Bhagwant Mann(@BhagwantMann) 's Twitter Profileg
Bhagwant Mann

@BhagwantMann

Chief Minister of Punjab

ID:170396389

linkhttp://www.aamaadmiparty.org/national-executive calendar_today24-07-2010 18:31:07

6,5K Tweets

1,5M Followers

246 Following

Bhagwant Mann(@BhagwantMann) 's Twitter Profile Photo

ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਅਤੇ ਕੁਰਬਾਨੀਆਂ ਵਾਲੀ ਧਰਤੀ ਹੈ... ਗੁਰੂ ਸਾਹਿਬ ਨੇ ਇੱਥੋਂ ਹੀ ਜ਼ੁਲਮਾਂ ਖ਼ਿਲਾਫ਼ ਲੜਾਈ ਲੜੀ ਸੀ... ਆਓ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਅਹਿਦ ਲਈਏ...

account_circle
Bhagwant Mann(@BhagwantMann) 's Twitter Profile Photo

ਅਸੀਂ ਪਿਛਲੇ ਦੋ ਸਾਲਾਂ ‘ਚ ਕੀਤੇ ਲੋਕ ਪੱਖੀ ਕੰਮਾਂ ਦੇ ਨਾਮ ‘ਤੇ ਵੋਟਾਂ ਮੰਗ ਰਹੇ ਹਾਂ ਤੇ ਦੂਜੇ ਪਾਸੇ 10 ਸਾਲਾਂ ਤੋਂ ਪ੍ਰਧਾਨ ਮੰਤਰੀ ਰਹਿ ਕੇ ਵੀ ਮੰਗਲ ਸੂਤਰ ਖੋਹੇ ਜਾਣ ਦੇ ਡਰਾਵੇ ਦੇ ਕੇ ਵੋਟਾਂ ਮੰਗ ਰਹੇ ਨੇ… ਕਿੰਨੀ ਸ਼ਰਮ ਦੀ ਗੱਲ ਹੈ…

account_circle
Bhagwant Mann(@BhagwantMann) 's Twitter Profile Photo

ਮੇਰੇ ਸਾਹਮਣੇ ਪੰਜਾਬ ਲੁੱਟਿਆ ਜਾ ਰਿਹਾ ਸੀ, ਜਿਸਦਾ ਮੈਨੂੰ ਦਰਦ ਸੀ… ਮੈਂ ਰਾਜਨੀਤੀ ‘ਚ ਆਇਆ ਤੇ ਤੁਸੀਂ ਬਹੁਤ ਵੱਡੀ ਜ਼ਿੰਮੇਵਾਰੀ ਦੇ ਦਿੱਤੀ… ਜੇ ਅੱਜ ਤੋਂ ਬਾਅਦ ਹਰ ਇੱਕ ਸਾਹ ਤੋਂ ਧੰਨਵਾਦ ਕਰਨ ਲੱਗ ਜਾਵਾਂ ਤਾਂ ਸੱਤ ਜਨਮ ਵੀ ਥੋੜ੍ਹੇ ਹੋਣਗੇ ਤੁਹਾਡੇ ਪਿਆਰ ਦਾ ਕਰਜ਼ਾ ਮੋੜਨ ਵਾਸਤੇ…

account_circle
Bhagwant Mann(@BhagwantMann) 's Twitter Profile Photo

ਲੋਕ ਸਭਾ ਦੀਆਂ ਚੋਣਾਂ ਹੋਣ ਜਾਂ ਵਿਧਾਨ ਸਭਾ ਦੀਆਂ, ਖਰੜ ਵਾਲੇ ਹਮੇਸ਼ਾ ਮੋਹਰੀ ਰਹੇ ਨੇ... ਇਹ ਪੁਆਧ ਵਾਲੇ ਜਿੱਥੇ ਇੱਕ ਵਾਰ ਖੜ੍ਹ ਜਾਂਦੇ ਨੇ ਫ਼ਿਰ ਪਿੱਛੇ ਨਹੀਂ ਹੱਟਦੇ...

account_circle
Bhagwant Mann(@BhagwantMann) 's Twitter Profile Photo

ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ 'ਚ ਖਰੜ ਵਿਖੇ ਪਾਰਟੀ ਵਲੰਟੀਅਰਾਂ ਨਾਲ ਰੋਡ ਸ਼ੋਅ ਕੱਢਿਆ...

ਵੱਡੀ ਗਿਣਤੀ 'ਚ ਪਹੁੰਚੇ ਲੋਕਾਂ 'ਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲਿਆ... ਜਿਸ ਤੋਂ ਸਾਬਤ ਹੋ ਗਿਆ ਕਿ ਇਸ ਵਾਰ ਲੋਕ ਰਿਕਾਰਡ ਤੋੜ ਵੋਟਾਂ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ…

ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ 'ਚ ਖਰੜ ਵਿਖੇ ਪਾਰਟੀ ਵਲੰਟੀਅਰਾਂ ਨਾਲ ਰੋਡ ਸ਼ੋਅ ਕੱਢਿਆ... ਵੱਡੀ ਗਿਣਤੀ 'ਚ ਪਹੁੰਚੇ ਲੋਕਾਂ 'ਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲਿਆ... ਜਿਸ ਤੋਂ ਸਾਬਤ ਹੋ ਗਿਆ ਕਿ ਇਸ ਵਾਰ ਲੋਕ ਰਿਕਾਰਡ ਤੋੜ ਵੋਟਾਂ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ…
account_circle
Bhagwant Mann(@BhagwantMann) 's Twitter Profile Photo

ਮਿਸ਼ਨ ਲੋਕ ਸਭਾ 13-0... ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦਾ ਜਨੂੰਨ ਤੇ ਜੋਸ਼... ਰੋਡ ਸ਼ੋਅ ਦੌਰਾਨ ਖਰੜ ਤੋਂ Live... twitter.com/i/broadcasts/1…

account_circle
Bhagwant Mann(@BhagwantMann) 's Twitter Profile Photo

ਸੜਕ ਸੁਰੱਖਿਆ ਫੋਰਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾ ਰਹੀ ਐ..ਸਾਰੇ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਵਧਾਈ..

ਸੜਕ ਸੁਰੱਖਿਆ ਫੋਰਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾ ਰਹੀ ਐ..ਸਾਰੇ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਵਧਾਈ..
account_circle
Bhagwant Mann(@BhagwantMann) 's Twitter Profile Photo

ਰਾਮਗੜ੍ਹੀਆ ਮਿਸਲ ਦੇ ਬਹਾਦਰ ਯੋਧੇ ਅਤੇ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ...

ਰਾਮਗੜ੍ਹੀਆ ਮਿਸਲ ਦੇ ਬਹਾਦਰ ਯੋਧੇ ਅਤੇ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ...
account_circle
Bhagwant Mann(@BhagwantMann) 's Twitter Profile Photo

ਜਦੋਂ 7 ਮਈ ਨੂੰ ਵੋਟ ਦੇਣ ਜਾਓਗੇ… ਮਸ਼ੀਨ ਵਿੱਚ ਚੈਤਰ ਵਸਾਵਾ ਦਾ ਬਟਨ ਵੀ ਪਹਿਲੇ ਨੰਬਰ ‘ਤੇ ਹੈ ਅਤੇ ਆਉਣਾ ਵੀ ਪਹਿਲੇ ਨੰਬਰ ‘ਤੇ ਹੈ… ਭਰੂਚ ਤੋਂ ਚੈਤਰ ਵਸਾਵਾ ਦੇ ਲੀਡ ਕਰਨ ਦੀਆਂ ਖ਼ਬਰਾਂ ਆਉਣੀਆਂ ਚਾਹੀਦੀਆਂ ਨੇ…

account_circle
Bhagwant Mann(@BhagwantMann) 's Twitter Profile Photo

ਭਾਜਪਾ ਦੀ ਸਰਕਾਰ ਨੇ 10 ਸਾਲ ਰਾਜ ਕੀਤਾ… ਜਿਸ ‘ਚ ਵਿਰੋਧੀ ਧਿਰ ਨੂੰ ਦਬਾਇਆ ਹੋਇਆ ਸੀ… ਕੰਮ ਕਰਨ ਦੀ ਪੂਰੀ ਖੁੱਲ੍ਹ ਹੋਣ ਦੇ ਬਾਵਜੂਦ ਦਸਾਂ ਸਾਲਾਂ ਬਾਅਦ ਵੀ ਭਾਜਪਾ ਵਾਲੇ ਇੱਕ ਵੀ ਕੰਮ ਗਿਣਵਾਉਣ ਦੀ ਬਜਾਏ ਮੰਗਲ ਸੂਤਰ ਦੇ ਨਾਮ ‘ਤੇ ਵੋਟਾਂ ਮੰਗ ਰਹੇ ਨੇ… ਕਿੰਨੀ ਸ਼ਰਮ ਦੀ ਗੱਲ ਹੈ…

account_circle
Bhagwant Mann(@BhagwantMann) 's Twitter Profile Photo

ਲੋਕਤੰਤਰ ਖ਼ਤਰੇ ਵਿੱਚ ਹੈ… ਤਾਨਾਸ਼ਾਹ ਸਰਕਾਰ ਵਿਰੋਧੀ ਧਿਰ ਨੂੰ ਕੁਚਲਣ ‘ਤੇ ਲੱਗੀ ਹੋਈ ਹੈ… ਚੈਤਰ ਵਸਾਵਾ ਨੇ ਆਦਿਵਾਸੀਆਂ ਦੀ ਲੜਾਈ ਲੜੀ… ਪਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਜੇਲ੍ਹ ਭੇਜਤਾ…

account_circle
Bhagwant Mann(@BhagwantMann) 's Twitter Profile Photo

ਮੋਦੀ ਸਾਬ੍ਹ ਨੇ ਸਹੀ ਕਿਹਾ ਸੀ... ਮੈਂ ਦੇਸ਼ 'ਚ ਕੋਈ ਵੀ ਭ੍ਰਿਸ਼ਟਾਚਾਰੀ ਨਹੀਂ ਛੱਡਾਂਗਾ... ਸਾਰੇ ਭ੍ਰਿਸ਼ਟਾਚਾਰੀ ਬੀਜੇਪੀ 'ਚ ਸ਼ਾਮਲ ਕਰ ਲਏ... ਪਰ ਪਾਰਟੀ ਬਦਲਣ ਨਾਲ ਭ੍ਰਿਸ਼ਟਾਚਾਰੀ ਦੇ ਲੱਗੇ ਦਾਗ ਕਦੇ ਸਾਫ਼ ਨਹੀਂ ਹੁੰਦੇ... ਲੋਕ ਸਭ ਜਾਣਦੇ ਨੇ...

account_circle
Bhagwant Mann(@BhagwantMann) 's Twitter Profile Photo

ਅਰਵਿੰਦ ਕੇਜਰੀਵਾਲ ਜੀ ਦਾ ਇਹੀ ਕਸੂਰ ਹੈ ਕਿ ਉਹਨਾਂ ਨੇ ਗਰੀਬਾਂ ਨੂੰ ਚੰਗੇ ਸਕੂਲ, ਚੰਗੇ ਹਸਪਤਾਲ, ਮੁਫ਼ਤ ਇਲਾਜ ਵਰਗੀਆਂ ਸਹੂਲਤਾਂ ਦਿੱਤੀਆਂ... ਬਸ ਇਹੀ ਤਾਨਾਸ਼ਾਹ ਸਰਕਾਰ ਤੋਂ ਬਰਦਾਸ਼ਤ ਨਹੀਂ ਹੋਇਆ...

account_circle
Bhagwant Mann(@BhagwantMann) 's Twitter Profile Photo

ਪੰਜਾਬ ਦੇ ਲੋਕ ਐਤਕੀਂ ਲੋਕ ਸਭਾ ਚੋਣਾਂ 'ਚ 13-0 ਕਰ ਰਹੇ ਨੇ... ਗੁਜਰਾਤ ਵਾਲਿਓ, ਤੁਸੀਂ ਵੀ ਇੰਡੀਆ ਗੱਠਜੋੜ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ 'ਚ ਆਪਣਾ ਯੋਗਦਾਨ ਪਾਓ...

account_circle
Bhagwant Mann(@BhagwantMann) 's Twitter Profile Photo

तानाशाही का जवाब वोट से... लोकसभा क्षेत्र Bharuch से उमीदवार Chaitar Vasava के समर्थन में नुक्कड़ सभा के दौरान Karjan से Live... twitter.com/i/broadcasts/1…

account_circle
Bhagwant Mann(@BhagwantMann) 's Twitter Profile Photo

ਕੇਂਦਰ ਦੀ ਤਾਨਾਸ਼ਾਹ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਲੋਕਾਂ ਨੂੰ ਡਰਾ ਧਮਕਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਨੇ... ਪਰ ਅਸੀਂ ਡਰਾਉਣ ਜਾਂ ਨਫ਼ਰਤ ਫੈਲਾਉਣ ਦੀ ਰਾਜਨੀਤੀ ਨਹੀਂ ਕਰਦੇ... ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ...

account_circle
Bhagwant Mann(@BhagwantMann) 's Twitter Profile Photo

लड़ेंगे और जीतेंगे... लोकसभा क्षेत्र Bharuch से उमीदवार Chaitar Vasava के समर्थन में नुक्कड़ सभा के दौरान Jambusar से Live... twitter.com/i/broadcasts/1…

account_circle