corn🌽 wheat🌾Jhona🌾
#brownkisan #sonuaampur

ID:1357357259429347330

calendar_today04-02-2021 15:56:14

104 Tweets

27 Followers

86 Following

ਦੋਆਬੇ ਵਾਲੇ 🚀(@BrownKisan) 's Twitter Profile Photo

ਜਰੂਰੀ ਹੈ ਕਿ ਇਸ ਭੇਦ ਨੂੰ ਜਲਦੀ ਹੀ ਸਮਝ ਲਵੋ
ਕਿ ਕੌਣ ਤੁਹਾਨੂੰ ਵਰਤ ਰਿਹਾ ਤੇ ਕੌਣ ਤੁਹਾਡੇ ਨਾਲ ਵਰਤ ਰਿਹਾ।

account_circle
ਦੋਆਬੇ ਵਾਲੇ 🚀(@BrownKisan) 's Twitter Profile Photo

ਜੇਲ੍ਹਾ ਵਿੱਚ ਡੱਕਤੀ ਜਵਾਨੀ
ਮੀਂਹਾ ਝੱਖੜਾ ਚ ਰੁੱਲ ਚੱਲੀ ਕਿਰਸਾਨੀ । 💔

ਜੇਲ੍ਹਾ ਵਿੱਚ ਡੱਕਤੀ ਜਵਾਨੀ ਮੀਂਹਾ ਝੱਖੜਾ ਚ ਰੁੱਲ ਚੱਲੀ ਕਿਰਸਾਨੀ । 💔 #savefarmer #FarmersProtest #stoprain #kisan
account_circle
ਦੋਆਬੇ ਵਾਲੇ 🚀(@BrownKisan) 's Twitter Profile Photo

ਥੋੜਾ ਜਿਹਾ ਸ਼ਤਰੰਜ ਦਾ ਆਉਣਾ ਵੀ ਜਰੂਰੀ ਹੈ ਜਨਾਬ,

ਕਈ ਵਾਰੀ ਸਾਹਮਣੇ ਵਾਲਾ ਚਾਲ ਚੱਲ ਰਿਹਾ ਹੁੰਦਾ ਹੈ ,

ਤੇ ਅਸੀਂ ਰਿਸ਼ਤਾ ਨਿਭਾ ਰਹੇ ਹੁੰਦੇ ਹਾਂ……🙌🏻🥺❤️‍🔥

account_circle
ਦੋਆਬੇ ਵਾਲੇ 🚀(@BrownKisan) 's Twitter Profile Photo

ਚੀਰ ਕੱਢਕੇ
ਬੇਬੇ ਮੇਰੇ ਵਾਲ ਬਣਾਂਦੇ
ਜਵਾਨੀ ਤਾਂ ਫ਼ਿਕਰਾਂ ਨੇ ਖਾ ਲੀ,
ਜੇ ਹੋ ਸਕਦਾ ਬਚਪਨ ਮੋੜਕੇ ਲਿਆਂਦੇ।

account_circle
ਦੋਆਬੇ ਵਾਲੇ 🚀(@BrownKisan) 's Twitter Profile Photo

ਨੇੜੇ ਹੋ ਕੇ ਬਹਿ ਜਾ ਆਜਾ ਮੈ ਤੈਨੂੰ ਮਨਾਵਾ
ਮੈਨੂੰ ਲਗਦਾ ਹੈ ਤੂੰ ਨਾਰਾਜ਼ ਹੈ ਮੈਥੋਂ ਥੋੜਾ ਥੋੜਾ

account_circle
ਦੋਆਬੇ ਵਾਲੇ 🚀(@BrownKisan) 's Twitter Profile Photo

ਯਾਰੀ'ਚ ਵੀ ਖਾਦੇ ਧੌਖੇ ਪਿਆਰ'ਚ ਵੀ ਮਿਲੇ
ਆਪਾ ਗੈਰ ਬੰਦੇ ਕੋਲ ਜਾਕੇ ਕਿੱਤੇ ਨੀ ਗਿੱਲੇ ~😊💯

account_circle
ਦੋਆਬੇ ਵਾਲੇ 🚀(@BrownKisan) 's Twitter Profile Photo

ਕਿ ਕਦਰ ਜਾਣ ਪਿਛੋਂ ਹੀ ਹੁੰਦੀ ਆ 🙂
ਯਾਦਾਂ ਚ ਤਾਜ ਮਹਿਲ ਐਵੇਂ ਨੀ ਬਣਿਆ ❤️‍🩹💔

account_circle
ਦੋਆਬੇ ਵਾਲੇ 🚀(@BrownKisan) 's Twitter Profile Photo

ਕਿਸੇ ਕਿਸੇ ਨਾਲ ਹੁੰਦਾ ਦਿਲਬਰ
ਕੋਈ ਰਿਸ਼ਤਾ ਰੂਹਾਂ ਦਾ _
ਉਂਝ ਦੁਨੀਆਂ ਲਈ ਕੌਣ
ਲਾਉਂਦਾ ਹੰਝੂਆਂ ਦੀਆਂ ਝੜੀਆਂ ਵੇ ____

account_circle
ਦੋਆਬੇ ਵਾਲੇ 🚀(@BrownKisan) 's Twitter Profile Photo

ਇੱਕ ਦਿਨ ਥੋਨੂੰ ਤੋੜ ਕੇ ਰੱਖ ਦਿੰਦੇ ਨੇ,

ਆਹ ਜੋ ਦਿਲ ਨਾਲ ਜੋੜੇ ਹੁੰਦੇ ਆ..🥺❤️‍🩹

account_circle
ਦੋਆਬੇ ਵਾਲੇ 🚀(@BrownKisan) 's Twitter Profile Photo

ਜਿੰਦਗੀ ਚ ਹਰ ਮੌਕੇ ਦਾ ਫ਼ਾਇਦਾ ਚੱਕੀਂ !!
ਪਰ ਕਿਸੇ ਦੀ ਮਜਬੂਰੀ ਦਾ ਨਹੀਂ,,😔,

ਜਿੰਦਗੀ ਚ ਹਰ ਮੌਕੇ ਦਾ ਫ਼ਾਇਦਾ ਚੱਕੀਂ !! ਪਰ ਕਿਸੇ ਦੀ ਮਜਬੂਰੀ ਦਾ ਨਹੀਂ,,😔,
account_circle
ਦੋਆਬੇ ਵਾਲੇ 🚀(@BrownKisan) 's Twitter Profile Photo

ਮਤਲਬ ਨਾ ਹੋਵੇ ਤਾਂ, ਲੋਕ ਰਿਸ਼ਤਿਆ ਨੂੰ ਵੀ
ਅਖਬਾਰ ਵਾਂਗ, ਰੱਦੀ ਦੀ ਟੋਕਰੀ ਵਿਚ ਸੁੱਟ ਦਿੰਦੇ ਨੇ।

account_circle
ਦੋਆਬੇ ਵਾਲੇ 🚀(@BrownKisan) 's Twitter Profile Photo

ਗੱਲ ਇਹ ਨਹੀਂ ਕਿ ਤੂੰ 👉ਬੇ-ਵਫਾਈ ਕੀਤੀ…
ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ…
ਦੁੱਖ ਇਹ ਨਹੀਂ ਕਿ ਤੂੰ ਝੂਠਾ ਨਿਕਲੀਆ…
ਦੁੱਖ ਇਹ ਹੈ ਕਿ ਲੋਕ 👥ਸੱਚੇ ਨਿਕਲੇ…💔

account_circle
ਦੋਆਬੇ ਵਾਲੇ 🚀(@BrownKisan) 's Twitter Profile Photo

ਉਡੀ ਦਾ ਨਹੀਂ ਵਿੱਚ ਫੋਕੀ ਬੱਲੇ-ਬੱਲੇ ਦੇ
ਬੈਠੇ ਪਰੇ ਤੋਂ ਪਰੇ ਆ ਗੱਲ ਸਿਰੇ ਲਾਉਣ ਨੂੰ...🦅

account_circle
ਦੋਆਬੇ ਵਾਲੇ 🚀(@BrownKisan) 's Twitter Profile Photo

ਕੁਝ ਬਣ ਗਿਆ ਇਹ ਸਭ ਨੂੰ ਦਿੱਖ ਜਾਂਦਾ..!! ਪਰ ਕਿੰਝ ਬਣਿਆ ਤੇ ਕਿਵੇਂ ਬਣਿਆ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ..!!

account_circle
ਦੋਆਬੇ ਵਾਲੇ 🚀(@BrownKisan) 's Twitter Profile Photo

ਕਿੰਨਾ ਵੀ ਆਪਣਾ ਬਣਾਉਣ ਦੀ ਕੋਸ਼ਿਸ਼ ਕਰ ਲਉ
ਕੁੱਝ ਲੋਕ ਸਾਬਿਤ ਕਰ ਹੀ ਦਿੰਦੇ ਨੇ ਕਿ ਉਹ ਗੈਰ ਹੀ ਨੇ

account_circle