Harjot Singh Bains (@harjotbains) 's Twitter Profile
Harjot Singh Bains

@harjotbains

Education Minister - Punjab | MLA for Anandpur Sahib | Proud Student of #ArvindKejriwalSchoolofPolitics

ID: 304156373

linkhttps://en.m.wikipedia.org/wiki/Harjot_Singh_Bains calendar_today24-05-2011 01:23:53

23,23K Tweet

122,122K Followers

2,2K Following

Harjot Singh Bains (@harjotbains) 's Twitter Profile Photo

2022 ਵਿੱਚ ਜਦੋਂ ਸਾਡੀ ਸਰਕਾਰ ਬਣੀ ਉਸ ਸਮੇਂ ਉਚੇਰੀ ਸਿੱਖਿਆ ਦੇ ਹਲਾਤ ਬਹੁਤ ਨਾਜ਼ੁਕ ਸਨ,ਪੰਜਾਬ ਵਿੱਚ ਨੋਕਰੀਆਂ ਨਾ ਮਿਲਣ ਕਾਰਨ ਸਾਡੇ ਪੰਜਾਬ ਦੇ ਮਿਹਨਤੀ ਅਤੇ ਸੂਝਵਾਨ ਨੋਜਵਾਨਾਂ ਨੇ ਵਿਦੇਸ਼ਾਂ ਦਾ ਰੁੱਖ ਕਰ ਲਿਆ, ਜਿਹੜੇ ਸਮਰੱਥ ਸੀ ਉਹ ਬਾਹਰਲੇ ਦੇਸ਼ਾਂ ਵਿੱਚ ਚੱਲੇ ਗਏ ਤੇ ਜਿਹੜੇ ਨਹੀਂ ਜਾ ਸਕਦੇ ਸੀ ਉਨਾਂ ਦੀ ਆਖ਼ਰੀ ਉਮੀਦ ਸਾਡੇ ਕਾਲਜ ਸਨ