AAP Punjab(@AAPPunjab) 's Twitter Profileg
AAP Punjab

@AAPPunjab

Official account of Aam Aadmi Party - Punjab.

ID:3320822658

linkhttps://aamaadmiparty.bio calendar_today20-08-2015 03:50:09

44,5K Tweets

457,0K Followers

166 Following

AAP Punjab(@AAPPunjab) 's Twitter Profile Photo

Bathinda Debate ‘ਚ ਪੂਰਾ ਗਰਮ ਹੋ ਗਿਆ ਮਾਹੌਲ | ਦੇਖੋ ਕਿਸ ਦਾ ਪਲੜਾ ਕਿੰਨਾ ਭਾਰੀ | twitter.com/i/broadcasts/1…

account_circle
Neena Mittal(@neenamittalAAP) 's Twitter Profile Photo

ਅੱਜ ਪਟਿਆਲਾ ਵਿਖੇ AAP Punjab ਵੱਲੋਂ ਲੋਕ ਸਭਾ ਪਟਿਆਲਾ ਦੇ ਉਮੀਦਵਾਰ Dr Balbir Singh ਦੇ ਹੱਕ ਵਿੱਚ ਹੋਣ ਵਾਲੇ ਮੁੱਖ ਮੰਤਰੀ ਪੰਜਾਬ Bhagwant Mann ਜੀ ਦੇ ਰੋਡ ਸ਼ੋ ਵਿੱਚ ਆਪਣੇ ਹਲਕਾ ਰਾਜਪੁਰਾ ਤੋਂ ਆਪਣੀ ਟੀਮ ਨਾਲ ਪਹੁੰਚ ਕੇ ਹਾਜ਼ਰੀ ਲਗਵਾਈ।
Arvind Kejriwal Dr. Sandeep Pathak

ਅੱਜ ਪਟਿਆਲਾ ਵਿਖੇ @AAPPunjab ਵੱਲੋਂ ਲੋਕ ਸਭਾ ਪਟਿਆਲਾ ਦੇ ਉਮੀਦਵਾਰ @AAPbalbir ਦੇ ਹੱਕ ਵਿੱਚ ਹੋਣ ਵਾਲੇ ਮੁੱਖ ਮੰਤਰੀ ਪੰਜਾਬ @BhagwantMann ਜੀ ਦੇ ਰੋਡ ਸ਼ੋ ਵਿੱਚ ਆਪਣੇ ਹਲਕਾ ਰਾਜਪੁਰਾ ਤੋਂ ਆਪਣੀ ਟੀਮ ਨਾਲ ਪਹੁੰਚ ਕੇ ਹਾਜ਼ਰੀ ਲਗਵਾਈ। @ArvindKejriwal @SandeepPathak04
account_circle
AAP Punjab(@AAPPunjab) 's Twitter Profile Photo

Punjab Banega Hero
Is Vari 13-00 🔥🔥

CM Bhagwant Mann today held a roadshow in favour of AAP Lok Sabha candidate from Patiala Dr. Dr Balbir Singh

The HUGE crowd gathered for the Aam Aadmi Party today, clearly indicates AAP's Tsunami in Patiala

Punjab Banega Hero Is Vari 13-00 🔥🔥 CM @BhagwantMann today held a roadshow in favour of AAP Lok Sabha candidate from Patiala Dr. @AAPbalbir The HUGE crowd gathered for the Aam Aadmi Party today, clearly indicates AAP's Tsunami in Patiala #LokSabhaElections2024
account_circle
AAP Punjab(@AAPPunjab) 's Twitter Profile Photo

ਲੋਕ ਸਭਾ ਹਲਕਾ ਪਟਿਆਲਾ ਦੇ ਉਮੀਦਵਾਰ ਦੇ ਹੱਕ ਵਿੱਚ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਟਿਆਲਾ ਤੋਂ Live... twitter.com/i/broadcasts/1…

account_circle
AAP Punjab(@AAPPunjab) 's Twitter Profile Photo

ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਹੋਰ ਮਜ਼ਬੂਤ ਹੋਇਆ AAP ਦਾ ਪਰਿਵਾਰ

CM Bhagwant Mann ਜੀ ਦੀ ਅਗਵਾਈ ‘ਚ SAD ਦੇ ਆਗੂ ਤੇ ਅੰਮ੍ਰਿਤਸਰ ਦੱਖਣੀ ਤੋਂ ਹਲਕਾ ਇੰਚਾਰਜ ਸ. ਤਲਬੀਰ ਗਿੱਲ ਆਪਣੇ ਸਾਥੀਆਂ ਸਮੇਤ ਹੋਏ ਆਮ ਆਦਮੀ ਪਾਰਟੀ ਦੇ ਪਰਿਵਾਰ ‘ਚ ਸ਼ਾਮਲ

ਪਾਰਟੀ ‘ਚ ਤਲਬੀਰ ਗਿੱਲ ਤੇ ਸਾਥੀਆਂ ਦਾ ਨਿੱਘਾ ਸਵਾਗਤ..

ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਹੋਰ ਮਜ਼ਬੂਤ ਹੋਇਆ AAP ਦਾ ਪਰਿਵਾਰ CM @BhagwantMann ਜੀ ਦੀ ਅਗਵਾਈ ‘ਚ SAD ਦੇ ਆਗੂ ਤੇ ਅੰਮ੍ਰਿਤਸਰ ਦੱਖਣੀ ਤੋਂ ਹਲਕਾ ਇੰਚਾਰਜ ਸ. ਤਲਬੀਰ ਗਿੱਲ ਆਪਣੇ ਸਾਥੀਆਂ ਸਮੇਤ ਹੋਏ ਆਮ ਆਦਮੀ ਪਾਰਟੀ ਦੇ ਪਰਿਵਾਰ ‘ਚ ਸ਼ਾਮਲ ਪਾਰਟੀ ‘ਚ ਤਲਬੀਰ ਗਿੱਲ ਤੇ ਸਾਥੀਆਂ ਦਾ ਨਿੱਘਾ ਸਵਾਗਤ..
account_circle
AAP Punjab(@AAPPunjab) 's Twitter Profile Photo

ਰੰਗਲੇ ਪੰਜਾਬ ਦਾ
ਮਜ਼ਬੂਤ ਮੰਡੀਕਰਨ🌾✅

⏩ 48 ਘੰਟਿਆਂ ਦੇ ਅੰਦਰ 100% ਭੁਗਤਾਨ
⏩ ਕਿਸਾਨਾਂ ਦੇ ਖਾਤਿਆਂ ਵਿਚ ਪਏ ਜਾ ਚੁੱਕੇ ₹17,340 ਕਰੋੜ

Bhagwant Mann ਸਾਰਕਾਰ - ਕਿਸਾਨਾਂ ਦੀ ਸਰਕਾਰ

ਰੰਗਲੇ ਪੰਜਾਬ ਦਾ ਮਜ਼ਬੂਤ ਮੰਡੀਕਰਨ🌾✅ ⏩ 48 ਘੰਟਿਆਂ ਦੇ ਅੰਦਰ 100% ਭੁਗਤਾਨ ⏩ ਕਿਸਾਨਾਂ ਦੇ ਖਾਤਿਆਂ ਵਿਚ ਪਏ ਜਾ ਚੁੱਕੇ ₹17,340 ਕਰੋੜ @BhagwantMann ਸਾਰਕਾਰ - ਕਿਸਾਨਾਂ ਦੀ ਸਰਕਾਰ
account_circle
AAP Punjab(@AAPPunjab) 's Twitter Profile Photo

'The AAP Govt has been working 24/7 for the progress of Punjab'

Here are the views of the people of Punjab on 2 years of Bhagwant Mann Govt

account_circle
AAP Punjab(@AAPPunjab) 's Twitter Profile Photo

: ਮਾਝਾ ਮਾਲਵਾ ਦੁਆਬੇ ‘ਚੋਂ ਬਹੁਤ ਪਿਆਰ ਮਿਲ ਰਿਹਾ ਹੈ

ਅਸੀਂ ਆਪਣੇ 2 ਸਾਲਾਂ ਦੇ ਕੰਮ ਲੈ ਕੇ ਲੋਕਾਂ ਕੋਲ ਜਾ ਰਹੇ ਹਾਂ

ਬਿਜਲੀ ਮੁਫ਼ਤ ਕਰ ਦਿੱਤੀ, ਨੌਕਰੀਆਂ ਦੇ ਰਹੇ ਹਾਂ..ਹਰ ਖੇਤਰ ‘ਚ ਵਿਕਾਸ ਹੋ ਰਿਹਾ ਹੈ
—CM Bhagwant Mann

account_circle
Bhagwant Mann(@BhagwantMann) 's Twitter Profile Photo

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਅਤੇ ਪ੍ਰਸਿੱਧ ਜਨੈਟਿਕਸ ਵਿਗਿਆਨੀ ਡਾ. ਮਨਜੀਤ ਸਿੰਘ ਕੰਗ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ…

ਡਾਂ ਕੰਗ ਜੀ ਬੜੇ ਹੀ ਮਿੱਠ ਬੋਲੜੇ ਸੁਭਾਅ ਅਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਸਨ... ਇਹ ਘਾਟਾ ਨਾ ਪੂਰਨ ਯੋਗ ਹੈ… ਪਰਿਵਾਰ ਤੇ ਚਾਹੁੰਣ ਵਾਲਿਆਂ ਨਾਲ ਦਿਲੋਂ…

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਅਤੇ ਪ੍ਰਸਿੱਧ ਜਨੈਟਿਕਸ ਵਿਗਿਆਨੀ ਡਾ. ਮਨਜੀਤ ਸਿੰਘ ਕੰਗ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ… ਡਾਂ ਕੰਗ ਜੀ ਬੜੇ ਹੀ ਮਿੱਠ ਬੋਲੜੇ ਸੁਭਾਅ ਅਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਸਨ... ਇਹ ਘਾਟਾ ਨਾ ਪੂਰਨ ਯੋਗ ਹੈ… ਪਰਿਵਾਰ ਤੇ ਚਾਹੁੰਣ ਵਾਲਿਆਂ ਨਾਲ ਦਿਲੋਂ…
account_circle
AAP Punjab(@AAPPunjab) 's Twitter Profile Photo

10 reasons why the women should vote for Aam Aadmi Party in Punjab

1️⃣ AAP Govt to soon fulfill the guarantee of ₹1,000 per month to women

2️⃣ Women have been given posts & positions equally

3️⃣ Women getting more jobs in Punjab

4️⃣ 'Ghar Ghar Ration' scheme

5️⃣ Blue Ration…

10 reasons why the women should vote for Aam Aadmi Party in Punjab 1️⃣ AAP Govt to soon fulfill the guarantee of ₹1,000 per month to women 2️⃣ Women have been given posts & positions equally 3️⃣ Women getting more jobs in Punjab 4️⃣ 'Ghar Ghar Ration' scheme 5️⃣ Blue Ration…
account_circle
AAP Punjab(@AAPPunjab) 's Twitter Profile Photo

ਪਟਿਆਲਾ ਦੇ ਪਿੰਡ ਲਚਕਾਣੀ ਨੇੜੇ ਭਾਖੜਾ ਨਹਿਰ ‘ਚ ਪਏ ਪਾੜ ਦਾ ਜਾਇਜ਼ਾ ਲੈਣ ਪਹੁੰਚੇ ਸਿਹਤ ਮੰਤਰੀ ਅਤੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾ. @AAPBalbir ਜੀ ਨੇ ਪਿੰਡ ਵਾਸੀਆਂ ਨੂੰ ਸ਼ਾਂਤੀ ਬਣਾਏ ਰੱਖਣ ਅਤੇ ਨਾ ਘਬਰਾਉਣ ਦੀ ਅਪੀਲ ਕੀਤੀ।

ਆਮ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਸ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੂੰ ਪੁਖ਼ਤਾ ਪ੍ਰਬੰਧ…

ਪਟਿਆਲਾ ਦੇ ਪਿੰਡ ਲਚਕਾਣੀ ਨੇੜੇ ਭਾਖੜਾ ਨਹਿਰ ‘ਚ ਪਏ ਪਾੜ ਦਾ ਜਾਇਜ਼ਾ ਲੈਣ ਪਹੁੰਚੇ ਸਿਹਤ ਮੰਤਰੀ ਅਤੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾ. @AAPBalbir ਜੀ ਨੇ ਪਿੰਡ ਵਾਸੀਆਂ ਨੂੰ ਸ਼ਾਂਤੀ ਬਣਾਏ ਰੱਖਣ ਅਤੇ ਨਾ ਘਬਰਾਉਣ ਦੀ ਅਪੀਲ ਕੀਤੀ। ਆਮ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਸ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੂੰ ਪੁਖ਼ਤਾ ਪ੍ਰਬੰਧ…
account_circle
AAP Punjab(@AAPPunjab) 's Twitter Profile Photo

Prime Asia TV ਨਾਲ AAP ਦੇ ਧਾਕੜ ਬੁਲਾਰੇ ਤੇ ਉਮੀਦਵਾਰ ਸ੍ਰੀ ਅਨੰਦਪੁਰ ਸਾਹਿਬ ਤੋਂ Malwinder Singh Kang ਦੀ ਅਹਿਮ ਗੱਲਬਾਤ | twitter.com/i/broadcasts/1…

account_circle