Khalsa Aid India
@khalsaaid_india
Recognise The Whole Human Race as One.
ID:1072101933446561792
http://www.khalsaaid.org 10-12-2018 12:13:14
1,5K Tweets
292,1K Followers
6 Following
Follow People
ਮੁੜ ਵਸੇਬਾ ਪ੍ਰੋਜੈਕਟ ਤਹਿਤ ਨੌਜਵਾਨ ਕਿਸਾਨ ਲਈ ਜੋ ਸੇਵਾ ਹੋਈ, ਸੁਣੋ ਜੀ
#khalsaaid #sewa #ka25 #humanity #khalsaaid international #khalsaaid 25years #FocusPanjab
ਪੰਜਾਬ ਦੇ ਹਰ ਨੌਜਵਾਨ ਨੂੰ ਆਤਮਨਿਰਭਰ ਬਣਾਉਣ ਦਾ ਟੀਚਾ
#Panjab #KhalsaAid #Sewa #HumanitarianAid
ਵਿਸ਼ਵ ਧਰਤਿ ਦਿਵਸ ਮੁਬਾਰਕ : ਖਾਲਸਾ ਏਡ ਵੱਲੋਂ ਲੰਘੇ ਵਰ੍ਹੇ ਪੰਜਾਬ ਅੰਦਰ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮੂ ਦੀ ਝਿੜੀ ਦੀ ਚਾਰ-ਦਿਵਾਰੀ ਕਰਨ ਸਣੇ ਹੋਰ ਵੀ ਸਾਂਭ ਸੰਭਾਲ ਦੀਆਂ ਸੇਵਾਵਾਂ ਨਿਭਾਈਆਂ ਗਈਆਂ. #khalsa aid #sewa #ka25 #khalsa #WorldEarthDay2024 #FocusPanjab #khalsa aid 25years #khalsa aid international
ਹੜ੍ਹ ਪ੍ਰਭਾਵਿਤ ਲੋੜਵੰਦ ਕਿਸਾਨ ਦੀ ਮੱਕੀ ਦਾ ਬੀਜ ਮਿਲਣ 'ਤੇ ਖੁਸ਼ੀ ਦੇਖਣਯੋਗ - ਸਮੂਹ ਸੰਗਤ ਦਾ ਧੰਨਵਾਦ
#khalsaaid international #khalsaidindia #ka25 #khalsaaid #khalsaaid 25years #FocusPanjab #sewa #panjab
ਡਾਇਲਸਿਸ ਕਰਾਉਣ 'ਤੇ ਹਜ਼ਾਰਾਂ ਰੁਪਏ ਲੱਗਦੇ ਸੀ, ਹੁਣ ਖਾਲਸਾ ਏਡ ਦੇ ਬਣਾਏ ਸੈਂਟਰ ਵਿਚ ਹੁੰਦੈ ਮੁਫ਼ਤ ਇਲਾਜ #khalsa aid international #khalsa aid #FocusPanjab #humanity #sikh #ka25 #khalsa #sewa
Happy #WorldEarthDay ! 🌎 Let's honor our planet by planting seeds of change, fostering sustainability, and nurturing a greener future together. 🌱💚 #EarthDay #Sustainability #GoGreen #khalsaaid #worldearthday
Happy #WorldEarthDay ! 🌎 Let's honor our planet by planting seeds of change, fostering sustainability, and nurturing a greener future together. 🌱💚 #EarthDay #Sustainability #GoGreen ' #khalsaaidinternational #WorldEarthDay 2024 #FocusPanjab #ka25
Clean water transforms lives! Khalsa Aid installed a hand pump in Pakistan's District Rajanpur, bringing clean water to Basti Pervaiz Jhang Rakh Kotla Esan. No more reliance on contaminated sources. Thanks to all who supported! #CleanWater #khalsaaid #sewa #punjab
ਕੱਚੇ ਘਰਾਂ ਵਿਚ ਵੱਸਦੇ ਇਨ੍ਹਾਂ ਲੋਕਾਂ ਦੇ ਹੌਸਲੇ ਬੜੇ ਪੱਕੇ ਨੇ...
#CleanWater #ka25 #KhalsaAid #khalsaaidinternational #khalsaaid25years #sewa #sewa
''ਜੇਕਰ ਖਾਲਸਾ ਏਡ ਨਾ ਆਉਂਦਾ ਮਦਦ ਲਈ ਤਾਂ....'' ਸਿੰਘ ਸਾਹਿਬ ਨੂੰ ਸੁਣੋ
#khalsaaidinternational #KhalsaAid #khalsaaid25years #ka25 #FocusPanjab #punjab #sewa
ਹੜ੍ਹਾਂ ਕਾਰਨ ਬੰਜਰ ਹੋ ਗਈ ਸੀ ਇਹ ਜ਼ਮੀਨ, ਹੁਣ ਫਸਲ ਲਹਿਰ ਰਹੀ - ਸੁਣੋ ਕਿਸਾਨ ਦੀ ਖੁਸ਼ੀ
#khalsaaid #RaviSingh #khalsaaid international #khalsaaid 25years #FocusPanjab
ਹੜ੍ਹ ਪ੍ਰਭਾਵਿਤ ਲੋੜਵੰਦ ਕਿਸਾਨ ਦੀ ਮੱਕੀ ਦਾ ਬੀਜ ਮਿਲਣ 'ਤੇ ਖੁਸ਼ੀ ਦੇਖਣਯੋਗ - ਸਮੂਹ ਸੰਗਤ ਦਾ ਧੰਨਵਾਦ
#khalsaaid international #khalsaidindia #ka25 #khalsaaid #khalsaaid 25years #FocusPanjab #sewa #panjab
ਜੰਮੂ ਕਸ਼ਮੀਰ ਵਿਚ ਵੱਸਦੇ ਗੁਰਸਿੱਖ ਪਰਿਵਾਰ ਕੋਲ ਪੱਕਾ ਮਕਾਨ ਨਹੀਂ ਸੀ, Khalsa Aid ਵਲੋਂ ਸੰਗਤ ਦੇ ਸਹਿਯੋਗ ਨਾਲ ਪਰਿਵਾਰ ਲਈ ਨਵੇਂ ਮਕਾਨ ਦੀ ਸੇਵਾ ਕਰਾਈ ਹੈ.
#khalsa aid #jammukashmir #khalsa aid india #khalsa aid international #sewa #humanity #sikh #khalsa #ka25
'ਅਸੀਂ ਪੰਜਾਬ ਦੇ ਸਿੱਖ ਹਾਂ' ਜਦੋਂ ਤੁਰਕੀ ਵਿਚ ਇਕ ਪਰਿਵਾਰ ਨੂੰ ਭਾਈ ਰਵੀ ਸਿੰਘ ਨੇ ਸਿੱਖਾਂ ਦੀ ਪਹਿਚਾਣ ਕਰਵਾਈ
#khalsa aid international #sewa #turkey #khalsa aid #ravisinghkhaslaaid #sikh i #sikh #khalsa panth #khalsa #panjab
ਜੰਮੂ ਕਸ਼ਮੀਰ ਦੇ ਗੁਰੂ ਨਾਨਕ ਪਬਲਿਕ ਹਾਈ ਸਕੂਲ ਵਿਚ ਖਾਲਸਾ ਏਡ ਦੀਆਂ ਸੇਵਾਵਾਂ
#khalsaaid #RaviSingh #khalsaaid international #khalsaaid 25years #jammukashmir #tral
ਹੜ੍ਹਾਂ ਕਾਰਨ ਬੰਜਰ ਹੋ ਗਈ ਸੀ ਇਹ ਜ਼ਮੀਨ, ਹੁਣ ਫਸਲ ਲਹਿਰ ਰਹੀ - ਸੁਣੋ ਕਿਸਾਨ ਦੀ ਖੁਸ਼ੀ
#khalsaaid #RaviSingh #khalsaaid international #khalsaaid 25years #FocusPanjab
ਹੜ੍ਹਾਂ ਕਾਰਨ ਬੰਜਰ ਹੋ ਗਈ ਸੀ ਇਹ ਜ਼ਮੀਨ, ਹੁਣ ਫਸਲ ਲਹਿਰ ਰਹੀ - ਸੁਣੋ ਕਿਸਾਨ ਦੀ ਖੁਸ਼ੀ
#khalsaaid #RaviSingh #khalsaaid international #khalsaaid 25years #FocusPanjab
ਜੰਮੂ ਕਸ਼ਮੀਰ ਦੇ ਗੁਰੂ ਨਾਨਕ ਪਬਲਿਕ ਹਾਈ ਸਕੂਲ ਵਿਚ ਖਾਲਸਾ ਏਡ ਦੀਆਂ ਸੇਵਾਵਾਂ
#khalsaaid #RaviSingh #khalsaaid international #khalsaaid 25years #jammukashmir #tral
ਬੱਚਿਆਂ ਨੂੰ ਮੁਫ਼ਤ ਕੀਰਤਨ ਅਤੇ ਸਾਜਾਂ ਦੀ ਸਿੱਖਿਆ ਦੇਣ ਲਈ ਮਾਨਸਾ ਵਿਚ ਗੁਰਮਤਿ ਸੰਗੀਤ ਅਕੈਡਮੀ ਖੁੱਲ੍ਹ ਗਈ ਹੈ
#khalsaaid #khalsaaid international #ka25 #sewa #sikhi #focuspanjab #humanity #khalsaidindia