Zee PHH(@ZeePunjabHH) 's Twitter Profileg
Zee PHH

@ZeePunjabHH

पंजाब, हरियाणा, हिमाचल और जम्मू-कश्मीर की ख़बरों के लिए बने रहिए हमारे साथ... Follow Us- @ZeePunjabHH
Follow Us On WhatsApp : https://t.co/gNlH9DIGbu

ID:2529715724

linkhttp://www.zeepunjab.com calendar_today28-05-2014 10:45:34

184,9K Tweets

54,9K Followers

105 Following

Zee PHH(@ZeePunjabHH) 's Twitter Profile Photo

ਅੰਮ੍ਰਿਤਸਰ: ਸਰਚ ਆਪ੍ਰੇਸ਼ਨ ਦੌਰਾਨ ਪਿੰਡ ਰੋੜਾਂਵਾਲਾ ਖੁਰਦ ਤੋਂ ਹੈਰੋਇਨ ਬਰਾਮਦ

account_circle
Zee PHH(@ZeePunjabHH) 's Twitter Profile Photo

ਜਲਾਲਾਬਾਦ: ਜ਼ਮੀਨ ਕਰਕੇ ਆਪਣੇ ਮਾਪਿਆਂ ਦੇ ਦੁਸ਼ਮਣ ਬਣੇ ਬੱਚੇ

account_circle
Zee PHH(@ZeePunjabHH) 's Twitter Profile Photo

ਧੂਰੀ: ਮ੍ਰਿਤਕ ਦੇ ਪਰਿਵਾਰ ਨੇ ਇਨਸਾਫ਼ ਲਈ ਥਾਣੇ ਬਾਹਰ ਦਿੱਤਾ ਧਰਨਾ

account_circle
Zee PHH(@ZeePunjabHH) 's Twitter Profile Photo

AAP ਵਿਧਾਇਕ ਜਸਵੰਤ ਸਿੰਘ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ

account_circle
Zee PHH(@ZeePunjabHH) 's Twitter Profile Photo

ਨਸਲਕੁਸ਼ੀ ਦੇ ਪੀੜਤਾਂ ਨੇ ਫਿਰਜ਼ਪੁਰ ਹਾਈਵੇਅ ਕੀਤਾ ਜਾਮ
ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਵੀ ਹੋਈ ਧੱਕਾ-ਮੁੱਕੀ

account_circle
Zee PHH(@ZeePunjabHH) 's Twitter Profile Photo

ED ਨੇ ਮਾਈਨਿੰਗ ਮਾਫੀਆ ਨਸੀਬਚੰਦ ਦੀਆਂ 13 ਥਾਂਵਾਂ 'ਤੇ ਕੀਤੀ ਛਾਪੇਮਾਰੀ

account_circle
Zee PHH(@ZeePunjabHH) 's Twitter Profile Photo

AAP ਮੀਡੀਆ 'ਤੇ ਪਾਬੰਦੀ ਲੱਗਾ ਰਿਹਾ ਤੇ ਸਰਕਾਰੀ ਮੁਲਾਜ਼ਮਾਂ ਨੂੰ ਦਬਾ ਰਿਹਾ- ਚੰਨੀ

account_circle
Zee PHH(@ZeePunjabHH) 's Twitter Profile Photo

ਜ਼ੀ ਅਦਾਰਾ ਲੋਕਾਂ ਦੇ ਮਸਲੇ ਚੁੱਕ ਲੋਕਪੱਖੀ ਕਰਦਾ ਗੱਲ- ਔਜਲਾ

account_circle
Zee PHH(@ZeePunjabHH) 's Twitter Profile Photo

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ 900 ਕਰੋੜ ਦੇ ਫਾਇਦੇ 'ਚ ਆ ਗਿਆ ਹੈ- Arvind Kejriwal

account_circle
Zee PHH(@ZeePunjabHH) 's Twitter Profile Photo

PM ਦੀ ਰੈਲੀ ਤੋਂ ਪਹਿਲਾਂ ਹੁਸ਼ਿਆਰਪੁਰ 'ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

account_circle
Zee PHH(@ZeePunjabHH) 's Twitter Profile Photo

ਕਿਸਾਨਾਂ ਨੂੰ ਰੋਕਣ ਦੀ ਥਾਂ ਪ੍ਰਸ਼ਾਸਨ ਨੇ ਸਾਡੇ ਘਰਾਂ ਬਾਹਰ ਹੀ ਬੈਰੀਕੇਡਿੰਗ ਕਰ ਦਿੱਤੀ-ਪਰਮਪਾਲ ਕੌਰ

account_circle
Zee PHH(@ZeePunjabHH) 's Twitter Profile Photo

ਰਾਹੁਲ ਗਾਂਧੀ, ਰਾਜਾ ਵੜਿੰਗ ਨੇ ਮੂਸੇਵਾਲਾ ਨੂੰ ਦੂਜੀ ਬਰਸੀ ਮੌਕੇ ਦਿੱਤੀ ਸ਼ਰਧਾਂਜਲੀ

account_circle
Zee PHH(@ZeePunjabHH) 's Twitter Profile Photo

CM ਮਾਨ ਸਾਡੀਆਂ ਮਾਵਾਂ ਭੈਣਾਂ ਦਾ ਅਪਮਾਨ ਕਰਨਾ ਬੰਦ ਕਰੋ- ਕਲੇਰ

account_circle
Zee PHH(@ZeePunjabHH) 's Twitter Profile Photo

ਪੰਜਾਬ 'ਚ ਕਾਂਗਰਸ ਖਿਲਾਫ਼ ਤੇ ਪੰਜਾਬ ਤੋਂ ਬਾਹਰ ਕਾਂਗਰਸ ਲਈ ਪ੍ਰਚਾਰ ਕਰ ਰਹੇ ਕੇਜਰੀਵਾਲ- ਧਾਮੀ

account_circle
Zee PHH(@ZeePunjabHH) 's Twitter Profile Photo

ਟੀ.ਵੀ ਚੈਨਲਾਂ ਨੂੰ ਬੰਦ ਕਰ ਰਿਪੋਟਰਾਂ 'ਤੇ ਪਰਚੇ ਦਰਜ ਕਰ ਰਹੀ ਸਰਕਾਰ- ਮਜੀਠੀਆ

account_circle
Zee PHH(@ZeePunjabHH) 's Twitter Profile Photo

4 ਜੂਨ ਤੋਂ ਬਾਅਦ ਪੰਜਾਬ ਦੇ ਲੋਕ AAP ਨੂੰ ਜਵਾਬ ਦੇਣਗੇ - CM ਸੈਣੀ

account_circle
Zee PHH(@ZeePunjabHH) 's Twitter Profile Photo

ਆਮ ਆਦਮੀ ਪਾਰਟੀ ਹੁਣ ਆਪਣੇ ਪਰਛਾਂਵੇਂ ਤੋਂ ਵੀ ਡਰਣ ਲੱਗ ਗਈ- ਜਾਖੜ

account_circle
Zee PHH(@ZeePunjabHH) 's Twitter Profile Photo

ਮੈਂ ਹਮੇਸ਼ਾ ਕਿਹਾ ਕੇਜਰੀਵਾਲ ਜੀ ਨੇ ਕੀਤਾ ਘੁਟਾਲਾ- ਸਿਰਸਾ

account_circle
Zee PHH(@ZeePunjabHH) 's Twitter Profile Photo

ਸਮਰਾਲਾ: ਫਲੈਗ ਮਾਰਚ ਦਾ ਮੁੱਖ ਉਦੇਸ਼ ਸ਼ਹਿਰ 'ਚ ਸ਼ਾਂਤੀ ਬਣਾਏ ਰੱਖਣਾ- SP

account_circle
Zee PHH(@ZeePunjabHH) 's Twitter Profile Photo

ਅੰਮ੍ਰਿਤਸਰ 'ਚ ਗੱਡੀ ਨੂੰ ਸਾਈਡ ਨਾ ਦੇਣ ਦੇ ਚੱਕਰ 'ਚ ਵਿਵਾਦ ਨੂੰ ਲੈ ਕੇ ਹੋਏ ਹੱਥੋਪਾਈ

account_circle