Harsimrat Kaur Badal(@HarsimratBadal_) 's Twitter Profileg
Harsimrat Kaur Badal

@HarsimratBadal_

Former Union Cabinet Minister of Food Processing in the Govt of India | Current MP - Bathinda | Shiromani Akali Dal | Patron Nanhi Chhaan

ID:3419800217

linkhttps://www.harsimratkaurbadal.in/ calendar_today13-08-2015 09:30:51

13,8K Tweet

272,6K Takipçi

8 Takip Edilen

Follow People
Harsimrat Kaur Badal(@HarsimratBadal_) 's Twitter Profile Photo

After bankrupting Punjab, AAP Punjab is getting ready to sell the State by auctioning off Government Stock of Rs 2,500 crore. Already the AAP govt has borrowed Rs 91,000 crore in two years. It has nothing to show by way of development. It’s only achievement is bankrolling

After bankrupting Punjab, @AAPPunjab is getting ready to sell the State by auctioning off Government Stock of Rs 2,500 crore. Already the AAP govt has borrowed Rs 91,000 crore in two years. It has nothing to show by way of development. It’s only achievement is bankrolling
account_circle
Harsimrat Kaur Badal(@HarsimratBadal_) 's Twitter Profile Photo

ਮੇਰੇ ਕੋਲ ਬਠਿੰਡੇ ਦੇ ਲੋਕਾਂ ਦੇ ਸ਼ੁਕਰਾਨੇ ਲਈ ਕੋਈ ਲਫਜ਼ ਨਹੀਂ। ਇਹਨਾਂ ਲੋਕਾਂ ਨੇ ਹੀ ਪਹਿਲਾਂ 3 ਵਾਰ ਬਠਿੰਡੇ ਦੀ ਆਵਾਜ਼ ਨੂੰ ਸੰਸਦ ਵਿੱਚ ਪਹੁੰਚਾਉਣ ਲਈ ਮੇਰੀ ਸੇਵਾ ਲਾਈ ਅਤੇ ਇਸ ਵਾਰ ਪਹਿਲਾਂ ਨਾਲੋਂ ਕਈ ਗੁਣਾਂ ਜ਼ਿਆਦਾ ਚਾਅ ਨਾਲ ਤਿਆਰੀ ਕਰੀ ਬੈਠੇ ਹਨ।
ਧੰਨਵਾਦ ਮੈਨੂੰ 'ਨਿਮਾਣੀ ਸੇਵਾਦਾਰ' ਨੂੰ ਸੇਵਾ ਦਾ ਮੌਕਾ ਦੇਣ ਲਈ ...
Shiromani Akali Dal

account_circle
Harsimrat Kaur Badal(@HarsimratBadal_) 's Twitter Profile Photo

ਹਨੂੰਮਾਨ ਜਯੰਤੀ ਦੇ ਸ਼ੁਭ ਮੌਕੇ ‘ਤੇ ਆਪ ਸਭ ਨੂੰ ਤਹਿ ਦਿਲੋਂ ਮੁਬਾਰਕਾਂ ਅਤੇ ਹਾਰਦਿਕ ਸ਼ੁਭਕਾਮਨਾਵਾਂ।
Warm greetings on the occasion of Hanuman Jayanti.

ਹਨੂੰਮਾਨ ਜਯੰਤੀ ਦੇ ਸ਼ੁਭ ਮੌਕੇ ‘ਤੇ ਆਪ ਸਭ ਨੂੰ ਤਹਿ ਦਿਲੋਂ ਮੁਬਾਰਕਾਂ ਅਤੇ ਹਾਰਦਿਕ ਸ਼ੁਭਕਾਮਨਾਵਾਂ। Warm greetings on the occasion of Hanuman Jayanti. #hanumanjayanti2024
account_circle
Harsimrat Kaur Badal(@HarsimratBadal_) 's Twitter Profile Photo

ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਮੈਂ ਤੁਹਾਡੇ ਸਭ ਦੀਆਂ ਦੁਆਵਾਂ ਤੇ ਪਿਆਰ ਸਦਕਾ ਪਿਛਲੇ 15 ਸਾਲਾਂ ਤੋਂ ਬਠਿੰਡਾ ਲੋਕ ਸਭਾ ਮੈਂਬਰ ਪਾਰਲੀਮੈਂਟ ਬਤੌਰ ਸੇਵਾ ਨਿਭਾ ਰਹੀ ਸੀ । ਇਸ ਵਾਰ ਫ਼ਿਰ ਮੈਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਹਲਕਾ ਦੇ ਆਪਣੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਮੈਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਕੋਟਾਨਿ

account_circle
Harsimrat Kaur Badal(@HarsimratBadal_) 's Twitter Profile Photo

ਹਿੰਦ ਦੀ ਚਾਦਰ ਨੌਂਵੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਧਾਰਮਿਕ ਆਜ਼ਾਦੀ ਅਤੇ ਸਾਂਝੀਵਾਲਤਾ ਦੀ ਜੋ ਸੇਧ ਨੌਵੇਂ ਪਾਤਸ਼ਾਹ ਜੀ ਨੇ ਆਪਣੇ ਜੀਵਨ ਰਾਹੀਂ ਦਿੱਤੀ, ਉਹ ਸਮੁੱਚੀ ਮਾਨਵਤਾ ਦੀ ਮਾਰਗ ਦਰਸ਼ਕ ਰਹੇਗੀ ।

ਹਿੰਦ ਦੀ ਚਾਦਰ ਨੌਂਵੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਧਾਰਮਿਕ ਆਜ਼ਾਦੀ ਅਤੇ ਸਾਂਝੀਵਾਲਤਾ ਦੀ ਜੋ ਸੇਧ ਨੌਵੇਂ ਪਾਤਸ਼ਾਹ ਜੀ ਨੇ ਆਪਣੇ ਜੀਵਨ ਰਾਹੀਂ ਦਿੱਤੀ, ਉਹ ਸਮੁੱਚੀ ਮਾਨਵਤਾ ਦੀ ਮਾਰਗ ਦਰਸ਼ਕ ਰਹੇਗੀ । #SriGuruTegBahadurJi
account_circle
Harsimrat Kaur Badal(@HarsimratBadal_) 's Twitter Profile Photo

ਸਰਬੱਤ ਦੇ ਦੁੱਖ ਹਰਨ ਵਾਲੇ, ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ ‘ਚ ਸਨਿਮਰ ਪ੍ਰਣਾਮ । ਛੋਟੀ ਉਮਰੇ ਗੁਰਿਆਈ ਦੀ ਸੇਵਾ ਸੰਭਾਲਣ ਵਾਲੇ ਬਾਲਾ ਪ੍ਰੀਤਮ ਜੀ ਨੇ ਸਿੱਖ ਕੌਮ ਦੀ ਅਗਵਾਈ ਦਾ ਅਦੁੱਤੀ ਅਧਿਆਇ ਲਿਖਿਆ ਅਤੇ ਮਨੁੱਖਤਾ ਨੂੰ ਚੜ੍ਹਦੀਕਲਾ ਵਾਲਾ ਜੀਵਨ ਜਿਉਣ ਦੀ ਜਾਂਚ ਬਖਸ਼ੀ ।

ਉੱਚ ਕੋਟੀ ਦੇ ਕਵੀ, ਪ੍ਰਸਿੱਧ ਲੇਖਕ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਸਾਦਰ ਪ੍ਰਣਾਮ । ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਸਿੰਘ ਸਭਾ ਲਹਿਰ ਦੇ ਮੋਢੀ ਅਤੇ ਇਸ ਤੋਂ ਇਲਾਵਾ ਅਨੇਕਾਂ ਕਾਰਜ ਸਿੱਖ ਕੌਮ ਦੀ ਝੋਲੀ ਪਾਉਣ ਵਾਲੇ ਗਿਆਨੀ ਦਿੱਤ ਸਿੰਘ ਜੀ ਸਨ । ਆਓ ਗਿਆਨੀ ਜੀ ਵਰਗੀ ਨਿਸ਼ਕਾਮਤਾ ਤੇ ਦ੍ਰਿੜਤਾ ਦਾ ਪ੍ਰਣ ਕਰੀਏ

ਮਹਾਂਵੀਰ ਜਯੰਤੀ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਆਓ ਸਾਰੇ ਮਹਾਂਵੀਰ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ‘ਚ ਅਪਣਾ ਕੇ ਆਪਣਾ ਜੀਵਨ ਸਫ਼ਲਾ ਕਰੀਏ ।

ਮਹਾਂਵੀਰ ਜਯੰਤੀ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਆਓ ਸਾਰੇ ਮਹਾਂਵੀਰ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ‘ਚ ਅਪਣਾ ਕੇ ਆਪਣਾ ਜੀਵਨ ਸਫ਼ਲਾ ਕਰੀਏ ।#MahavirJayanti2024
account_circle
Harsimrat Kaur Badal(@HarsimratBadal_) 's Twitter Profile Photo

ਭਗਤੀ ਲਹਿਰ ਦੇ ਹੀਰੇ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਭਗਤ ਜੀ ਨੇ ਆਪਣਾ ਸਾਰਾ ਜੀਵਨ ਸੱਚੀ ਕਿਰਤ ਅਤੇ ਪ੍ਰਭੂ ਦੀ ਭਗਤੀ 'ਚ ਹੀ ਬਤੀਤ ਕੀਤਾ । ਭਗਤ ਧੰਨਾ ਜੀ ਦਾ ਸਮੁੱਚਾ ਜੀਵਨ ਸਾਨੂੰ ਚੰਗੀ ਤੇ ਸੱਚੀ ਸੁੱਚੀ ਸੇਧ ਦੀ ਪ੍ਰੇਣਾ ਦਿੰਦਾ ਰਹੇਗਾ ।

ਭਗਤੀ ਲਹਿਰ ਦੇ ਹੀਰੇ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਭਗਤ ਜੀ ਨੇ ਆਪਣਾ ਸਾਰਾ ਜੀਵਨ ਸੱਚੀ ਕਿਰਤ ਅਤੇ ਪ੍ਰਭੂ ਦੀ ਭਗਤੀ 'ਚ ਹੀ ਬਤੀਤ ਕੀਤਾ । ਭਗਤ ਧੰਨਾ ਜੀ ਦਾ ਸਮੁੱਚਾ ਜੀਵਨ ਸਾਨੂੰ ਚੰਗੀ ਤੇ ਸੱਚੀ ਸੁੱਚੀ ਸੇਧ ਦੀ ਪ੍ਰੇਣਾ ਦਿੰਦਾ ਰਹੇਗਾ । #BhagatDhannaJi
account_circle
Harsimrat Kaur Badal(@HarsimratBadal_) 's Twitter Profile Photo

ਦਿੱਲੀ ਵਾਲੀਆਂ ਪਾਰਟੀਆਂ ਅਤੇ ਪੰਜਾਬ ਦੀ ਇਸ ਲੜਾਈ 'ਚ ਪੰਜਾਬ ਜਿੱਤੇਗਾ , ਆਓ ਸਾਰੇ ਇਕੱਠੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਈਏ ਤੇ ਪੰਜਾਬ ਦੀ ਆਵਾਜ਼ ਲੋਕ ਸਭਾ ਵਿੱਚ ਬੁਲੰਦ ਕਰੀਏ।

account_circle
Harsimrat Kaur Badal(@HarsimratBadal_) 's Twitter Profile Photo

ਧੰਨਵਾਦ ਮਾਂ ਮੇਰੀਏ 🙏ਮਣਾਂ ਮੂਹੀ ਪਿਆਰ ਦੇਣ ਲਈ ...

ਮੇਰੀਆਂ ਇਹਨਾਂ ਮਾਵਾਂ- ਭੈਣਾਂ ਦਾ ਇਹੀ ਪਿਆਰ ਤੇ ਸਤਿਕਾਰ ਹੈ ਜਿਸਦੀ ਬਦੌਲਤ ਮੈਂ ਪਿਛਲੇ 15 ਸਾਲ ਤੋਂ ਇਲਾਕੇ ਦੀ ਸੇਵਾ ਕਰ ਰਹੀ ਹਾਂ...

account_circle
Harsimrat Kaur Badal(@HarsimratBadal_) 's Twitter Profile Photo

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ਵਿੱਚ ਸਾਡੀਆਂ ਧੀਆਂ ਨੇ ਬਾਜ਼ੀ ਮਾਰ ਕੇ ਇੱਕ ਵਾਰ ਫਿਰ ਤੋਂ ਸਾਬਿਤ ਕੀਤਾ ਹੈ ਕਿ ਸਾਡੀਆਂ ਧੀਆਂ ਕਿਸੇ ਗੱਲੋਂ ਵੀ ਪਿੱਛੇ ਨਹੀਂ ਹਨ, ਇਨ੍ਹਾਂ ਪਿਆਰੀਆਂ ਬੱਚੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ।
ਇੰਨ੍ਹਾਂ ਬੱਚੀਆਂ ਦੇ ਮਾਂ-ਬਾਪ, ਸਕੂਲ ਅਧਿਆਪਕ ਸਾਹਿਬਾਨ ਵੀ ਵਧਾਈ ਦੇ ਪਾਤਰ ਹਨ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ਵਿੱਚ ਸਾਡੀਆਂ ਧੀਆਂ ਨੇ ਬਾਜ਼ੀ ਮਾਰ ਕੇ ਇੱਕ ਵਾਰ ਫਿਰ ਤੋਂ ਸਾਬਿਤ ਕੀਤਾ ਹੈ ਕਿ ਸਾਡੀਆਂ ਧੀਆਂ ਕਿਸੇ ਗੱਲੋਂ ਵੀ ਪਿੱਛੇ ਨਹੀਂ ਹਨ, ਇਨ੍ਹਾਂ ਪਿਆਰੀਆਂ ਬੱਚੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਇੰਨ੍ਹਾਂ ਬੱਚੀਆਂ ਦੇ ਮਾਂ-ਬਾਪ, ਸਕੂਲ ਅਧਿਆਪਕ ਸਾਹਿਬਾਨ ਵੀ ਵਧਾਈ ਦੇ ਪਾਤਰ ਹਨ
account_circle
Harsimrat Kaur Badal(@HarsimratBadal_) 's Twitter Profile Photo

Sinister attempts are being made to spoil the peace in Punjab. Now another heinous act of sacrilege of Sri Guru Granth Sahib has occurred in Potha village in Mukerian. The AAP has failed to take any decisive action in such cases of sacrilege. Chief Minister

Sinister attempts are being made to spoil the peace in Punjab. Now another heinous act of sacrilege of Sri Guru Granth Sahib has occurred in Potha village in Mukerian. The @AamAadmiParty has failed to take any decisive action in such cases of sacrilege. Chief Minister
account_circle
Harsimrat Kaur Badal(@HarsimratBadal_) 's Twitter Profile Photo

Horrible state of Law & Order in Punjab. The state has gone into the hands of such anti-social elements due to Zero serious shows by CM Punjab since he is still trying to serve his Delhi based Bigg Boss while state governance deteriorates day by day

ਰਾਮ ਨੌਮੀ ਦੇ ਪਵਿੱਤਰ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ । ਮੇਰੀ ਅਰਦਾਸ ਹੈ ਕਿ ਭਗਵਾਨ ਰਾਮ ਤੁਹਾਨੂੰ ਸਾਰਿਆਂ ਨੂੰ ਸੁੱਖ, ਸ਼ਾਂਤੀ ਤੇ ਉਮੰਗਾਂ ਨਾਲ ਨਿਵਾਜਣ ਤੇ ਸਾਰੇ ਪਾਸੇ ਖੁਸ਼ੀਆਂ ਦਾ ਮੀਂਹ ਵਰਸੇ, ਤਰੱਕੀਆਂ ਕਰੋ।

ਰਾਮ ਨੌਮੀ ਦੇ ਪਵਿੱਤਰ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ । ਮੇਰੀ ਅਰਦਾਸ ਹੈ ਕਿ ਭਗਵਾਨ ਰਾਮ ਤੁਹਾਨੂੰ ਸਾਰਿਆਂ ਨੂੰ ਸੁੱਖ, ਸ਼ਾਂਤੀ ਤੇ ਉਮੰਗਾਂ ਨਾਲ ਨਿਵਾਜਣ ਤੇ ਸਾਰੇ ਪਾਸੇ ਖੁਸ਼ੀਆਂ ਦਾ ਮੀਂਹ ਵਰਸੇ, ਤਰੱਕੀਆਂ ਕਰੋ। #Ramnavmi
account_circle
Harsimrat Kaur Badal(@HarsimratBadal_) 's Twitter Profile Photo

ਗਰੀਬਾਂ ਅਤੇ ਦਲਿਤਾਂ ਦੀ ਆਵਾਜ਼ ਨੂੰ ਉੱਚਾ ਉਠਾਉਣ ਵਾਲੇ ਅਤੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਜੀ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਨੂੰ ਦਿਲੋਂ ਸਲਾਮ । ਸਮਾਜ 'ਚ ਬਰਾਬਰਤਾ ਦਾ ਸੁਨੇਹਾ ਅਤੇ ਉਨ੍ਹਾਂ ਦੀ ਅਗਾਂਹਵਧੂ ਸੋਚ ਸਾਡੀਆਂ ਪੀੜ੍ਹੀਆਂ ਸਦਾ ਆਪਣੇ ਯਾਦ ਚੇਤਿਆਂ 'ਚ ਰੱਖਣਗੀਆਂ ।

ਗਰੀਬਾਂ ਅਤੇ ਦਲਿਤਾਂ ਦੀ ਆਵਾਜ਼ ਨੂੰ ਉੱਚਾ ਉਠਾਉਣ ਵਾਲੇ ਅਤੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਜੀ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਨੂੰ ਦਿਲੋਂ ਸਲਾਮ । ਸਮਾਜ 'ਚ ਬਰਾਬਰਤਾ ਦਾ ਸੁਨੇਹਾ ਅਤੇ ਉਨ੍ਹਾਂ ਦੀ ਅਗਾਂਹਵਧੂ ਸੋਚ ਸਾਡੀਆਂ ਪੀੜ੍ਹੀਆਂ ਸਦਾ ਆਪਣੇ ਯਾਦ ਚੇਤਿਆਂ 'ਚ ਰੱਖਣਗੀਆਂ । #AmbedkarJayanti #BRAmbedkar
account_circle
Sukhbir Singh Badal(@officeofssbadal) 's Twitter Profile Photo

ਅੱਜ 325ਵੇਂ ਖ਼ਾਲਸਾ ਸਾਜਣਾ ਦਿਵਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਨਤਮਸਤਕ ਹੋ ਗੁਰੂ ਸਾਹਿਬ ਦੇ ਚਰਨਾਂ 'ਚ ਕੌਮ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ , ਵਾਹਿਗੁਰੂ ਸਭ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ।

account_circle
Sukhbir Singh Badal(@officeofssbadal) 's Twitter Profile Photo

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਾਜੇ ਖ਼ਾਲਸਾ ਪੰਥ ਦੇ 325ਵੇਂ ਸਾਜਣਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਦੇ ਆਦੇਸ਼ ਅਨੁਸਾਰ ਅੱਜ ਪਿੰਡ ਬਾਦਲ ਵਿਖੇ ਆਪਣੇ ਗ੍ਰਹਿ ਉਪਰ ਖ਼ਾਲਸਈ ਨਿਸ਼ਾਨ ਝੁਲਾਇਆ ਅਤੇ ਪੰਥ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ।
ਸਮੁੱਚੇ ਪੰਥ ਨੂੰ ਖ਼ਾਲਸਾ ਸਾਜਣਾ ਦਿਵਸ ਦੀਆਂ ਲੱਖ

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਾਜੇ ਖ਼ਾਲਸਾ ਪੰਥ ਦੇ 325ਵੇਂ ਸਾਜਣਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਦੇ ਆਦੇਸ਼ ਅਨੁਸਾਰ ਅੱਜ ਪਿੰਡ ਬਾਦਲ ਵਿਖੇ ਆਪਣੇ ਗ੍ਰਹਿ ਉਪਰ ਖ਼ਾਲਸਈ ਨਿਸ਼ਾਨ ਝੁਲਾਇਆ ਅਤੇ ਪੰਥ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ। ਸਮੁੱਚੇ ਪੰਥ ਨੂੰ ਖ਼ਾਲਸਾ ਸਾਜਣਾ ਦਿਵਸ ਦੀਆਂ ਲੱਖ
account_circle
Harsimrat Kaur Badal(@HarsimratBadal_) 's Twitter Profile Photo

ਜਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ ਦੇ ਸਮੂਹ ਸ਼ਹੀਦਾਂ ਨੂੰ ਸਿਜਦਾ ਕਰਦੇ ਹੋਏ ਸ਼ਰਧਾਂਜਲੀ ਅਰਪਿਤ ਕਰਦੀ ਹਾਂ। ਅੰਗਰੇਜ਼ ਹਕੂਮਤ ਵੱਲੋਂ ਭਾਰਤੀਆਂ 'ਤੇ ਢਾਹੇ ਗਏ ਜ਼ੁਲਮ ਦੀ ਉਹ ਖ਼ੂਨੀ ਗਾਥਾ ਹੈ ਜਿਸ ਦੀ ਗਵਾਹੀ ਜਲ੍ਹਿਆਂਵਾਲਾ ਬਾਗ਼ ਦੀਆਂ ਕੰਧਾਂ ਤੇ ਖ਼ੂਨੀ ਖੂਹ ਹਮੇਸ਼ਾ ਭਰਦੇ ਰਹਿਣਗੇ।