ਤੇਜੀ ਸਿੰਘ ਭਿੰਡਰ (@bhinderteji) 's Twitter Profile
ਤੇਜੀ ਸਿੰਘ ਭਿੰਡਰ

@bhinderteji

✒ ਹੁੰਦੇ ਮਰਦਾਂ ਦੇ 'ਰੋਹਬ' ਰੁਤਬੇ ਆ ਜੱਗ ਤੇ ਓ ਏਹ ਅਣਖਾਂ ਦੇ ਬਾਝੋਂ ਕਦੇ ਸੋਅਂਦੇ ਨਈਂ ਹੁੰਦੇ। ਚੜ੍ਹਦੀਕਲਾ ਚ ਸਦਾ ਰਹਿਣ ਵਾਲੜੇ ਕਦੇ ਢਹਿੰਦੀਆਂ ਕਲਾਂ ਦੇ ਸੋਹਲੇ ਗਾਉਂਦੇ ਨਈਂ ਹੁੰਦੇ।

ID: 1281632731798147075

calendar_today10-07-2020 16:54:11

9,9K Tweet

1,1K Followers

784 Following

ਤੇਜੀ ਸਿੰਘ ਭਿੰਡਰ (@bhinderteji) 's Twitter Profile Photo

ਗੱਲ ਥੋੜ੍ਹੇ ਕੁ ਦਹਾਕਿਆਂ ਦੀ ਬੌਤੀ ਨ ਕੋਈ ਦੂਰ ਸਮਾਂ ਦੱਸਦਾ ਈ ਆਇਐ ਆਪਣਾ ਏ ਦਸਤੂਰ ਬਲ ਆਪਣੇ ਤੇ ਤੂੰਵੀ ਬਹੁਤਾ ਕਰੀਂ ਨ ਗਰੂਰ ਆਪੋ ਆਪਣੀ ਚਲਾ ਕੇ ਜੱਗੋਂ ਤੁਰ ਗਏ ਹਜ਼ੂਰ ਘੋੜੇਆਂ ਤੇ ਕਾਠੀਆਂ ਤੇ ਪੱਕਾ ਨਾ ਕੋਈ ਹੁੱਡ ਡੈਥ ਮਾਊਥ ਡਾਊਨ ਸੇਫ ਵੈਪਨ ਵੀ ਗੁੱਡ Wot era did you see? ਦੱਸ ਭਾਪਾ ਹੋਰ Son Its very little if I tell you more

ਗੱਲ ਥੋੜ੍ਹੇ ਕੁ ਦਹਾਕਿਆਂ ਦੀ ਬੌਤੀ ਨ ਕੋਈ ਦੂਰ
ਸਮਾਂ ਦੱਸਦਾ ਈ ਆਇਐ ਆਪਣਾ ਏ ਦਸਤੂਰ
ਬਲ ਆਪਣੇ ਤੇ ਤੂੰਵੀ ਬਹੁਤਾ ਕਰੀਂ ਨ ਗਰੂਰ
ਆਪੋ ਆਪਣੀ ਚਲਾ ਕੇ ਜੱਗੋਂ ਤੁਰ ਗਏ ਹਜ਼ੂਰ
ਘੋੜੇਆਂ ਤੇ ਕਾਠੀਆਂ ਤੇ ਪੱਕਾ ਨਾ ਕੋਈ ਹੁੱਡ
ਡੈਥ ਮਾਊਥ ਡਾਊਨ ਸੇਫ ਵੈਪਨ ਵੀ ਗੁੱਡ
Wot era did you see?
ਦੱਸ ਭਾਪਾ ਹੋਰ
Son Its very little if I tell you more