ਲਾਡੀ ਜਵੰਧਾ 2% ਵਾਲੇ....... (@2_laddi) 's Twitter Profile
ਲਾਡੀ ਜਵੰਧਾ 2% ਵਾਲੇ.......

@2_laddi

💪 ਮਿੱਤਰਾਂ ਦਾ IDOL ਸੁੱਖਾ ਤੇ ਜਿੰਦਾ 💪

ID: 1358637816209498113

calendar_today08-02-2021 04:44:44

96,96K Tweet

12,12K Takipçi

10,10K Takip Edilen

parminder kaur (@parminderk25) 's Twitter Profile Photo

ਜਿਸ ਤਨ ਲਾਗੀ ਸੋਈ ਜਾਣੈ ਵਾਹਿਗੁਰੂ ਜੀ ਆਪਣੀ ਕੌਮ ਤੇ ਮਿਹਰ ਭਰਿਆ ਹੱਥ ਤੇ ਚੜ੍ਹਦੀਕਲਾ ਬਣਾਈ ਰੱਖਣ।

ਜਿਸ ਤਨ ਲਾਗੀ ਸੋਈ ਜਾਣੈ
ਵਾਹਿਗੁਰੂ ਜੀ ਆਪਣੀ ਕੌਮ ਤੇ ਮਿਹਰ ਭਰਿਆ ਹੱਥ ਤੇ ਚੜ੍ਹਦੀਕਲਾ ਬਣਾਈ ਰੱਖਣ।
ਅਮਨਪ੍ਰੀਤ ਸਿੰਘ 🛄 🦅 (@amanpreet1912) 's Twitter Profile Photo

ਸਿੱਖ ਪੰਥ ਵਿੱਚ ਹਥਿਆਰ ਰੱਖਣ ਦੀ ਸ਼ੁਰੂਆਤ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੁਰਾਤਨ ਜਨਮ ਸਾਖੀ ਵਿੱਚ ਕੀਤੀ ਹੈ। ⚜️ ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ। ਭਗਵੰਤ ਮਾਨ ਗਲਤ ਬਿਆਨ ਬਾਜ਼ੀ ਦੇਣ ਤੋਂ ਪਹਿਲਾਂ ਸ਼ਸਤਰਾਂ/ ਹਥਿਆਰਾਂ ਦੀ ਮਹੱਤਤਾ ਸਮਝ ਲਿਆ ਕਰੋ। ਇਹ #Sikhs ਕੌਮ ਦਾ ਅੰਗ ਹਨ। #Panjab

ਲਾਡੀ ਜਵੰਧਾ 2% ਵਾਲੇ....... (@2_laddi) 's Twitter Profile Photo

ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥

ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ 
ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥
Deepa Mallhi (@deepamallhi) 's Twitter Profile Photo

DHAN DHAN GURU RAMDAS JI AMRIT VELE DE DARSHAN SHRI HARMINDAR SAHIB JI 15-11-2022 Good morning ji Like follow share kro ji Waheguru ji