Harsimrat Kaur Badal
@HarsimratBadal_
Former Union Cabinet Minister of Food Processing in the Govt of India | Current MP - Bathinda | Shiromani Akali Dal | Patron Nanhi Chhaan
ID:3419800217
https://www.harsimratkaurbadal.in/ 13-08-2015 09:30:51
13,8K Tweets
272,6K Followers
8 Following
After bankrupting Punjab, AAP Punjab is getting ready to sell the State by auctioning off Government Stock of Rs 2,500 crore. Already the AAP govt has borrowed Rs 91,000 crore in two years. It has nothing to show by way of development. It’s only achievement is bankrolling
ਮੇਰੇ ਕੋਲ ਬਠਿੰਡੇ ਦੇ ਲੋਕਾਂ ਦੇ ਸ਼ੁਕਰਾਨੇ ਲਈ ਕੋਈ ਲਫਜ਼ ਨਹੀਂ। ਇਹਨਾਂ ਲੋਕਾਂ ਨੇ ਹੀ ਪਹਿਲਾਂ 3 ਵਾਰ ਬਠਿੰਡੇ ਦੀ ਆਵਾਜ਼ ਨੂੰ ਸੰਸਦ ਵਿੱਚ ਪਹੁੰਚਾਉਣ ਲਈ ਮੇਰੀ ਸੇਵਾ ਲਾਈ ਅਤੇ ਇਸ ਵਾਰ ਪਹਿਲਾਂ ਨਾਲੋਂ ਕਈ ਗੁਣਾਂ ਜ਼ਿਆਦਾ ਚਾਅ ਨਾਲ ਤਿਆਰੀ ਕਰੀ ਬੈਠੇ ਹਨ।
ਧੰਨਵਾਦ ਮੈਨੂੰ 'ਨਿਮਾਣੀ ਸੇਵਾਦਾਰ' ਨੂੰ ਸੇਵਾ ਦਾ ਮੌਕਾ ਦੇਣ ਲਈ ...
Shiromani Akali Dal
ਹਨੂੰਮਾਨ ਜਯੰਤੀ ਦੇ ਸ਼ੁਭ ਮੌਕੇ ‘ਤੇ ਆਪ ਸਭ ਨੂੰ ਤਹਿ ਦਿਲੋਂ ਮੁਬਾਰਕਾਂ ਅਤੇ ਹਾਰਦਿਕ ਸ਼ੁਭਕਾਮਨਾਵਾਂ।
Warm greetings on the occasion of Hanuman Jayanti.
#hanumanjayanti2024
ਹਿੰਦ ਦੀ ਚਾਦਰ ਨੌਂਵੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਧਾਰਮਿਕ ਆਜ਼ਾਦੀ ਅਤੇ ਸਾਂਝੀਵਾਲਤਾ ਦੀ ਜੋ ਸੇਧ ਨੌਵੇਂ ਪਾਤਸ਼ਾਹ ਜੀ ਨੇ ਆਪਣੇ ਜੀਵਨ ਰਾਹੀਂ ਦਿੱਤੀ, ਉਹ ਸਮੁੱਚੀ ਮਾਨਵਤਾ ਦੀ ਮਾਰਗ ਦਰਸ਼ਕ ਰਹੇਗੀ । #SriGuruTegBahadurJi
ਮਹਾਂਵੀਰ ਜਯੰਤੀ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਆਓ ਸਾਰੇ ਮਹਾਂਵੀਰ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ‘ਚ ਅਪਣਾ ਕੇ ਆਪਣਾ ਜੀਵਨ ਸਫ਼ਲਾ ਕਰੀਏ । #MahavirJayanti2024
ਭਗਤੀ ਲਹਿਰ ਦੇ ਹੀਰੇ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਭਗਤ ਜੀ ਨੇ ਆਪਣਾ ਸਾਰਾ ਜੀਵਨ ਸੱਚੀ ਕਿਰਤ ਅਤੇ ਪ੍ਰਭੂ ਦੀ ਭਗਤੀ 'ਚ ਹੀ ਬਤੀਤ ਕੀਤਾ । ਭਗਤ ਧੰਨਾ ਜੀ ਦਾ ਸਮੁੱਚਾ ਜੀਵਨ ਸਾਨੂੰ ਚੰਗੀ ਤੇ ਸੱਚੀ ਸੁੱਚੀ ਸੇਧ ਦੀ ਪ੍ਰੇਣਾ ਦਿੰਦਾ ਰਹੇਗਾ । #BhagatDhannaJi
ਗਰੀਬਾਂ ਅਤੇ ਦਲਿਤਾਂ ਦੀ ਆਵਾਜ਼ ਨੂੰ ਉੱਚਾ ਉਠਾਉਣ ਵਾਲੇ ਅਤੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਜੀ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਨੂੰ ਦਿਲੋਂ ਸਲਾਮ । ਸਮਾਜ 'ਚ ਬਰਾਬਰਤਾ ਦਾ ਸੁਨੇਹਾ ਅਤੇ ਉਨ੍ਹਾਂ ਦੀ ਅਗਾਂਹਵਧੂ ਸੋਚ ਸਾਡੀਆਂ ਪੀੜ੍ਹੀਆਂ ਸਦਾ ਆਪਣੇ ਯਾਦ ਚੇਤਿਆਂ 'ਚ ਰੱਖਣਗੀਆਂ ।
#AmbedkarJayanti #BRAmbedkar
ਅੱਜ 325ਵੇਂ ਖ਼ਾਲਸਾ ਸਾਜਣਾ ਦਿਵਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਨਤਮਸਤਕ ਹੋ ਗੁਰੂ ਸਾਹਿਬ ਦੇ ਚਰਨਾਂ 'ਚ ਕੌਮ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ , ਵਾਹਿਗੁਰੂ ਸਭ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ।
#KhalsaSajnaDiwas