Bhagwant Mann (@bhagwantmann) 's Twitter Profile
Bhagwant Mann

@bhagwantmann

Chief Minister of Punjab

ID: 170396389

linkhttp://www.aamaadmiparty.org/national-executive calendar_today24-07-2010 18:31:07

7,7K Tweet

1,5M Followers

243 Following

Bhagwant Mann (@bhagwantmann) 's Twitter Profile Photo

ਮੈਂ ਖੁਦ ਇੱਕ ਅਧਿਆਪਕ ਦਾ ਪੁੱਤ ਹਾਂ... ਮੈਂ ਸਮਝਦਾ ਹਾਂ ਕਿ ਜੇਕਰ ਸਿੱਖਿਆ ਦੇ ਪੱਧਰ ਨੂੰ ਸੁਧਾਰਨਾ ਹੈ ਤਾਂ ਅਧਿਆਪਕਾਂ ਤੋਂ ਪੜ੍ਹਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਾ ਲਿਆ ਜਾਵੇ...ਦਿੱਲੀ ਤੋਂ ਬਾਅਦ ਪੰਜਾਬ 'ਚ ਵੀ ਅਸੀਂ ਇਹ ਫ਼ੈਸਲਾ ਲਾਗੂ ਕਰ ਦਿੱਤਾ ਹੈ...ਨਾਲ ਹੀ ਸਕੂਲ ਦੀ ਦੇਖਭਾਲ ਲਈ ਕੈਂਪਸ ਮੈਨੇਜਰ ਤਾਇਨਾਤ ਕਰਨ ਦਾ ਵੀ ਫ਼ੈਸਲਾ ਲਿਆ ਹੈ...

Bhagwant Mann (@bhagwantmann) 's Twitter Profile Photo

ਅਸੀਂ ਆਮ ਘਰਾਂ 'ਚੋਂ ਉੱਠ ਕੇ ਆਏ ਹਾਂ... ਸਾਨੂੰ ਪੁਲਿਸ ਚੌਕੀਆਂ ਅਤੇ ਸਕੂਲਾਂ ਦੀਆਂ ਹਰ ਸਮੱਸਿਆਵਾਂ ਬਾਰੇ ਪਤਾ ਹੈ... ਜਲਦ ਹੀ ਪੁਲਿਸ ਵਿਭਾਗ ਨਾਲ ਗੱਲ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ...

Bhagwant Mann (@bhagwantmann) 's Twitter Profile Photo

ਅਧਿਆਪਕ ਦਿਵਸ ਮੌਕੇ ਮੈਂ ਅਧਿਆਪਕਾਂ ਨੂੰ ਅਪੀਲ ਕਰਦਾ ਹਾਂ ਕਿ ਬੱਚਿਆਂ ਨੂੰ ਸ਼ੁੱਧ ਪੰਜਾਬੀ ਬੋਲਣੀ ਅਤੇ ਪੜ੍ਹਨੀ ਸਿਖਾਓ... ਬੱਚਿਆਂ ਨੂੰ ਵੱਧ ਤੋਂ ਵੱਧ ਆਪਣੀ ਮਾਂ ਬੋਲੀ ਨਾਲ ਜੋੜੋ... ਆਉਣ ਵਾਲੇ ਦਿਨਾਂ 'ਚ ਪੰਜਾਬੀ ਦੇ ਅਧਿਆਪਕਾਂ ਦੀ ਹੋਰ ਭਰਤੀ ਕੀਤੀ ਜਾਵੇਗੀ...

Bhagwant Mann (@bhagwantmann) 's Twitter Profile Photo

ਸੋਢੀ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਿ-ਕੋਟਿ ਪ੍ਰਣਾਮ... ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਹਮੇਸ਼ਾ ਉਸ ਸੱਚੇ ਵਾਹਿਗੁਰੂ ਦੇ ਲੜ ਲੱਗਣ ਤੇ ਉਹਨਾਂ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਆ...

ਬਦਲਾਂਗੇ ਹਰਿਆਣਾ ਦਾ ਹਾਲ, ਹੁਣ ਲਿਆਵਾਂਗੇ ਕੇਜਰੀਵਾਲ... ਦਿੱਲੀ ਅਤੇ ਪੰਜਾਬ ਵਾਂਗ ਹਰਿਆਣਾ ਦੇ ਲੋਕ ਵੀ ਬਦਲਾਅ ਚਾਹੁੰਦੇ ਨੇ...'ਬਦਲਾਅ ਜਨਸਭਾ' ਦੌਰਾਨ ਹਰਿਆਣਾ ਦੇ ਕਲਾਯਤ ਤੋਂ Live... x.com/i/broadcasts/1…

Bhagwant Mann (@bhagwantmann) 's Twitter Profile Photo

ਬਦਲੇਗਾ ਹਰਿਆਣਾ ਦਾ ਹਾਲ, ਕੇਜਰੀਵਾਲ ਦੀ ਗਾਰੰਟੀ ਦੇ ਨਾਲ... ਹਰਿਆਣਾ ਦੇ ਲੋਕ ਇਮਾਨਦਾਰ ਤੇ ਕੰਮ ਦੀ ਰਾਜਨੀਤੀ ਲਿਆਉਣ ਲਈ ਨੇ ਤਿਆਰ...'ਬਦਲਾਅ ਜਨਸਭਾ' ਦੌਰਾਨ ਜਾਖਲ ਅਨਾਜ ਮੰਡੀ, ਟੋਹਾਨਾ ਤੋਂ Live... x.com/i/broadcasts/1…

Bhagwant Mann (@bhagwantmann) 's Twitter Profile Photo

ਅੱਜ ਹਰਿਆਣਾ ਦੇ ਕਲਾਇਤ ਵਿਖੇ 'ਬਦਲਾਅ ਜਨਸਭਾ' 'ਚ ਵੱਡੀ ਗਿਣਤੀ 'ਚ ਪਹੁੰਚੇ ਲੋਕਾਂ ਦਾ ਅਸੀਂ ਦਿਲੋਂ ਸਵਾਗਤ ਕਰਦੇ ਹਾਂ... ਲੋਕਾਂ ਦੇ ਇਸ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਉਹ 5 ਅਕਤੂਬਰ ਨੂੰ ਇੱਕ ਨਵੀਂ ਕਹਾਣੀ ਲਿਖਣ ਲਈ ਤਿਆਰ ਨੇ...

Bhagwant Mann (@bhagwantmann) 's Twitter Profile Photo

ਹਰਿਆਣੇ ਵਾਲਿਓ, ਤੁਹਾਡੇ ਇੱਕ ਪਾਸੇ ਦਿੱਲੀ ਹੈ ਤੇ ਦੂਜੇ ਪਾਸੇ ਪੰਜਾਬ... ਦੋਵਾਂ ਸੂਬਿਆਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ... ਤੁਸੀਂ ਉੱਥੇ ਰਹਿੰਦੇ ਆਪਣੇ ਸੱਜਣ-ਮਿੱਤਰ ਜਾਂ ਰਿਸ਼ਤੇਦਾਰਾਂ ਨੂੰ ਫੋਨ ਰਾਹੀਂ ਸਾਡੀ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਪੁੱਛ ਸਕਦੇ ਹੋ...

Bhagwant Mann (@bhagwantmann) 's Twitter Profile Photo

ਪੰਜਾਬ 'ਚ 27-28 ਸਾਲਾਂ ਦੇ ਨੌਜਵਾਨ ਮੁੰਡੇ-ਕੁੜੀਆਂ ਮੰਤਰੀ ਅਤੇ ਵਿਧਾਇਕ ਹਨ... ਜਿਨ੍ਹਾਂ ਨੇ ਕਹਿੰਦੇ ਕਹਾਉਂਦੇ ਸਿਆਸੀ ਲੀਡਰਾਂ ਨੂੰ ਹਰਾਇਆ... ਹਰਿਆਣੇ ਵਾਲਿਓ, 5 ਅਕਤੂਬਰ ਨੂੰ ਤੁਸੀਂ ਝਾੜੂ ਵਾਲਾ ਬਟਨ ਦਬਾਅ ਦਿਓ... ਇਹੀ ਮੌਕਾ ਤੁਹਾਡੇ ਧੀਆਂ-ਪੁੱਤਾਂ ਨੂੰ ਦੇਵਾਂਗੇ...

Bhagwant Mann (@bhagwantmann) 's Twitter Profile Photo

ਜਾਖਲ ਮੰਡੀ ਵਿਖੇ 'ਬਦਲਾਅ ਜਨਸਭਾ' 'ਚ ਖ਼ਰਾਬ ਮੌਸਮ ਦੇ ਬਾਵਜੂਦ ਵੀ ਭਾਰੀ ਗਿਣਤੀ 'ਚ ਪਹੁੰਚੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ... ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ...

Bhagwant Mann (@bhagwantmann) 's Twitter Profile Photo

ਸ਼੍ਰੀ ਗਣੇਸ਼ ਚਤੁਰਥੀ ਦੇ ਪਾਵਨ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ... ਭਗਵਾਨ ਸ਼੍ਰੀ ਗਣੇਸ਼ ਜੀ ਆਪ ਸਭ 'ਤੇ ਆਪਣੀ ਮਿਹਰ ਬਣਾਈ ਰੱਖਣ... ਸਭ ਨੂੰ ਤੰਦਰੁਸਤੀ, ਖੁਸ਼ਹਾਲੀ ਅਤੇ ਤਰੱਕੀ ਦੀ ਅਸੀਸ ਬਖ਼ਸ਼ਿਸ਼ ਕਰਨ...

ਦਿਆਲਤਾ ਅਤੇ ਮੁਆਫ਼ੀ ਦੇ ਪ੍ਰਤੀਕ ਮਹਾਂਪਰਵ 'ਸੰਵਤਸਰੀ' ਦੀਆਂ ਸਮੂਹ ਜੈਨ ਭਾਈਚਾਰੇ ਨੂੰ ਸ਼ੁੱਭਕਾਮਨਾਵਾਂ...

ਦਿਆਲਤਾ ਅਤੇ ਮੁਆਫ਼ੀ ਦੇ ਪ੍ਰਤੀਕ ਮਹਾਂਪਰਵ 'ਸੰਵਤਸਰੀ' ਦੀਆਂ ਸਮੂਹ ਜੈਨ ਭਾਈਚਾਰੇ ਨੂੰ ਸ਼ੁੱਭਕਾਮਨਾਵਾਂ...
Bhagwant Mann (@bhagwantmann) 's Twitter Profile Photo

ਰੰਗਲੇ ਪੰਜਾਬ ਦਾ ਮਿਸ਼ਨ ਰੁਜ਼ਗਾਰ... ਵੱਖ-ਵੱਖ ਵਿਭਾਗਾਂ ਦੇ 293 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਚੰਡੀਗੜ੍ਹ ਤੋਂ Live... x.com/i/broadcasts/1…

Bhagwant Mann (@bhagwantmann) 's Twitter Profile Photo

ਅੱਜ ਵੱਖ-ਵੱਖ ਵਿਭਾਗਾਂ ਦੇ 293 ਨੌਜਵਾਨ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡੇ... ਇਸ ਖੁਸ਼ੀ ਦੇ ਮੌਕੇ 'ਤੇ ਨਵ-ਨਿਯੁਕਤ ਮੁੰਡੇ-ਕੁੜੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ-ਬਹੁਤ ਮੁਬਾਰਕਾਂ...

Bhagwant Mann (@bhagwantmann) 's Twitter Profile Photo

ਸਾਡੀ ਸਰਕਾਰ ਦੀ ਨੀਅਤ ਸਾਫ਼ ਹੈ... ਤਾਂ ਹੀ ਅੱਜ ਅਸੀਂ ਨੌਜਵਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਰਕਾਰੀ ਨੌਕਰੀਆਂ ਦੇ ਰਹੇ ਹਾਂ... ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਮੁੰਡੇ-ਕੁੜੀਆਂ ਨਿਯੁਕਤੀ ਪੱਤਰ ਲੈਣ ਤੋਂ ਬਾਅਦ ਆਪਣੀ ਕੁਰਸੀਆਂ 'ਤੇ ਜਾ ਕੇ ਬੈਠਣ ਨਾ ਕਿ ਵਕੀਲਾਂ ਦੇ ਦਫ਼ਤਰਾਂ ਦੇ ਗੇੜੇ ਕੱਢਣ...

Bhagwant Mann (@bhagwantmann) 's Twitter Profile Photo

ਅੱਜ ਜਿੰਨੇ ਵੀ ਉਮੀਦਵਾਰਾਂ ਦੀ ਨਿਯੁਕਤੀ ਹੋਈ ਹੈ ਉਹ ਬਿਨਾਂ ਸਿਫਾਰਸ਼ ਅਤੇ ਬਿਨਾਂ ਪੈਸੇ ਦਿੱਤੇ ਹੋਈ ਹੈ… ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਅੱਗੇ ਵੀ ਤੁਸੀਂ ਆਪਣੇ ਫ਼ਰਜ਼ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਓ… ਤੁਹਾਡੇ ਹੀ ਸਾਥ ਨਾਲ ਅਸੀਂ ਪਿਛਲੇ 75 ਸਾਲਾਂ ਤੋਂ ਉਲਝੇ ਇਸ ਤਾਣੇ ਨੂੰ ਠੀਕ ਕਰਾਂਗੇ...

Bhagwant Mann (@bhagwantmann) 's Twitter Profile Photo

ਅੱਜ ਚੰਡੀਗੜ੍ਹ ਦੇ ਮਿਊਂਸੀਪਲ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ 293 ਨੌਜਵਾਨ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡੇ... ਸਭ ਨੂੰ ਤਨਦੇਹੀ ਨਾਲ ਪੰਜਾਬੀਆਂ ਦੀ ਸੇਵਾ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ... ਮੈਨੂੰ ਖੁਸ਼ੀ ਹੈ ਕਿ ਆਮ ਘਰਾਂ ਦੇ ਧੀਆਂ-ਪੁੱਤ ਜੋ ਸਰਕਾਰੀ ਨੌਕਰੀਆਂ ਦੀ ਆਸ ਛੱਡ ਚੁੱਕੇ ਸੀ, ਉਹਨਾਂ ਨੂੰ ਬਿਨਾਂ ਰਿਸ਼ਵਤ ਤੇ

ਅੱਜ ਚੰਡੀਗੜ੍ਹ ਦੇ ਮਿਊਂਸੀਪਲ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ 293 ਨੌਜਵਾਨ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡੇ... ਸਭ ਨੂੰ ਤਨਦੇਹੀ ਨਾਲ ਪੰਜਾਬੀਆਂ ਦੀ ਸੇਵਾ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ... 

ਮੈਨੂੰ ਖੁਸ਼ੀ ਹੈ ਕਿ ਆਮ ਘਰਾਂ ਦੇ ਧੀਆਂ-ਪੁੱਤ ਜੋ ਸਰਕਾਰੀ ਨੌਕਰੀਆਂ ਦੀ ਆਸ ਛੱਡ ਚੁੱਕੇ ਸੀ, ਉਹਨਾਂ ਨੂੰ ਬਿਨਾਂ ਰਿਸ਼ਵਤ ਤੇ
Bhagwant Mann (@bhagwantmann) 's Twitter Profile Photo

ਅੱਜ Nebula Group of Companies ਦੇ ਅਫ਼ਸਰਾਂ ਨਾਲ ਮੁਲਾਕਾਤ ਕੀਤੀ ਤੇ ਪੰਜਾਬ 'ਚ ਕਈ ਖੇਤਰਾਂ 'ਚ ਨਿਵੇਸ਼ ਨੂੰ ਲੈਕੇ ਗੱਲਬਾਤ ਕੀਤੀ...ਪੰਜਾਬ 'ਚ ਫੂਡ ਪ੍ਰੋਸੈਸਿੰਗ ਪਲਾਂਟ, ਦਰਿਆਵਾਂ ਦੇ ਪਾਣੀ ਦੀ ਸਫਾਈ, ਪਲਾਸਟਿਕ ਬੋਤਲ ਰੀਸਾਈਕਲ ਪਲਾਂਟ ਤੇ ਡ੍ਰੋਨ ਟੈਕਨਾਲੋਜੀ ਦੀ ਖੇਤੀਬਾੜੀ 'ਚ ਵਰਤੋਂ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਹੋਈ... ਇਹਨਾਂ ਵਰਗੇ

ਅੱਜ Nebula Group of Companies ਦੇ ਅਫ਼ਸਰਾਂ ਨਾਲ ਮੁਲਾਕਾਤ ਕੀਤੀ ਤੇ ਪੰਜਾਬ 'ਚ ਕਈ ਖੇਤਰਾਂ 'ਚ ਨਿਵੇਸ਼ ਨੂੰ ਲੈਕੇ ਗੱਲਬਾਤ ਕੀਤੀ...ਪੰਜਾਬ 'ਚ ਫੂਡ ਪ੍ਰੋਸੈਸਿੰਗ ਪਲਾਂਟ, ਦਰਿਆਵਾਂ ਦੇ ਪਾਣੀ ਦੀ ਸਫਾਈ, ਪਲਾਸਟਿਕ ਬੋਤਲ ਰੀਸਾਈਕਲ ਪਲਾਂਟ ਤੇ ਡ੍ਰੋਨ ਟੈਕਨਾਲੋਜੀ ਦੀ ਖੇਤੀਬਾੜੀ 'ਚ ਵਰਤੋਂ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਹੋਈ...

ਇਹਨਾਂ ਵਰਗੇ