
Pavittar Virk
@pavittarvirk
Punjab Police
04-07-2014 13:12:30
119 Tweets
83 Followers
16 Following

ਮਾਨਯੋਗ Bhagwant Mann DGP Punjab Police #punjab_police_constable_joining ਜਲਦੀ ਕਰਵਾਈ ਜਾਵੇ।3ਮਹੀਨੇ ਤੋ ਸਾਨੂੰJOININGਦੇLollipopਦਿੱਤੇ ਜਾ ਰਹੇ ਹਨ।Candidates Mentally ਤੋਰ ਤੇ ਬਹੁਤ ਪਰੇਸ਼ਾਨ ਹਨ।ਨਾਂ ਚੋਰ ਹਾਂ,ਨਾਂ ਚੌਕੀਦਾਰ ਹਾਂ, ਸਾਹਿਬ ਅਸੀਂ ਤਾਂ ਪੜ੍ਹੇ ਲਿਖੇ ਬੇਰੁਜ਼ਗਾਰ ਹਾਂ। #We_Need_Joining_Not_Lollipop