Gill(@_Gill09) 's Twitter Profileg
Gill

@_Gill09

innecesario

ID:3320446914

calendar_today19-08-2015 18:37:47

131,1K Tweets

2,9K Followers

143 Following

ਪੰਜਾਬਣ(@turja_tu) 's Twitter Profile Photo

13 April 1919 ਜਲਿਆਵਾਲਾ ਬਾਗ ਵਿਖੇ ਹੋਏ ਖੂਨੀ ਸਾਕੇ ਦੇ ਸਾਰੇ ਸ਼ਹੀਦਾਂ ਨੂੰ ਪ੍ਰਣਾਮ। 🙏

13 April 1919 ਜਲਿਆਵਾਲਾ ਬਾਗ ਵਿਖੇ ਹੋਏ ਖੂਨੀ ਸਾਕੇ ਦੇ ਸਾਰੇ ਸ਼ਹੀਦਾਂ ਨੂੰ ਪ੍ਰਣਾਮ। 🙏 #13_अप्रैल_1919
account_circle
Sim PB06 (ਟਰੱਕ ਆਲਾ ਭਾਈ)(@sim_bains29) 's Twitter Profile Photo

ਵਿਸਾਖੀ ਅਤੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਦੀਆਂ ਸਮੂਹ ਕਾਇਨਾਤ ਨੂੰ ਲੱਖ ਲੱਖ ਵਧਾਈਆਂ ਜੀ 🙏🏻

ਵਿਸਾਖੀ ਅਤੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਦੀਆਂ ਸਮੂਹ ਕਾਇਨਾਤ ਨੂੰ ਲੱਖ ਲੱਖ ਵਧਾਈਆਂ ਜੀ 🙏🏻
account_circle
Gill(@_Gill09) 's Twitter Profile Photo

ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥
ਖ਼ਾਲਸੇ ਮਹਿ ਹੌ ਕਰੌ ਨਿਵਾਸ ॥

account_circle
ਰਮਨ ਬਰਾੜ(@Whocares_1518) 's Twitter Profile Photo

ਪੰਜ ਅਡੋਲ ਸਿਰਾਂ ਤੇ ਸਿਹਰਾ ਬੰਨ੍ਹ ਕੇ, ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਅੱਜ ਦੇ ਦਿਨ!
ਖਾਲਸੇ ਦੇ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ।
ਵਾਹਿਗੁਰੂ ਸਰਬ ਕਲਾ ਸਹਾਈ ਹੋਣ!

account_circle
Harpreet Cheema ਹਰਪ੍ਰੀਤ ਕੌਰ(@mysteriouskudi) 's Twitter Profile Photo

ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ।
ਦਸਮੇਸ਼ ਪਿਤਾ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 🙏🏼❤️


account_circle
Dr(@DrSuhavikaur) 's Twitter Profile Photo

Youth plz speak up on real issues of Public of India . We are born in different religions and must appreciate other religions too . Plz spread Harmony . Work on United peaceful india that belongs to all Indians and religions .

account_circle
ਅਮਨ(@Aman__905799__) 's Twitter Profile Photo

ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥
ਖ਼ਾਲਸੇ ਮਹਿ ਹੌ ਕਰੌ ਨਿਵਾਸ ॥
ਖ਼ਾਲਸਾ ਮੇਰੋ ਮੁਖ ਹੈ ਅੰਗਾ ॥
ਖ਼ਾਲਸੇ ਕੇ ਹੌਂ ਸਦ ਸਦ ਸੰਗਾ ॥

ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ । 🙏❤️

ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥ ਖ਼ਾਲਸੇ ਮਹਿ ਹੌ ਕਰੌ ਨਿਵਾਸ ॥ ਖ਼ਾਲਸਾ ਮੇਰੋ ਮੁਖ ਹੈ ਅੰਗਾ ॥ ਖ਼ਾਲਸੇ ਕੇ ਹੌਂ ਸਦ ਸਦ ਸੰਗਾ ॥ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ । 🙏❤️ #Baisakhi2024
account_circle
In the Service of Guru Gobind Singh Ji(@dashmeshpita) 's Twitter Profile Photo

Today, ੧ ਵੈਸਾਖ, is the day when tenth Master Guru Gobind Singh Ji tested the commitment of thousand of Sikhs. The first five to pass the test, were initiated into a new order, called the “Khalsa”. These five men came to be known as “Panj Pyaare”.

Today, ੧ ਵੈਸਾਖ, is the day when tenth Master Guru Gobind Singh Ji tested the commitment of thousand of Sikhs. The first five to pass the test, were initiated into a new order, called the “Khalsa”. These five men came to be known as “Panj Pyaare”.
account_circle
ਹਰਪ੍ਰੀਤ ਔਜਲਾ 🔱🇦🇪(@aujla_harprit8) 's Twitter Profile Photo

ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥
ਖ਼ਾਲਸੇ ਮਹਿ ਹੌ ਕਰੌ ਨਿਵਾਸ ॥
ਖ਼ਾਲਸਾ ਮੇਰੋ ਮੁਖ ਹੈ ਅੰਗਾ ॥
ਖ਼ਾਲਸੇ ਕੇ ਹੌਂ ਸਦ ਸਦ ਸੰਗਾ॥

account_circle
Gill(@_Gill09) 's Twitter Profile Photo

ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥
ਖ਼ਾਲਸੇ ਮਹਿ ਹੌ ਕਰੌ ਨਿਵਾਸ ॥

account_circle
Gill(@_Gill09) 's Twitter Profile Photo

ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥

ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥
account_circle
ਹਰਪ੍ਰੀਤ ਔਜਲਾ 🔱🇦🇪(@aujla_harprit8) 's Twitter Profile Photo

ਕਿਸੇ ਬਾਰੇ , ਕਿਸੇ ਧਰਮ ਬਾਰੇ ਜਾ ਕਿਸੇ ਔਰਤ ਬਾਰੇ ਉਵੇ ਦਾ ਈ ਬੋਲੋ ਜਿਵੇ ਦਾ ਤੁਸੀ ਆਪਣੇ ਬਾਰੇ, ਆਪਣੇ ਧਰਮ ਬਾਰੇ ਜਾ ਆਪਣੀਆ ਮਾਵਾ ਭੈਣਾ ਬਾਰੇ ਸੁਣਨਾ ਪਸੰਦ ਕਰਦੇ ਹੋ।

account_circle
Gill(@_Gill09) 's Twitter Profile Photo

ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥

ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥
account_circle
ਪੰਜਾਬਣ(@turja_tu) 's Twitter Profile Photo

ਚਵਲ ਜਨਾਨੀ 2 award goes to Hema Malini

ਇਹ ਚਵਲ ਕਿਸਾਨਾਂ ਦਾ ਹਾਲ ਪੁੱਛ ਰਹੀ ਆ ਜਾ ਪੁੱਠੇ ਸਿੱਧੇ ਪੋਜ਼ ਮਾਰ ਕੇ ਫੋਟੋ ਸ਼ੈਸ਼ਨ ਕਰਵਾ ਰਹੀ ਆ ?
ਟਲ ਜਾ ਜਨਾਨੀਏ ਕਿਤੇ ਵੱਟ ਤੋ ਪੈਰ ਤਿਲਕ ਗਿਆ ਤਾਂ ਇਸ ਉਮਰ ਜੋੜ ਨਹੀ ਲੱਗਣਾ 🙏

account_circle
Gill(@_Gill09) 's Twitter Profile Photo

ਫੋਕੀ ਅਮੀਰੀ ਦੇ ਦਿਖਾਵੇ ਨਾਲੋਂ ਫੱਕਰ ਦਿਖਣ ਵਾਲਾ ਇਨਸਾਨ ਰੱਬ ਦੇ ਜਿਆਦਾ ਨੇੜੇ ਹੁੰਦਾ ਏ...!

account_circle
Gill(@_Gill09) 's Twitter Profile Photo

ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ ॥
ਗਨੀਵ ਤੇਰੀ ਸਿਫਤਿ ਸਚੇ ਪਾਤਿਸਾਹ ॥

ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ ॥ ਗਨੀਵ ਤੇਰੀ ਸਿਫਤਿ ਸਚੇ ਪਾਤਿਸਾਹ ॥
account_circle