Bhagwant Mann(@BhagwantMann) 's Twitter Profileg
Bhagwant Mann

@BhagwantMann

Chief Minister of Punjab

ID:170396389

linkhttp://www.aamaadmiparty.org/national-executive calendar_today24-07-2010 18:31:07

6,8K Tweets

1,5M Followers

246 Following

Follow People
Bhagwant Mann(@BhagwantMann) 's Twitter Profile Photo

ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ ਅਹਿਮ ਪ੍ਰੈੱਸ ਕਾਨਫਰੰਸ ਬਠਿੰਡਾ ਤੋਂ Live... x.com/i/broadcasts/1…

account_circle
Bhagwant Mann(@BhagwantMann) 's Twitter Profile Photo

ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਪਾਰਟੀ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਗਿੱਦੜਬਾਹਾ ਵਿਖੇ ਰੋਡ ਸ਼ੋਅ ਕੱਢਿਆ...ਗਿੱਦੜਬਾਹੇ ਦੇ ਲੋਕਾਂ ਨੇ ਹਰ ਵਾਰ ਦੁੱਗਣਾ ਤਿੱਗਣਾ ਪਿਆਰ ਦਿੱਤਾ ਹੈ... ਲੋਕਾਂ ਦਾ ਇਹ ਭਾਰੀ ਇਕੱਠ ਦੱਸਦਾ ਹੈ ਕਿ ਹੁਣ ਲੋਕ ਅਕਾਲੀ, ਕਾਂਗਰਸੀਆਂ ਅਤੇ ਬੀਜੇਪੀ ਵਾਲਿਆਂ ਦੀਆਂ ਜੜ੍ਹਾਂ ਪੁੱਟਣ ਨੂੰ ਤਿਆਰ ਨੇ...

ਅਥਾਹ ਪਿਆਰ ਦੇਣ

ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਪਾਰਟੀ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਗਿੱਦੜਬਾਹਾ ਵਿਖੇ ਰੋਡ ਸ਼ੋਅ ਕੱਢਿਆ...ਗਿੱਦੜਬਾਹੇ ਦੇ ਲੋਕਾਂ ਨੇ ਹਰ ਵਾਰ ਦੁੱਗਣਾ ਤਿੱਗਣਾ ਪਿਆਰ ਦਿੱਤਾ ਹੈ... ਲੋਕਾਂ ਦਾ ਇਹ ਭਾਰੀ ਇਕੱਠ ਦੱਸਦਾ ਹੈ ਕਿ ਹੁਣ ਲੋਕ ਅਕਾਲੀ, ਕਾਂਗਰਸੀਆਂ ਅਤੇ ਬੀਜੇਪੀ ਵਾਲਿਆਂ ਦੀਆਂ ਜੜ੍ਹਾਂ ਪੁੱਟਣ ਨੂੰ ਤਿਆਰ ਨੇ... ਅਥਾਹ ਪਿਆਰ ਦੇਣ
account_circle
Bhagwant Mann(@BhagwantMann) 's Twitter Profile Photo

ਮਿਸ਼ਨ ਲੋਕ ਸਭਾ 13-0... ਲੋਕ ਸਭਾ ਹਲਕਾ ਫ਼ਰੀਦਕੋਟ ਦੇ ਲੋਕਾਂ ਦਾ ਉਤਸ਼ਾਹ ਤੇ ਜਨੂੰਨ...ਰੋਡ ਸ਼ੋਅ ਦੌਰਾਨ ਗਿੱਦੜਬਾਹਾ ਤੋਂ Live... x.com/i/broadcasts/1…

account_circle
Bhagwant Mann(@BhagwantMann) 's Twitter Profile Photo

ਆਪਣੀ ਹਾਰ ਹੁੰਦੀ ਦੇਖ ਬੌਖਲਾਏ ਬੀਜੇਪੀ ਵਾਲੇ ਹੁਣ ਪੰਜਾਬੀਆਂ ਨੂੰ ਡਰਾਉਣ ਧਮਕਾਉਣ 'ਤੇ ਉੱਤਰ ਚੁੱਕੇ ਨੇ... 4 ਜੂਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਤੋੜਨ ਦੀਆਂ ਗੱਲਾਂ ਕਰ ਰਹੇ ਨੇ... ਮੋਦੀ ਸਾਬ੍ਹ, ਪੰਜਾਬੀਆਂ ਨੇ ਸਾਨੂੰ ਪਿਆਰ ਨਾਲ 92 ਸੀਟਾਂ ਦਿੱਤੀਆਂ ਨੇ... ਸਾਡੀ ਛੱਡੋ ਤੁਸੀਂ ਆਪਣੀ ਸਰਕਾਰ ਦੀ ਫ਼ਿਕਰ ਕਰੋ...

account_circle
Bhagwant Mann(@BhagwantMann) 's Twitter Profile Photo

ਆਉਣ ਵਾਲੇ ਦਿਨਾਂ 'ਚ ਅਬੋਹਰ ਇਲਾਕੇ 'ਚ ਫੂਡ ਪ੍ਰੋਸੈਸਿੰਗ ਦੇ ਪਲਾਂਟ ਲਗਾਏ ਜਾਣਗੇ... ਬਾਗਬਾਨਾਂ ਦੇ ਕਿੰਨੂ ਨੂੰ ਕਿਸੇ ਵੀ ਕੀਮਤ 'ਤੇ ਰੁਲਣ ਨਹੀਂ ਦੇਵਾਂਗੇ... ਨਾਲ ਹੀ ਸੀਡ ਫਾਰਮ ਦੇ ਸਾਰੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ... ਕਿਸੇ ਵੀ ਗ਼ਰੀਬ ਦੇ ਘਰ ਦਾ ਚੁੱਲ੍ਹਾ ਬੁਝਣ ਨਹੀਂ ਦੇਵਾਂਗੇ...

account_circle
Bhagwant Mann(@BhagwantMann) 's Twitter Profile Photo

ਅਬੋਹਰ ਵਾਲਿਓ, ਤੁਸੀਂ ਬਥੇਰੇ ਚੈੱਕ ਕਰਕੇ ਦੇਖ ਲਏ..ਤੁਹਾਡੇ ਪਹਿਲਾਂ ਵਾਲੇ MP ਸੁਖਬੀਰ ਬਾਦਲ ਨੇ ਤੁਹਾਡੇ ਮਸਲੇ ਤਾਂ ਕੀ ਹੱਲ ਕਰਨੇ ਸੀ ਉਹ ਤਾਂ ਕਦੇ ਪਾਰਲੀਮੈਂਟ 'ਚ ਹੀ ਨਹੀਂ ਗਿਆ...ਇਸ ਵਾਰ ਤਾਂ ਫ਼ਿਰੋਜ਼ਪੁਰ ਤੋਂ ਹੀ ਭੱਜ ਗਿਆ..ਐਤਕੀਂ 'ਆਪ' ਉਮੀਦਵਾਰ ਨੂੰ ਵੋਟਾਂ ਪਾ ਕੇ ਜਿਤਾ ਦਿਓ..ਅਸੀਂ ਤੁਹਾਡੇ ਇਲਾਕੇ 'ਚ ਕੋਈ ਸਮੱਸਿਆ ਨਹੀਂ ਆਉਣ ਦੇਵਾਂਗੇ

account_circle
Bhagwant Mann(@BhagwantMann) 's Twitter Profile Photo

ਲੋਕਾਂ ਲਈ ਹੋਵੇਗਾ ਅਬੋਹਰ ਟੇਲ ਪਰ ਮੇਰੇ ਲਈ ਅਬੋਹਰ ਸੂਬੇ ਦਾ ਪਹਿਲਾ ਕਸਬਾ ਹੈ... ਜਦੋਂ ਵੀ ਤੁਹਾਨੂੰ ਆਵਾਜ਼ ਮਾਰੀ ਹੈ... ਤੁਸੀਂ ਬਿਨਾਂ ਪੈਰੀਂ ਜੁੱਤੀ ਪਾਏ ਹਮੇਸ਼ਾ ਸਾਥ ਦੇਣ ਲਈ ਅੱਗੇ ਰਹੇ ਹੋ... ਤੁਹਾਡੇ ਵੱਲੋਂ ਹੱਦੋਂ ਵੱਧ ਕੇ ਦਿੱਤੇ ਪਿਆਰ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ...

account_circle
Bhagwant Mann(@BhagwantMann) 's Twitter Profile Photo

ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਪਾਰਟੀ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ 'ਚ ਅਬੋਹਰ ਵਿਖੇ ਲੋਕ ਮਿਲਣੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ...ਜਦੋਂ ਵੀ ਅਬੋਹਰ ਆਏ ਹਾਂ ਤੁਸੀਂ ਪਿਆਰ ਦੇਣ 'ਚ ਕੋਈ ਕਮੀ ਨਹੀਂ ਛੱਡੀ... ਤੁਸੀਂ ਇੱਕ ਆਵਾਜ਼ 'ਤੇ ਬਿਨਾਂ ਪੈਰੀਂ ਜੁੱਤੀ ਪਾਏ ਹਮੇਸ਼ਾ ਸਾਥ ਦੇਣ ਲਈ ਅੱਗੇ ਰਹੇ ਹੋ... ਲੋਕਾਂ ਲਈ ਅਬੋਹਰ ਟੇਲ ਹੋਵੇਗਾ

ਜਿੱਤੇਗਾ ਪੰਜਾਬ, 13-0 ਨਾਲ... ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੇ ਲੋਕਾਂ ਨੂੰ ਮਿਲ਼ਣ ਪਹੁੰਚੇ ਹਾਂ... ਲੋਕ ਮਿਲਣੀ ਦੌਰਾਨ ਅਬੋਹਰ ਤੋਂ Live... x.com/i/broadcasts/1…

account_circle
Bhagwant Mann(@BhagwantMann) 's Twitter Profile Photo

ਮੇਰੀ ਇੱਕ ਅਪੀਲ 'ਤੇ ਕਿਸਾਨ ਵੀਰਾਂ ਨੇ ਝੋਨੇ ਦੀ ਪੂਸਾ 44 ਕਿਸਮ ਦੀ ਬਜਾਏ PR-126, 127, 128, 129, 130 ਵਰਗੀਆਂ ਕਿਸਮਾਂ ਲਗਾ ਕੇ ਸੂਬੇ ਦੀ 477 ਕਰੋੜ ਰੁਪਏ ਦੀ ਬਿਜਲੀ ਅਤੇ ਧਰਤੀ ਹੇਠਲਾ 500 ਬਿਲੀਅਨ ਕਿਊਬਿਕ ਪਾਣੀ ਬਚਾਇਆ ਹੈ... ਅਸੀਂ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਉੱਪਰ ਲਿਆਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ...

account_circle
Bhagwant Mann(@BhagwantMann) 's Twitter Profile Photo

ਕਿਸਾਨ ਤੇ ਖੇਤੀ ਸਾਡੇ ਲਈ ਹਮੇਸ਼ਾ ਤਰਜੀਹ ‘ਤੇ ਨੇ… ਅਸੀਂ ਪੰਜਾਬ ਦੀ ਖੇਤੀ ਨੂੰ ਮਜ਼ਬੂਰੀ ਦੇ ਧੰਦੇ 'ਚੋਂ ਕੱਢ ਕੇ ਲਾਹੇਵੰਦ ਧੰਦਾ ਬਣਾਉਣ 'ਚ ਲਗੇ ਹੋਏ ਹਾਂ... ਕਿਸਾਨ ਤੇ ਕਿਰਸਾਨੀ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਾਂ...

account_circle
Bhagwant Mann(@BhagwantMann) 's Twitter Profile Photo

ਪਿਛਲੇ ਵਾਲ਼ਿਆਂ ਨੇ ਝਾਰਖੰਡ ‘ਚ ਪੰਜਾਬ ਦੀ ਕੋਲ਼ ਮਾਈਨ ਬੰਦ ਕੀਤੀ ਹੋਈ ਸੀ ਤੇ ਕੋਲ਼ਾ ਪ੍ਰਾਈਵੇਟ ਕੰਪਨੀਆਂ ਤੋਂ ਲੈਂਦੇ ਸੀ ਕਿਉਂਕਿ ਉਨ੍ਹਾਂ ਨਾਲ਼ ਉਨ੍ਹਾਂ ਦਾ ਹਿੱਸਾਪੱਤੀ ਸੀ… ਅਸੀਂ ਆਉਂਦੇ ਸਾਰ ਝਾਰਖੰਡ ਵਿੱਚ ਪੰਜਾਬ ਦੀ ਬੰਦ ਪਈ ਖਾਨ ਖੁਲ੍ਹਵਾਈ, ਜਿਸ ਨਾਲ਼ 70 ਲੱਖ ਮੈਟ੍ਰਿਕ ਟਨ ਕੋਲ਼ਾ ਪ੍ਰਤੀ ਸਾਲ਼ ਨਿਕਲ਼ ਰਿਹਾ ਹੈ…

account_circle
Bhagwant Mann(@BhagwantMann) 's Twitter Profile Photo

ਮੈਂ ਯਕੀਨ ਦਵਾਉਣਾ ਚਾਹੁੰਦਾ ਹਾਂ ਲੋਕਾਂ ਨੂੰ ਕਿ ਅਗਲੇ ਕੁਝ ਮਹੀਨਿਆਂ ਤੱਕ ਪੰਜਾਬੀਆਂ ਦੀ ਮਜਬੂਰੀ ਮਰਜ਼ੀ ‘ਚ ਬਦਲ ਜਾਵੇਗੀ… ਲੋਕਾਂ ਦੀ ਮਰਜ਼ੀ ਹੋਵੇਗੀ ਕਿ ਉਹ ਪ੍ਰਾਈਵੇਟ ਹਸਪਤਾਲ ‘ਚ ਇਲਾਜ ਕਰਵਾਉਣਾ ਚਾਹੁੰਦੇ ਨੇ ਜਾਂ ਸਰਕਾਰੀ ‘ਚ… ਇੱਕੋ ਜਿਹਾ ਇਲਾਜ ਮਿਲੇਗਾ ਦੋਨਾਂ ‘ਚ…

account_circle
Bhagwant Mann(@BhagwantMann) 's Twitter Profile Photo

ਮੈਨੂੰ ਰੋਡ ਸ਼ੋਅ ਦੌਰਾਨ ਹਰ ਰੋਜ਼ ਨੌਜਵਾਨ ਮੁੰਡੇ-ਕੁੜੀਆਂ ਮਿਲ਼ਦੇ ਨੇ ਜਿਨ੍ਹਾਂ ਨੂੰ ਨੌਕਰੀਆਂ ਮਿਲ਼ੀਆਂ ਨੇ… ਮੇਰੇ ਕੋਲ਼ ਲਿਸਟ ਪਈ ਹੈ, ਜਿਸ ਵਿੱਚ ਸਾਰਾ ਡਾਟਾ ਹੈ ਕਿ ਕਿਹੜੇ ਵਿਭਾਗ ‘ਚ ਕਿੰਨਿਆਂ ਨੂੰ ਨੌਕਰੀ ਮਿਲ਼ੀ ਹੈ… ਵਿਰੋਧੀਆਂ ਕੋਲ਼ ਕੋਈ ਮੁੱਦਾ ਤਾਂ ਹੈ ਨਹੀਂ, ਬੱਸ ਸਵੇਰੇ ਉੱਠ ਕੇ ਵਿਰੋਧ ਕਰਨ ਲੱਗ ਜਾਂਦੇ ਨੇ… ਚਾਰ ਤਰੀਕ ਨੂੰ

account_circle
Bhagwant Mann(@BhagwantMann) 's Twitter Profile Photo

ਪੰਜਾਬ ‘ਚ ਬਿਜਲੀ ਦੀ ਕਮੀ ਨਹੀਂ ਆਉਣ ਦੇਵਾਂਗੇ… ਕਾਲ ‘ਤੇ PSPCL ਦੇ ਅਫ਼ਸਰ ਨੇ ਦੱਸਿਆ ਕਿ ਸਾਡੇ ਕੋਲ਼ ਹਾਲ਼ੇ ਲਹਿਰਾ ਮੁਹੱਬਤ ਵਿਖੇ 27 ਦਿਨਾਂ ਦਾ ਕੋਲ਼ਾ ਪਿਆ ਹੈ, ਗੋਇੰਦਵਾਲ ਸਾਹਿਬ 21 ਦਿਨਾਂ ਦਾ ਤੇ ਰੋਪੜ 17 ਦਿਨਾਂ ਦਾ ਕੋਲ਼ਾ ਪਿਆ ਹੈ ਜਦਕਿ ਇੱਕ ਮਹੀਨਾ ਪੂਰਾ ਰੇਲਵੇ ਟਰੈਕ ਬੰਦ ਰਿਹਾ ਹੈ…

account_circle
Bhagwant Mann(@BhagwantMann) 's Twitter Profile Photo

ਅਸੀਂ ਦਿਨੇ ਕਿਸਾਨਾਂ ਨੂੰ ਪੂਰੀ ਬਿਜਲੀ ਦਿੰਦੇ ਹਾਂ ਤੇ ਰਾਤ ਨੂੰ ਮੁੰਬਈ, ਪੁਣੇ, ਹੈਦਰਾਬਾਦ ਤੇ ਬੈਂਗਲੌਰ ਨੂੰ ਵੇਚਦੇ ਹਾਂ…
ਇੰਟਰਵਿਊ ਦੌਰਾਨ ਕਾਲ ‘ਤੇ ਅਫ਼ਸਰ ਨੇ ਖ਼ੁਦ ਦੱਸਿਆ ਕਿ ਹੁਣ ਤੱਕ ਬਿਜਲੀ ਵੇਚ ਕੇ ਪੰਜਾਬ ਸਰਕਾਰ ਦੇ ਖ਼ਜ਼ਾਨੇ ‘ਚ ₹286 ਕਰੋੜ ਰੁਪਏ ਦੀ ਆਮਦਨ ਹੋਈ ਹੈ…

account_circle
Bhagwant Mann(@BhagwantMann) 's Twitter Profile Photo

ਮੈਂ ਰਾਜਨੀਤੀ ‘ਚ ਪੈਸੇ ਕਮਾਉਣ ਨਹੀਂ ਆਇਆ, ਜੇ ਕਮਾਉਣੇ ਹੁੰਦੇ ਬਾਹਰਲੇ ਮੁਲਕਾਂ ‘ਚ ਸ਼ੋਅ ਕਰਕੇ ਕਮਾ ਸਕਦਾ ਸੀ… ਮੈਂ ਰਾਜਨੀਤੀ ਨੂੰ ਪ੍ਰੋਫੈਸ਼ਨ ਨਹੀਂ, ਪੈਸ਼ਨ ਸਮਝ ਕੇ ਆਇਆ ਹਾਂ… ਤਨਖ਼ਾਹ ਮੇਰੀ ਚਾਹ ਪਾਣੀ ‘ਚ ਲੱਗ ਜਾਂਦੀ ਹੈ… ਹੁਣ ਸਥਿਤੀ ਇੱਦਾਂ ਹੈ ਕਿ ਮੈਨੂੰ ਜਾਂ ਤਾਂ ਇੱਕ ਕਿੱਲਾ ਜ਼ਮੀਨ ਜਾਂ ਗੱਡੀ ਵੇਚਣੀ ਪੈਣੀ ਹੈ…

account_circle
Bhagwant Mann(@BhagwantMann) 's Twitter Profile Photo

Prime Asia TV ਨਾਲ ਪੰਜਾਬ ਅਤੇ ਦੇਸ਼ ਦੇ ਮੌਜੂਦਾ ਰਾਜਨੀਤਕ ਹਾਲਾਤਾਂ 'ਤੇ ਸਿੱਧੀ ਗੱਲਬਾਤ... Live x.com/i/broadcasts/1…

account_circle
Bhagwant Mann(@BhagwantMann) 's Twitter Profile Photo

ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਪਾਰਟੀ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ 'ਚ ਗੁਰੂਹਰਸਹਾਏ ਵਿਖੇ ਰੋਡ ਸ਼ੋਅ ਕੱਢਿਆ...ਲੋਕਾਂ ਦਾ ਇਹ ਠਾਠਾਂ ਮਾਰਦਾ ਇਕੱਠ ਇਮਾਨਦਾਰ ਸਿਆਸਤ ਦੇ ਹੱਕ 'ਚ ਦਿੱਤੇ ਜਾਣ ਵਾਲੇ ਫ਼ਤਵੇ ਦੀ ਅਗਾਊ ਝਲਕ ਹੈ...

ਮਾਣ ਸਤਿਕਾਰ ਤੇ ਪਿਆਰ ਦੇਣ ਲਈ ਗੁਰੂਹਰਸਹਾਏ ਵਾਲਿਓ ਬਹੁਤ ਬਹੁਤ ਧੰਨਵਾਦ...

ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਪਾਰਟੀ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ 'ਚ ਗੁਰੂਹਰਸਹਾਏ ਵਿਖੇ ਰੋਡ ਸ਼ੋਅ ਕੱਢਿਆ...ਲੋਕਾਂ ਦਾ ਇਹ ਠਾਠਾਂ ਮਾਰਦਾ ਇਕੱਠ ਇਮਾਨਦਾਰ ਸਿਆਸਤ ਦੇ ਹੱਕ 'ਚ ਦਿੱਤੇ ਜਾਣ ਵਾਲੇ ਫ਼ਤਵੇ ਦੀ ਅਗਾਊ ਝਲਕ ਹੈ... ਮਾਣ ਸਤਿਕਾਰ ਤੇ ਪਿਆਰ ਦੇਣ ਲਈ ਗੁਰੂਹਰਸਹਾਏ ਵਾਲਿਓ ਬਹੁਤ ਬਹੁਤ ਧੰਨਵਾਦ...
account_circle