Harman (ਜ਼ੈਲ਼ਦਾਰ)(@Harman_Zaildaar) 's Twitter Profileg
Harman (ਜ਼ੈਲ਼ਦਾਰ)

@Harman_Zaildaar

ਸੱਚ ਦੀਆਂ ਰਾਹਾਂ ਤੇ ਬੇਸ਼ੱਕ ਕਮੀ ਹੈ ਦਰਖ਼ੱਤਾਂ ਦੀ ,,ਪਰ ਧੁੱਪ ਵਿੱਚ ਵੀ ਤਾਂ ਚੱਲਿਆ ਕਰਦੇ ਨੇ ਚੱਲਣ ਵਾਲੇ..

ID:1333822348185591808

calendar_today01-12-2020 17:17:59

15,3K Tweets

3,8K Followers

2,7K Following

Harman (ਜ਼ੈਲ਼ਦਾਰ)(@Harman_Zaildaar) 's Twitter Profile Photo

ਜਿਓੁਂ-੨ ਮੈਂ ਵੱਡਾ ਹੋਇਆ ਆਪਣੀ ਮਾਂ ਵਰਗਾ ਹੋਣਾ ਸੋਚਿਆ। ਕਿਉਕਿ ਮਾਵਾਂ ਨੂੰ ਪਤਾ ਹੁੰਦਾ ਕਿ ਕਿਵੇਂ ਬਿਨਾਂ ਸੁਆਰਥ ਦੇ ਪਿਆਰ, ਖਿਆਲ਼ ਕਰਨਾ, ਹਾਲਾਤਾਂ ਵਰਗੇ ਹੋ ਕਿਵੇਂ ਇਕੋ ਹੀ ਰਿਸ਼ਤੇ ਨੂੰ ਕਿਸੇ ਚੁੰਨੀ ਲੜ ਬੰਨੀ ਠਿਆਨੀ, ਰੁਪਈਏ ਵਾਂਗੂ ਸਾਂਭ ਨਾਲ਼ ਰੱਖ਼ਣਾ, ਪਿਘਲ਼ ਜਾਣਾ ਕਿਸੇ ਮੰਗਤ-ਮਾੜੇ, ਦੁੱਖ਼ੀ-ਦਰਦੀ ਨੂੰ ਦੇਖ਼।

ਜਿਓੁਂ-੨ ਮੈਂ ਵੱਡਾ ਹੋਇਆ ਆਪਣੀ ਮਾਂ ਵਰਗਾ ਹੋਣਾ ਸੋਚਿਆ। ਕਿਉਕਿ ਮਾਵਾਂ ਨੂੰ ਪਤਾ ਹੁੰਦਾ ਕਿ ਕਿਵੇਂ ਬਿਨਾਂ ਸੁਆਰਥ ਦੇ ਪਿਆਰ, ਖਿਆਲ਼ ਕਰਨਾ, ਹਾਲਾਤਾਂ ਵਰਗੇ ਹੋ ਕਿਵੇਂ ਇਕੋ ਹੀ ਰਿਸ਼ਤੇ ਨੂੰ ਕਿਸੇ ਚੁੰਨੀ ਲੜ ਬੰਨੀ ਠਿਆਨੀ, ਰੁਪਈਏ ਵਾਂਗੂ ਸਾਂਭ ਨਾਲ਼ ਰੱਖ਼ਣਾ, ਪਿਘਲ਼ ਜਾਣਾ ਕਿਸੇ ਮੰਗਤ-ਮਾੜੇ, ਦੁੱਖ਼ੀ-ਦਰਦੀ ਨੂੰ ਦੇਖ਼। #HappyMothersDay
account_circle
Harman (ਜ਼ੈਲ਼ਦਾਰ)(@Harman_Zaildaar) 's Twitter Profile Photo

ਘਾਟਾਂ ਕਦੇ ਨਾ ਹੋਣ ਪੂਰੀਆਂ,
ਸ਼ਾਇਰਾਂ ਤੇ ਫ਼ਨਕਾਰਾਂ ਦੀਆਂ।

account_circle
Harman (ਜ਼ੈਲ਼ਦਾਰ)(@Harman_Zaildaar) 's Twitter Profile Photo

ਇਕੋ ਟਹਿਣੀ ਦੇ ਦੋ ਫ਼ੁੱਲ਼ ਕੱਠੇ ਖ਼ਿੜਦੇ, ਵੱਧਦੇ, ਪਲ਼ਦੇ ਨੇ,
ਵੱਡੇ ਹੋਕੇ ਖ਼ੌਰੇ ਕਾਹਤੋਂ ਸਾਂਝੀ ਛੱਤ ਹੇਠਾਂ ਰਹਿਣੋਂ ਡਰਦੇ ਨੇ।

ਇਕੋ ਟਹਿਣੀ ਦੇ ਦੋ ਫ਼ੁੱਲ਼ ਕੱਠੇ ਖ਼ਿੜਦੇ, ਵੱਧਦੇ, ਪਲ਼ਦੇ ਨੇ, ਵੱਡੇ ਹੋਕੇ ਖ਼ੌਰੇ ਕਾਹਤੋਂ ਸਾਂਝੀ ਛੱਤ ਹੇਠਾਂ ਰਹਿਣੋਂ ਡਰਦੇ ਨੇ।
account_circle
Harman (ਜ਼ੈਲ਼ਦਾਰ)(@Harman_Zaildaar) 's Twitter Profile Photo

ਮਿਲ਼ਦਾ ਹਾਂ ਟੁੱਟ ਕੇ ਸਭ ਨੂੰ, ਵਿਚਰਦਾ ਵੀ ਸ਼ਾਨ ਨਾਲ਼ ਹਾਂ,
ਮੈਂ ਖ਼ੁਸ਼ ਮਿਜ਼ਾਜ਼ ਜਿਹਾ ਬਹੁਤ ਦਿਲ਼ ਜਲ਼ਿਆ ਹੋਇਆ ਵੀ ਹਾਂ।

ਮਿਲ਼ਦਾ ਹਾਂ ਟੁੱਟ ਕੇ ਸਭ ਨੂੰ, ਵਿਚਰਦਾ ਵੀ ਸ਼ਾਨ ਨਾਲ਼ ਹਾਂ, ਮੈਂ ਖ਼ੁਸ਼ ਮਿਜ਼ਾਜ਼ ਜਿਹਾ ਬਹੁਤ ਦਿਲ਼ ਜਲ਼ਿਆ ਹੋਇਆ ਵੀ ਹਾਂ। #picoftheday
account_circle
Harman (ਜ਼ੈਲ਼ਦਾਰ)(@Harman_Zaildaar) 's Twitter Profile Photo

ਇਕ ‘ਆਸ’ ਨਾਲ਼, ਇਕ ‘ਕਾਸ਼’ ਨਾਲ਼,
ਜ਼ਿੰਦਗੀ ਚੱਲਦੀ ਗਈ ‘ਧਰਵਾਸ’ ਨਾਲ਼ ।

account_circle
Harman (ਜ਼ੈਲ਼ਦਾਰ)(@Harman_Zaildaar) 's Twitter Profile Photo

ਅੰਬਰ ਦੀ ਛੱਤ ਨਹੀਂ ਹੁੰਦੀ, ਸਾਗਰ ਦਾ ਤਲ਼ ਨਹੀਂ ਹੁੰਦਾ।
ਅਕਸਰ ਸੋਚਦਾ ਹਾਂ ਮੈਂ ਕੌਣ ਹਾਂ, ਕੀ ਹਾਂ, ਕਿਉਂ ਹਾਂ ?
ਬਿਆਨ ਹੋ ਤਾਂ ਸਕਦਾ ਹਾਂ ਖ਼ੁਦ ਤੋਂ, ਪਰ ਨਹੀਂ ਹੁੰਦਾ।

ਅੰਬਰ ਦੀ ਛੱਤ ਨਹੀਂ ਹੁੰਦੀ, ਸਾਗਰ ਦਾ ਤਲ਼ ਨਹੀਂ ਹੁੰਦਾ। ਅਕਸਰ ਸੋਚਦਾ ਹਾਂ ਮੈਂ ਕੌਣ ਹਾਂ, ਕੀ ਹਾਂ, ਕਿਉਂ ਹਾਂ ? ਬਿਆਨ ਹੋ ਤਾਂ ਸਕਦਾ ਹਾਂ ਖ਼ੁਦ ਤੋਂ, ਪਰ ਨਹੀਂ ਹੁੰਦਾ। #picoftheday
account_circle
Harman (ਜ਼ੈਲ਼ਦਾਰ)(@Harman_Zaildaar) 's Twitter Profile Photo

ਰੜਕ ਪਛਤਾਵਿਆਂ ਦੀ ਫ਼ਿਰ ਸਾਰੀ ਉਮਰ ਨਾ ਜਿਉਣ ਦੇਵੇ,
ਬੜਾ ਆਸਾਨ ਹੂੰਦੈ ਕਰ ਚਲਾਕੀ ਕਿਸੇ ਦਾ ਦਿਲ਼ ਦੁਖ਼ਾ ਦੇਣਾ ।

ਰੜਕ ਪਛਤਾਵਿਆਂ ਦੀ ਫ਼ਿਰ ਸਾਰੀ ਉਮਰ ਨਾ ਜਿਉਣ ਦੇਵੇ, ਬੜਾ ਆਸਾਨ ਹੂੰਦੈ ਕਰ ਚਲਾਕੀ ਕਿਸੇ ਦਾ ਦਿਲ਼ ਦੁਖ਼ਾ ਦੇਣਾ ।
account_circle
Harman (ਜ਼ੈਲ਼ਦਾਰ)(@Harman_Zaildaar) 's Twitter Profile Photo

ਪੰਛੀਆਂ ਦੇ ਖੰਭਾਂ, ਪਾਣੀਆਂ ਦੇ ਵਹਾਅ ਤੇ ਇਨਸਾਨਾਂ ਦੀ ਸੋਚ ਵਿੱਚਲੀ ਜਾਨ ਹੀ ਤਹਿ ਕਰਦੀ ਹੈ,,
ਦਿਸ਼ਾ ਮੰਜ਼ਿਲ਼ਾਂ, ਰੁਤਬਿਆਂ, ਰਾਹਾਂ ਦੀ ।🤗

ਪੰਛੀਆਂ ਦੇ ਖੰਭਾਂ, ਪਾਣੀਆਂ ਦੇ ਵਹਾਅ ਤੇ ਇਨਸਾਨਾਂ ਦੀ ਸੋਚ ਵਿੱਚਲੀ ਜਾਨ ਹੀ ਤਹਿ ਕਰਦੀ ਹੈ,, ਦਿਸ਼ਾ ਮੰਜ਼ਿਲ਼ਾਂ, ਰੁਤਬਿਆਂ, ਰਾਹਾਂ ਦੀ ।🤗
account_circle
Harman (ਜ਼ੈਲ਼ਦਾਰ)(@Harman_Zaildaar) 's Twitter Profile Photo

ਸਮਾਂ ਤਹਿ ਕਰਦਾ ਹੈ,
ਤੁਹਾਡੇ ਦਿਲ਼ ਦਾ ਅਸਲੀ ਹੱਕਦਾਰ ਕੌਣ ਹੋਵੇਗਾ।

ਸਮਾਂ ਤਹਿ ਕਰਦਾ ਹੈ, ਤੁਹਾਡੇ ਦਿਲ਼ ਦਾ ਅਸਲੀ ਹੱਕਦਾਰ ਕੌਣ ਹੋਵੇਗਾ। #picoftheday
account_circle
Harman (ਜ਼ੈਲ਼ਦਾਰ)(@Harman_Zaildaar) 's Twitter Profile Photo

ਵੈਰੀ ਹੋ ਨਾ ਜਾਈਏ ਤੇਰੇ ਕਿੱਧਰੇ ਸਦੀਆਂ ਲਈ,
ਐਸਾ ਵਕਤ ਲਿਆ ਨਾ ਦਿੱਲੀਏ ਸਾਡੇ ਤੇ ।

ਵੈਰੀ ਹੋ ਨਾ ਜਾਈਏ ਤੇਰੇ ਕਿੱਧਰੇ ਸਦੀਆਂ ਲਈ, ਐਸਾ ਵਕਤ ਲਿਆ ਨਾ ਦਿੱਲੀਏ ਸਾਡੇ ਤੇ । #FarmersProtest2024
account_circle
Tractor2ਟਵਿੱਟਰ Updates(@tractor2twitr_c) 's Twitter Profile Photo

'किसानों की हितैशी' BJP ने लखीमपुर में किसानों को खुल्लेआम धमकी देने वाले Ajay MishrTeni (मोदी का परिवार) , जिस के बेटे ने किसानों को अपनी थार से रौंद दिया था, को पूरे कार्यकाल ना सिर्फ़ केंद्रीय मंत्री पद पर रखा, बल्कि आगामी चुनाव में फिर से टिकट भी दे दिया है।

जय हो लोकतंत्र की!

'किसानों की हितैशी' @BJP4India ने लखीमपुर में किसानों को खुल्लेआम धमकी देने वाले @ajaymishrteni , जिस के बेटे ने किसानों को अपनी थार से रौंद दिया था, को पूरे कार्यकाल ना सिर्फ़ केंद्रीय मंत्री पद पर रखा, बल्कि आगामी चुनाव में फिर से टिकट भी दे दिया है। जय हो लोकतंत्र की!
account_circle
Sheena Sawhney(@SheenaokaWoman) 's Twitter Profile Photo

Waheguru Ji Ka Khalsa Waheguru Ji Ki Fateh 🙏 Shubhkaran Singh Ji .
We are sorry that people found excuses for the gross killing of you . Your soul will haunt them forever . When the cops strangled and killed a Black guy same very intellectuals carried Black Lives Matter

account_circle
Harman (ਜ਼ੈਲ਼ਦਾਰ)(@Harman_Zaildaar) 's Twitter Profile Photo

ਬਗਾਵਤ ਓਨਾਂ ਚਿਰ ਨਹੀਂ ਉੱਠਦੀ,
ਜਿਨਾਂ ਚਿਰ ਜਬਰ ਰੂਹ ਦੀਆਂ ਪੀੜਾਂ ਨਹੀਂ ਬਣ ਜਾਂਦੀ।

ਬਗਾਵਤ ਓਨਾਂ ਚਿਰ ਨਹੀਂ ਉੱਠਦੀ, ਜਿਨਾਂ ਚਿਰ ਜਬਰ ਰੂਹ ਦੀਆਂ ਪੀੜਾਂ ਨਹੀਂ ਬਣ ਜਾਂਦੀ। #FarmersProtest2024
account_circle
PeterSweden(@PeterSweden7) 's Twitter Profile Photo

BREAKING 🚜🇨🇭

The Swiss farmers have now joined the European wide protests against the climate agenda.

SHARE - You won't see this on the mainstream media 👇

account_circle
Tractor2ਟਵਿੱਟਰ Updates(@tractor2twitr_c) 's Twitter Profile Photo

God knows what are these people who will happily eat One potato for Rs. 30 in a puffed up packet with a rupee worth masala, buy a Kg of potato for ₹30-40 but howl and cry when the farmers demand a Minimum price for the same potato.

What is it? Farmer phobia?

account_circle