Ranjit Bawa(@BawaRanjit) 's Twitter Profileg
Ranjit Bawa

@BawaRanjit

Queries : +91-70878-72005 Email: [email protected]

ID:2494091010

calendar_today14-05-2014 12:02:00

3,3K Tweets

624,6K Followers

52 Following

Ranjit Bawa(@BawaRanjit) 's Twitter Profile Photo

ਤੈਨੂੰ ਚਾਨਣ ਕੀ ਆਖਿਆ ਹਨੇਰੇ ਕਰਤੇ
ਕਾਲੀਆਂ ਰਾਤਾਂ ਗੈਰਾਂ ਦੇ ਸਵੇਰੇ ਕਰਤੇ 💔

@mandeepmaavi @nikdgill @lovegillkalakaar Hitesh Yadav @maninder_6061

account_circle
Ranjit Bawa(@BawaRanjit) 's Twitter Profile Photo

1st Song From the Upcoming Movie

ranjitbawa @aditidevsharma @ghuggigurpreet @ksshitijchaudhary 😁 @officiald.harp @mani_dhaliwal25 @indernagra_ @honeysarkarofficial @mohitbanwait @fpukuk @saregamapunjabi

1st Song From the Upcoming Movie #Parahuna2 ranjitbawa @aditidevsharma @ghuggigurpreet @ksshitijchaudhary @desi_crew @officiald.harp @mani_dhaliwal25 @indernagra_ @honeysarkarofficial @mohitbanwait @fpukuk @saregamapunjabi
account_circle
Ranjit Bawa(@BawaRanjit) 's Twitter Profile Photo

After the success story of Parahuna , we are coming back with our upcoming movie 🍿 Parahuna 2 to kick away your stress ,
Starring the phenomenal @ranjitbawa @aditidevsharma

Coming up in Theatres on 29th March 2024

After the success story of Parahuna , we are coming back with our upcoming movie 🍿 Parahuna 2 to kick away your stress , Starring the phenomenal @ranjitbawa @aditidevsharma Coming up in Theatres on 29th March 2024
account_circle
Ranjit Bawa(@BawaRanjit) 's Twitter Profile Photo

UNmask teaser out now.First song from the Ep 'OVER THE MOON' .Full EP on 1st Feb. youtu.be/zYBVgRaPpe4?si…

account_circle
Ranjit Bawa(@BawaRanjit) 's Twitter Profile Photo

ਇੱਕ ਵਾਰ ਜਰੂਰ ਸੁਣਿਉ ਸਾਰਾ ਗੀਤ ਤੇ ਬੱਚਿਆਂ ਨੂੰ ਵੀ ਜਰੂਰ ਸੁਣਾਉ 🙏🏻🙏🏻🙏🏻

ਗੁਰੂ ਪਰਵਦਿਗਾਰੁ 🙏🏻youtu.be/yOYNZOaNYng?si…

account_circle
Ranjit Bawa(@BawaRanjit) 's Twitter Profile Photo

ਇਸ ਗੀਤ ਨੂੰ ਇੱਕ ਵਾਰ ਸਾਰੇ ਜਰੂਰ ਸੁਣਿਉ , ਇਤਿਹਾਸ ਹੈ ਇਸ ਵਿੱਚ ਪੂਰਾ , ਇੱਹ ਗੀਤ ਤੁਹਾਨੂੰ ਸਰਹੰਦ ਵੱਲ ਲੈ ਕੇ ਜਾਊ , ਬੱਚਿਆ ਨੂੰ ਜਰੂਰ ਸੁਣਾਇਉ ਤੇ ਉਹਨਾਂ ਨੂੰ ਇਤਿਹਾਸ ਨਾਲ ਜੋੜੇਗਾ । ਸਾਹਿਬਜਾਦਿਆਂ ਦੀ ਬਹਾਦਰੀ ਨਾਲ ਭਰਿਆ ਤੇ ਸਰਹੰਦ ਵਿੱਚ ਆਈਆਂ ਸੰਗਤਾਂ ਦੀ ਸ਼ਰਧਾ ਬਾਰੇ ਇੱਕ ਇੱਕ ਗੱਲ ਸੁਣਨ ਵਾਲੀ ਹੈ । ਗੁਰੂ ਪਰਵਦਿਗਾਰੁ

ਸਤਿਗੁਰੂ ਨਾਨਕ ਜੀ ਮਿਹਰ ਕਰਿਉ 🙏🏻ਬਹੁਤ ਮੁਬਾਰਕਾਂ ਗੁਰਪੁਰਬ ਦੀਆਂ

youtu.be/uRMjI0aA2UA
🙏🏻OUT NOW 🙏🏻

account_circle