BBC News Punjabi(@bbcnewspunjabi) 's Twitter Profileg
BBC News Punjabi

@bbcnewspunjabi

https://t.co/9lNcHJ74mC
A Collective Newsroom publication for BBC

ID:826091183491387394

linkhttp://www.bbc.com/punjabi calendar_today30-01-2017 15:34:20

32,2K Tweets

189,1K Followers

12 Following

BBC News Punjabi(@bbcnewspunjabi) 's Twitter Profile Photo

ਅੱਤ ਦੀ ਗਰਮੀ ਦੌਰਾਨ ਚਿੜਿਆਘਰ ਵਿੱਚ ਜਾਨਵਰਾਂ ਨੂੰ ਕਿਵੇਂ ਬਚਾਇਆ ਜਾ ਰਿਹਾ ਹੈ?

account_circle
BBC News Punjabi(@bbcnewspunjabi) 's Twitter Profile Photo

ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਵਿੱਚ ਕੂੜੇ ਨਾਲ ਭਰੇ ਸੈਂਕੜੇ ਗੁਬਾਰੇ ਸੁੱਟੇ ਹਨ। ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ 60 ਸਾਲਾਂ ਤੋਂ ਵੱਧ ਸਮੇਂ ਤੋਂ ਚੱਲੀ ਆ ਰਹੀ ਪ੍ਰੋਪੇਗੰਡਾ ਜੰਗ ਦੀਆਂ ਯਾਦਾਂ ਤਾਜ਼ਾ ਹੋ ਗਈਆਂ।
ਕੀ ਹੈ ਪੂਰਾ ਵਿਵਾਦ: bbc.in/3R5Dbew

ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਵਿੱਚ ਕੂੜੇ ਨਾਲ ਭਰੇ ਸੈਂਕੜੇ ਗੁਬਾਰੇ ਸੁੱਟੇ ਹਨ। ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ 60 ਸਾਲਾਂ ਤੋਂ ਵੱਧ ਸਮੇਂ ਤੋਂ ਚੱਲੀ ਆ ਰਹੀ ਪ੍ਰੋਪੇਗੰਡਾ ਜੰਗ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਕੀ ਹੈ ਪੂਰਾ ਵਿਵਾਦ: bbc.in/3R5Dbew #southkorea #northkorea
account_circle
BBC News Punjabi(@bbcnewspunjabi) 's Twitter Profile Photo

ਭਾਰਤ ਦੇ ਕਈ ਸ਼ਹਿਰਾਂ 'ਚ ਪਾਰਾ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਅਜਿਹੇ ਹਲਾਤਾਂ ਵਿੱਚ ਇਕ ਫੇਰੀ ਵਾਲੀ ਔਰਤ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ?
ਰਿਪੋਰਟ: ਨੀਤੂ ਸਿੰਘ, ਸ਼ੂਟ: ਤਾਰਿਕ ਖਾਨ,ਐਡਿਟ: ਸਦਾਫ ਖਾਨ

account_circle
BBC News Punjabi(@bbcnewspunjabi) 's Twitter Profile Photo

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਊਯਾਰਕ ਵਿੱਚ ਝੂਠੇ ਕਾਰੋਬਾਰੀ ਰਿਕਾਰਡਾਂ ਦੇ ਸਾਰੇ 34 ਮਾਮਲਿਆਂ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਟਰੰਪ ਨੂੰ ਕਦੋ ਸਜ਼ਾ ਸੁਣਾਈ ਜਾਵੇਗ? ਪੂਰੀ ਖ਼ਬਰ ਪੜ੍ਹੋ: bbc.in/451H9e5

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਊਯਾਰਕ ਵਿੱਚ ਝੂਠੇ ਕਾਰੋਬਾਰੀ ਰਿਕਾਰਡਾਂ ਦੇ ਸਾਰੇ 34 ਮਾਮਲਿਆਂ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਟਰੰਪ ਨੂੰ ਕਦੋ ਸਜ਼ਾ ਸੁਣਾਈ ਜਾਵੇਗ? ਪੂਰੀ ਖ਼ਬਰ ਪੜ੍ਹੋ: bbc.in/451H9e5 #DonaldTrump
account_circle
BBC News Punjabi(@bbcnewspunjabi) 's Twitter Profile Photo

ਐਗਜ਼ਿਟ ਪੋਲ ਕਰਵਾਉਣ ਵਾਲੀਆਂ ਏਜੰਸੀਆਂ ਆਪਣੇ ਲੋਕਾਂ ਨੂੰ ਪੋਲਿੰਗ ਬੂਥ ਦੇ ਬਾਹਰ ਖੜ੍ਹਾ ਕਰਦੀਆਂ ਹਨ। ਕਈ ਵਾਰ ਇਹ ਬਹੁਤ ਸਹੀ ਹੁੰਦੇ ਹਨ, ਕਈ ਵਾਰ ਉਹ ਨੇੜੇ ਅਤੇ ਕਈ ਵਾਰ ਉਹ ਬਿਲਕੁਲ ਸਹੀ ਨਹੀਂ ਹੁੰਦੇ ਹਨ।
ਐਗਜ਼ਿਟ ਪੋਲ ਬਾਰੇ ਪੂਰੀ ਜਾਣਕਾਰੀ: bbc.in/4bEVvDI

ਐਗਜ਼ਿਟ ਪੋਲ ਕਰਵਾਉਣ ਵਾਲੀਆਂ ਏਜੰਸੀਆਂ ਆਪਣੇ ਲੋਕਾਂ ਨੂੰ ਪੋਲਿੰਗ ਬੂਥ ਦੇ ਬਾਹਰ ਖੜ੍ਹਾ ਕਰਦੀਆਂ ਹਨ। ਕਈ ਵਾਰ ਇਹ ਬਹੁਤ ਸਹੀ ਹੁੰਦੇ ਹਨ, ਕਈ ਵਾਰ ਉਹ ਨੇੜੇ ਅਤੇ ਕਈ ਵਾਰ ਉਹ ਬਿਲਕੁਲ ਸਹੀ ਨਹੀਂ ਹੁੰਦੇ ਹਨ। ਐਗਜ਼ਿਟ ਪੋਲ ਬਾਰੇ ਪੂਰੀ ਜਾਣਕਾਰੀ: bbc.in/4bEVvDI #exitpoll2024
account_circle
BBC News Punjabi(@bbcnewspunjabi) 's Twitter Profile Photo

ਪੰਜਾਬ ਵਿੱਚ ਚੋਣ ਪ੍ਰਚਾਰ ਦੇ ਆਖਰੀ ਦਿਨ ਸਿਆਸੀ ਪਾਰਟੀਆਂ ਦੇ ਦਿੱਗਜਾਂ ਨੇ ਪ੍ਰਚਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਯੂਪੀ ਦੇ ਮੁੱਖ ਮੰਤਰੀ ਅਦਿੱਤਿਆਨਾਥ ਪ੍ਰਚਾਰ ਕਰਨ ਲਈ ਪਹੁੰਚੇ
ਐਡਿਟ – ਰਾਜਨ ਪਪਨੇਜਾ

account_circle
BBC News Punjabi(@bbcnewspunjabi) 's Twitter Profile Photo

ਲੋਕ ਸਭਾ ਲਈ ਪੰਜਾਬ ਵਿੱਚ ਵੋਟਿੰਗ ਤੋਂ ਠੀਕ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਆਪਣੀ ਅਪੀਲ ਵਿੱਚ ਕਿਸਾਨੀ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੀ ਵੀ ਗੱਲ ਕੀਤੀ
ਐਡਿਟ – ਸ਼ਾਦ ਮਿੱਦਤ

account_circle
BBC News Punjabi(@bbcnewspunjabi) 's Twitter Profile Photo

ਸੋਸ਼ਲ ਮੀਡੀਆ ਉੱਤੇ ਪ੍ਰਚਾਰ ਦੇ ਮਾਮਲੇ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਆਪਣੇ ਵਿਰੋਧੀਆਂ ਤੋਂ ਕਾਫੀ ਅੱਗੇ ਹੈ, ਜਾਣੋ ਪਾਰਟੀ ਕਿਵੇਂ ਨਿੱਜੀ ਤੌਰ ਉੱਤੇ ਵੱਟਸਐੱਪ ਜ਼ਰੀਏ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ, ਪੂਰੀ ਖਬਰ: bbc.in/3wVvRLP

ਸੋਸ਼ਲ ਮੀਡੀਆ ਉੱਤੇ ਪ੍ਰਚਾਰ ਦੇ ਮਾਮਲੇ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਆਪਣੇ ਵਿਰੋਧੀਆਂ ਤੋਂ ਕਾਫੀ ਅੱਗੇ ਹੈ, ਜਾਣੋ ਪਾਰਟੀ ਕਿਵੇਂ ਨਿੱਜੀ ਤੌਰ ਉੱਤੇ ਵੱਟਸਐੱਪ ਜ਼ਰੀਏ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ, ਪੂਰੀ ਖਬਰ: bbc.in/3wVvRLP #loksabhaelections
account_circle
BBC News Punjabi(@bbcnewspunjabi) 's Twitter Profile Photo

ਖਡੂਰ ਸਾਹਿਬ ਸੀਟ ਤੋਂ ਅਮ੍ਰਿਤਪਾਲ ਜੇਲ੍ਹ ਵਿੱਚੋਂ ਚੋਣ ਲੜ ਰਹੇ ਹਨ, ਫਰੀਦਕੋਟ ਤੇ ਸੰਗਰੂਰ ਵਿੱਚ ਵੀ ਸਿਆਸੀ ਸਮੀਕਰਨ ਕਾਫੀ ਦਿਲਚਸਪ ਹਨ, ਪੰਜਾਬ ਦੀ ਸਿਆਸਤ ਵਿੱਚ ਆਏ ਇਸ ਉਭਾਰ ਦਾ ਮਤਲਬ ਸਮਝਣ ਲਈ ਪੂਰੀ ਖ਼ਬਰ ਇੱਥੇ ਪੜ੍ਹੋ: bbc.in/3X4PjAm

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਵੋਟਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਇੱਕ ਚਿੱਠੀ ਲਿਖੀ ਹੈ। ਤਫ਼ਸੀਲ ਨਾਲ ਪੜ੍ਹੋ ਉਨ੍ਹਾਂ ਪੰਜਾਬੀਆਂ ਨੂੰ ਕੀ ਕਿਹਾ- bbc.in/3KjsMZb

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਵੋਟਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਇੱਕ ਚਿੱਠੀ ਲਿਖੀ ਹੈ। ਤਫ਼ਸੀਲ ਨਾਲ ਪੜ੍ਹੋ ਉਨ੍ਹਾਂ ਪੰਜਾਬੀਆਂ ਨੂੰ ਕੀ ਕਿਹਾ- bbc.in/3KjsMZb #loksabhaelection2024 #punjab #doctormanmohansingh
account_circle
BBC News Punjabi(@bbcnewspunjabi) 's Twitter Profile Photo

ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਸ਼ਿਆਰਪੁਰ ਵਿੱਚ ਫਤਹਿ ਰੈਲੀ ਨੂੰ ਸੰਬੋਧਨ ਕੀਤਾ ਤੇ ਦੂਜੇ ਪਾਸੇ ਕਿਸਾਨਾਂ ਨੇ ਮੁੱਖ ਰਸਤੇ ਕੀਤੇ ਜਾਮ, ਸੁਣੋ ਕਿਸਾਨ ਕੀ ਬੋਲੇ...
ਐਡਿਟ - ਰਾਜਨ ਪਪਨੇਜਾ

account_circle
BBC News Punjabi(@bbcnewspunjabi) 's Twitter Profile Photo

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਚਾਰ ਦੇ ਆਖ਼ਰੀ ਦੌਰ ਵਿੱਚ ਪੰਜਾਬ ਵਾਸੀਆਂ ਨੂੰ ਕੀ ਅਪੀਲ ਕੀਤੀ ਅਤੇ '84 ਦੰਗਿਆਂ ਦਾ ਕਿਉਂ ਕੀਤਾ ਜ਼ਿਕਰ...
ਲਾਈਟ ਅਪਡੇਟਸ - bbc.in/4bZrmyQ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਚਾਰ ਦੇ ਆਖ਼ਰੀ ਦੌਰ ਵਿੱਚ ਪੰਜਾਬ ਵਾਸੀਆਂ ਨੂੰ ਕੀ ਅਪੀਲ ਕੀਤੀ ਅਤੇ '84 ਦੰਗਿਆਂ ਦਾ ਕਿਉਂ ਕੀਤਾ ਜ਼ਿਕਰ... ਲਾਈਟ ਅਪਡੇਟਸ - bbc.in/4bZrmyQ #PMmodi #Congress #BJP
account_circle
BBC News Punjabi(@bbcnewspunjabi) 's Twitter Profile Photo

ਸੰਗਰੂਰ ਹਲਕੇ ਦਾ ਜਾਣੋ ਹਾਲ, ਕੌਣ-ਕੌਣ ਚੋਣ ਮੈਦਾਨ ਵਿੱਚ

account_circle
BBC News Punjabi(@bbcnewspunjabi) 's Twitter Profile Photo

ਬੀਬੀਸੀ ਪੰਜਾਬੀ ਦੀ ਟੀਮ ਨੇ ਬੇਅਦਬੀ ਦੇ ਮੁਲਜ਼ਮਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਮਾਹਰਾਂ ਤੋਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਅਜਿਹਾ ਪੰਜਾਬ ਵਿੱਚ ਆਖ਼ਰ ਕਿਉਂ ਹੋ ਰਿਹਾ ਹੈ....
ਰਿਪੋਰਟ – ਗਗਨਦੀਪ ਸਿੰਘ ਜੱਸੋਵਾਲ
ਐਡਿਟ – ਰਾਜਨ ਪਪਨੇਜਾ

bbc.in/3WXQHVz

account_circle
BBC News Punjabi(@bbcnewspunjabi) 's Twitter Profile Photo

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਇੰਟਰਵਿਊ ਵਿੱਚ ਦਾਅਵਾ ਕੀਤਾ ਕਿ ਰਿਚਰਡ ਐਟਨਬਰੋ ਦੀ ਫਿਲਮ 'ਗਾਂਧੀ' ਬਣਨ ਤੋਂ ਬਾਅਦ ਦੁਨੀਆ ਨੂੰ ਉਨ੍ਹਾਂ ਵਿੱਚ ਦਿਲਚਸਪੀ ਹੋਈ। ਜਾਣੋ ਇਸ ਗੱਲ ਉੱਤੇ ਕਿਉਂ ਛਿੜਿਆ ਵਿਵਾਦ...
ਪੂਰੀ ਖ਼ਬਰ - bbc.in/3KnnQ5m

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਇੰਟਰਵਿਊ ਵਿੱਚ ਦਾਅਵਾ ਕੀਤਾ ਕਿ ਰਿਚਰਡ ਐਟਨਬਰੋ ਦੀ ਫਿਲਮ 'ਗਾਂਧੀ' ਬਣਨ ਤੋਂ ਬਾਅਦ ਦੁਨੀਆ ਨੂੰ ਉਨ੍ਹਾਂ ਵਿੱਚ ਦਿਲਚਸਪੀ ਹੋਈ। ਜਾਣੋ ਇਸ ਗੱਲ ਉੱਤੇ ਕਿਉਂ ਛਿੜਿਆ ਵਿਵਾਦ... ਪੂਰੀ ਖ਼ਬਰ - bbc.in/3KnnQ5m #MahatmaGandhi #PMmodi #BJP #Congress
account_circle
BBC News Punjabi(@bbcnewspunjabi) 's Twitter Profile Photo

ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ 2016 ਤੋਂ ਹੁਣ ਤੱਕ ਪੰਜਾਬ ਵਿੱਚ ਬੇਅਦਬੀ ਦੇ ਮਾਮਲੇ ਵਿੱਚ 11 ਕਤਲ ਹੋ ਚੁੱਕੇ ਹਨ। ਪਰ ਇਹ ਵਰਤਾਰਾ ਕਿਵੇਂ ਅਤੇ ਕਿਉਂ ਸ਼ੁਰੂ ਹੋਇਆ, ਜਾਣੋ ਸਾਡੀ ਵਿਸ਼ੇਸ਼ ਗਰਾਊਂਡ ਰਿਪੋਰਟ ਵਿੱਚ...
ਪੂਰੀ ਰਿਪੋਰਟ - bbc.in/3KmTd04

ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ 2016 ਤੋਂ ਹੁਣ ਤੱਕ ਪੰਜਾਬ ਵਿੱਚ ਬੇਅਦਬੀ ਦੇ ਮਾਮਲੇ ਵਿੱਚ 11 ਕਤਲ ਹੋ ਚੁੱਕੇ ਹਨ। ਪਰ ਇਹ ਵਰਤਾਰਾ ਕਿਵੇਂ ਅਤੇ ਕਿਉਂ ਸ਼ੁਰੂ ਹੋਇਆ, ਜਾਣੋ ਸਾਡੀ ਵਿਸ਼ੇਸ਼ ਗਰਾਊਂਡ ਰਿਪੋਰਟ ਵਿੱਚ... ਪੂਰੀ ਰਿਪੋਰਟ - bbc.in/3KmTd04 #Sacrilege #Punjab #Sikhs
account_circle
BBC News Punjabi(@bbcnewspunjabi) 's Twitter Profile Photo

ਕਾਂਗਰਸੀ ਆਗੂ ਰਾਹੁਲ ਗਾਂਧੀ ਮਰਹੂਮ ਅਗਨੀਵੀਰ ਅਜੈ ਸਿੰਘ ਦੇ ਘਰ ਖੰਨਾ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ਅਜੈ ਸਿੰਘ ਦੇ ਮਾਤਾ-ਪਿਤਾ ਅਤੇ ਛੇ ਭੈਣਾਂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਅਗਨੀਵੀਰ ਯੋਜਨਾ ਬਾਰੇ ਆਪਣੀ ਪਾਰਟੀ ਦੀ ਨੀਤੀ ਬਾਰੇ ਵੀ ਦੱਸਿਆ।
ਰਿਪੋਰਟ- ਗੁਰਮਿੰਦਰ ਸਿੰਘ ਗਰੇਵਾਲ, ਐਡਿਟ- ਸ਼ਾਦ ਮਿੱਦਤ

account_circle
BBC News Punjabi(@bbcnewspunjabi) 's Twitter Profile Photo

ਪ੍ਰਜਵਲ ਰੇਵੰਨਾ ਮਾਮਲੇ ਵਿੱਚ ਕਈ ਲੋਕਾਂ ਦਾ ਮੰਨਣਾ ਹੈ ਕਿ ਕਥਿਤ ਪੀੜਤ ਔਰਤਾਂ ਵਿੱਚੋਂ ਇੱਕ ਵੱਡੀ ਗਿਣਤੀ ਪਾਰਟੀ ਵਰਕਰਾਂ ਦੀ ਹੈ ਅਤੇ ਇਸੇ ਲਈ ਪੀੜਤ ਔਰਤਾਂ ਸ਼ਿਕਾਇਤ ਕਰਨ ਦੇ ਲਈ ਪੁਲਿਸ ਸਟੇਸ਼ਨ ਤੱਕ ਨਹੀਂ ਗਈਆਂ, ਜਾਣੋ ਪੂਰਾ ਮਾਮਲਾ: bbc.in/3wLJ3D4

ਗਰਮੀ ਦੇ ਕਹਿਰ ਨਾਲ ਕਾਫੀ ਥਾਂਵਾਂ ਉੱਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣੋ ਕਦੋਂ ਲੋਕਾਂ ਨੂੰ ਇਸ ਤਪਦੀ ਗਰਮੀ ਤੋਂ ਰਾਹਤ ਮਿਲੇਗੀ
ਰਿਪੋਰਟ- ਗੁਲਸ਼ਨ ਕੁਮਾਰ, ਐਡਿਟ- ਰਾਜਨ ਪਪਨੇਜਾ

account_circle
BBC News Punjabi(@bbcnewspunjabi) 's Twitter Profile Photo

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਮੌਕੇ ਪਿੰਡ ਮੂਸਾ ਵਿੱਚ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ, ਇਸ ਮੌਕੇ ਮੂਸੇਵਾਲਾ ਦੇ ਪਿਤਾ ਨੇ ਆਪਣੇ ਬੇਟੇ ਦੇ ਕਤਲ ਬਾਰੇ ਸਵਾਲ ਚੁੱਕੇ
ਰਿਪੋਰਟ - ਸੁਰਿੰਦਰ ਮਾਨ, ਐਡਿਟ - ਸ਼ਾਦ ਮਿੱਦਤ

account_circle