TBN(@TBNCanada) 's Twitter Profileg
TBN

@TBNCanada

TBN is a channel that features diverse content including news, culture, and health.

ID:1517309392663711745

linkhttps://www.youtube.com/channel/UCENsqi1uJZUBEaAsnRCykfg calendar_today22-04-2022 01:10:33

2,4K Tweets

137 Followers

1 Following

TBN(@TBNCanada) 's Twitter Profile Photo

ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੁਮਨ ਨੇ ਦਿਤਾ ਅਸਤੀਫ਼ਾ
ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ

ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੁਮਨ ਨੇ ਦਿਤਾ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ #BhagwantMann #AAP #BSP #LokSabhaElection2024 #RakeshSuman #tbncanada #Devinderbenipal
account_circle
TBN(@TBNCanada) 's Twitter Profile Photo

ਸਾਬਕਾ ਵਿਧਾਇਕ ਜੱਸੀ ਖੰਗੂੜਾ ਮੁੜ ਕਾਂਗਰਸ ਵਿਚ ਸ਼ਾਮਲ
ਬੀਤੇ ਦਿਨੀਂ AAP ਤੋਂ ਦਿਤਾ ਸੀ ਅਸਤੀਫ਼ਾ

ਸਾਬਕਾ ਵਿਧਾਇਕ ਜੱਸੀ ਖੰਗੂੜਾ ਮੁੜ ਕਾਂਗਰਸ ਵਿਚ ਸ਼ਾਮਲ ਬੀਤੇ ਦਿਨੀਂ AAP ਤੋਂ ਦਿਤਾ ਸੀ ਅਸਤੀਫ਼ਾ #JassiKhangura #AAP #Congress #tbncanada #Devinderbenipal
account_circle
TBN(@TBNCanada) 's Twitter Profile Photo

ਚੰਡੀਗੜ੍ਹ ਤੋਂ ਅਕਾਲੀ ਉਮੀਦਵਾਰ ਹਰਦੀਪ ਸਿੰਘ ਨੇ ਦਿੱਤਾ ਅਸਤੀਫ਼ਾ ਨਹੀਂ ਲੜਨਗੇ ਚੋਣ

ਚੰਡੀਗੜ੍ਹ ਤੋਂ ਅਕਾਲੀ ਉਮੀਦਵਾਰ ਹਰਦੀਪ ਸਿੰਘ ਨੇ ਦਿੱਤਾ ਅਸਤੀਫ਼ਾ ਨਹੀਂ ਲੜਨਗੇ ਚੋਣ
account_circle
TBN(@TBNCanada) 's Twitter Profile Photo

ਜੱਦੀ ਪਿੰਡ ਪਹੁੰਚੀ ਪੁੰਛ ਅਤਿਵਾਦੀ ਹਮਲੇ ਦੇ ਸ਼ਹੀਦ ਵਿੱਕੀ ਪਹਾੜੇ ਦੀ ਦੇਹ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਦਿਤੀ ਸ਼ਰਧਾਂਜਲੀ

ਜੱਦੀ ਪਿੰਡ ਪਹੁੰਚੀ ਪੁੰਛ ਅਤਿਵਾਦੀ ਹਮਲੇ ਦੇ ਸ਼ਹੀਦ ਵਿੱਕੀ ਪਹਾੜੇ ਦੀ ਦੇਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਦਿਤੀ ਸ਼ਰਧਾਂਜਲੀ #chindwara #JammuKashmir #MadhyaPradesh #PoonchAttack #tbncanada #Devinderbenipal
account_circle
TBN(@TBNCanada) 's Twitter Profile Photo

ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਵੀ ਤਕੜੀ ਹੋਈ AAP
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਅਟਾਰੀ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਤਰਸੇਮ ਸਿੰਘ ਸਿਆਲਕਾ ਨੇ ਸਾਥੀਆਂ ਸਮੇਤ ਫੜ੍ਹਿਆ ਆਮ ਆਦਮੀ ਪਾਰਟੀ ਦਾ ਪੱਲਾ

ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਵੀ ਤਕੜੀ ਹੋਈ AAP ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਅਟਾਰੀ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਤਰਸੇਮ ਸਿੰਘ ਸਿਆਲਕਾ ਨੇ ਸਾਥੀਆਂ ਸਮੇਤ ਫੜ੍ਹਿਆ ਆਮ ਆਦਮੀ ਪਾਰਟੀ ਦਾ ਪੱਲਾ #TarsemSinghSialka #Punjab #AAP #Amritsar #tbncanada #Devinderbenipal
account_circle
TBN(@TBNCanada) 's Twitter Profile Photo

ਕਿਲ੍ਹਾ ਮੁਬਾਰਕ ਦੇ ਇਤਿਹਾਸਕ ਬੁਰਜ ਬਾਬਾ ਆਲਾ ਸਿੰਘ ਵਿਖੇ ਨਤਮਸਤਕ ਹੋਏ MP ਪ੍ਰਨੀਤ ਕੌਰ
ਸ੍ਰੀ ਸਹਿਜ ਪਾਠ ਸਾਹਿਬ ਦੀ ਸਮਾਪਤੀ ਮੌਕੇ ਭਰੀ ਹਾਜ਼ਰੀ

ਕਿਲ੍ਹਾ ਮੁਬਾਰਕ ਦੇ ਇਤਿਹਾਸਕ ਬੁਰਜ ਬਾਬਾ ਆਲਾ ਸਿੰਘ ਵਿਖੇ ਨਤਮਸਤਕ ਹੋਏ MP ਪ੍ਰਨੀਤ ਕੌਰ ਸ੍ਰੀ ਸਹਿਜ ਪਾਠ ਸਾਹਿਬ ਦੀ ਸਮਾਪਤੀ ਮੌਕੇ ਭਰੀ ਹਾਜ਼ਰੀ #PreneetKaur #BJP #QilaMubarak #Patiala #tbncanada #Devinderbenipal
account_circle
TBN(@TBNCanada) 's Twitter Profile Photo

ਚੁਸ਼ਪਿੰਦਰਬੀਰ ਸਿੰਘ ਚਹਿਲ ਅਪਣੇ ਸਮਰਥਕਾਂ ਸਣੇ ਆਮ ਆਦਮੀ ਪਾਰਟੀ ਵਿਚ ਸ਼ਾਮਲ
ਅੱਜ ਹੀ ਕਾਂਗਰਸ ਤੋਂ ਦਿਤਾ ਸੀ ਅਸਤੀਫ਼ਾ
AAP

ਚੁਸ਼ਪਿੰਦਰਬੀਰ ਸਿੰਘ ਚਹਿਲ ਅਪਣੇ ਸਮਰਥਕਾਂ ਸਣੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਅੱਜ ਹੀ ਕਾਂਗਰਸ ਤੋਂ ਦਿਤਾ ਸੀ ਅਸਤੀਫ਼ਾ #Chuspinderbirchahal #PunjabYouthCongress AAP #BhagwantSinghMann #tbncanada #Devinderbenipal
account_circle
TBN(@TBNCanada) 's Twitter Profile Photo

ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਕਾਂਗਰਸ ਤੋਂ ਦਿਤਾ ਅਸਤੀਫ਼ਾ

ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਕਾਂਗਰਸ ਤੋਂ ਦਿਤਾ ਅਸਤੀਫ਼ਾ #Chuspinderbirchahal #PunjabYouthCongress #tbncanada #Devinderbenipal
account_circle
TBN(@TBNCanada) 's Twitter Profile Photo

'ਆਪ' ਉਮੀਦਵਾਰ ਕੁਲਦੀਪ ਧਾਲੀਵਾਲ ਨੇ ਤਲੇ ਸਮੋਸੇ
ਕਿਹਾ- ਸਿਆਸੀ ਵਿਰੋਧੀਆਂ ਕੋਲ ਮੇਰੇ ਲਈ ਕੋਈ ਮਸਾਲਾ ਨਹੀ, ਇਸ ਲਈ ਉਹਨਾਂ ਲਈ ਮਸਾਲੇਦਾਰ ਸਮੋਸੇ, ਚੱਕੋ

'ਆਪ' ਉਮੀਦਵਾਰ ਕੁਲਦੀਪ ਧਾਲੀਵਾਲ ਨੇ ਤਲੇ ਸਮੋਸੇ ਕਿਹਾ- ਸਿਆਸੀ ਵਿਰੋਧੀਆਂ ਕੋਲ ਮੇਰੇ ਲਈ ਕੋਈ ਮਸਾਲਾ ਨਹੀ, ਇਸ ਲਈ ਉਹਨਾਂ ਲਈ ਮਸਾਲੇਦਾਰ ਸਮੋਸੇ, ਚੱਕੋ #punjab #kuldeepdhaliwal #Samosa #tbncanada #Devinderbenipal
account_circle
TBN(@TBNCanada) 's Twitter Profile Photo

ਰਾਹੁਲ ਗਾਂਧੀ ਨੂੰ ਰਾਏ ਬਰੇਲੀ ਤੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਉੱਤਰ ਪ੍ਰਦੇਸ਼ ਪਹੁੰਚਿਆ ਗਾਂਧੀ ਪਰਿਵਾਰ
ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਤੋਂ ਪਹਿਲਾਂ ਰਾਹੁਲ ਗਾਂਧੀ ਅੱਜ ਭਰਨਗੇ ਨਾਮਜ਼ਦਗੀ

ਰਾਹੁਲ ਗਾਂਧੀ ਨੂੰ ਰਾਏ ਬਰੇਲੀ ਤੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਉੱਤਰ ਪ੍ਰਦੇਸ਼ ਪਹੁੰਚਿਆ ਗਾਂਧੀ ਪਰਿਵਾਰ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਤੋਂ ਪਹਿਲਾਂ ਰਾਹੁਲ ਗਾਂਧੀ ਅੱਜ ਭਰਨਗੇ ਨਾਮਜ਼ਦਗੀ #RahulGandhi #Congress #Raebareli #LokSabhaElection2024 #PriyankaGandhi #SoniaGandhi #tbncanada #Devinderbenipal
account_circle
TBN(@TBNCanada) 's Twitter Profile Photo

ਕਾਂਗਰਸ 'ਚ ਸ਼ਾਮਲ ਹੋਣ ਮਗਰੋਂ ਸਾਬਕਾ ADGP ਗੁਰਿੰਦਰ ਢਿੱਲੋਂ ਨੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ

ਕਾਂਗਰਸ 'ਚ ਸ਼ਾਮਲ ਹੋਣ ਮਗਰੋਂ ਸਾਬਕਾ ADGP ਗੁਰਿੰਦਰ ਢਿੱਲੋਂ ਨੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ #GurinderSinghDhillon #DeraBeas #Punjab #Congress #tbncanada #Devinderbenipal
account_circle
TBN(@TBNCanada) 's Twitter Profile Photo

ਪਟਿਆਲਾ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ
ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਕਲਿਆਣ ਸਣੇ ਹੋਰ 2 ਸਾਬਕਾ ਕੌਂਸਲਰ AAP ਵਿਚ ਸ਼ਾਮਲ
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ

ਪਟਿਆਲਾ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਕਲਿਆਣ ਸਣੇ ਹੋਰ 2 ਸਾਬਕਾ ਕੌਂਸਲਰ AAP ਵਿਚ ਸ਼ਾਮਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ #AAP #ShiromaniAkaliDal #Patiala #Punjab #tbncanada #Devinderbenipal
account_circle
TBN(@TBNCanada) 's Twitter Profile Photo

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅਯੁੱਧਿਆ ਵਿਚ ਰਾਮਲੱਲਾ ਦੇ ਕੀਤੇ ਦਰਸ਼ਨ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅਯੁੱਧਿਆ ਵਿਚ ਰਾਮਲੱਲਾ ਦੇ ਕੀਤੇ ਦਰਸ਼ਨ #AnuragThakur #india #UnionMinister #Ayodhya #tbncanada #Devinderbenipal
account_circle
TBN(@TBNCanada) 's Twitter Profile Photo

ਲੋਕ ਸਭਾ ਚੋਣਾਂ 2024
ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਐਲਾਨਿਆ ਉਮੀਦਵਾਰ

ਲੋਕ ਸਭਾ ਚੋਣਾਂ 2024 ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਐਲਾਨਿਆ ਉਮੀਦਵਾਰ #VirsaSinghValtoha #AkaliDal #LokSabhaElection2024 #tbncanada #Devinderbenipal
account_circle
TBN(@TBNCanada) 's Twitter Profile Photo

ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਲੜਨਗੇ ਅੰਮ੍ਰਿਤਪਾਲ ਸਿੰਘ
ਇਸ ਫ਼ੈਸਲੇ ਬਾਰੇ ਤੁਹਾਡਾ ਕੀ ਕਹਿਣਾ ਹੈ?

ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਲੜਨਗੇ ਅੰਮ੍ਰਿਤਪਾਲ ਸਿੰਘ ਇਸ ਫ਼ੈਸਲੇ ਬਾਰੇ ਤੁਹਾਡਾ ਕੀ ਕਹਿਣਾ ਹੈ? #AmritpalSingh #KhadurSahib #LokSabhaElection #tbncanada #Devinderbenipal
account_circle
TBN(@TBNCanada) 's Twitter Profile Photo

ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, ਜੇਲ੍ਹ 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ

ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, ਜੇਲ੍ਹ 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ #AmritpalSingh #LokSabhaElection #Dibrugarh #Assam #RajdevSinghKhalsa #tbncanada #Devinderbenipal
account_circle
TBN(@TBNCanada) 's Twitter Profile Photo

ਸ਼੍ਰੋਮਣੀ ਅਕਾਲੀ ਦਲ ਨੇ ਛੇ ਹੋਰ ਉਮੀਦਵਾਰ ਐਲਾਨੇ

ਸ਼੍ਰੋਮਣੀ ਅਕਾਲੀ ਦਲ ਨੇ ਛੇ ਹੋਰ ਉਮੀਦਵਾਰ ਐਲਾਨੇ
account_circle