Nirpakh Post
@PostNirpakh
Nirpakh Post is Punjab's number 1 web channel which includes all the news from Punjab and other states.
ID:1354337889199353861
https://www.nirpakhpost.com 27-01-2021 07:58:19
1,9K Tweets
171 Followers
38 Following
ਇੱਕ ਵਾਰ ਫਿਰ ਅਭਿਨੇਤਰੀ ਅਤੇ ਮਥੁਰਾ ਸੀਟ ਤੋਂ ਬੀਜੇਪੀ ਸਾਂਸਦ ਹੇਮਾ ਮਾਲਿਨੀ ਕਣਕ ਦੀ ਕਟਾਈ ਕਰਦੀ ਦਿੱਤੀ ਦਿਖਾਈ,
ਤਸਵੀਰਾਂ ਤੇਜ਼ੀ ਨਾਲ ਹੋ ਰਹੀਆਂ ਨੇ ਵਾਇਰਲ ..
#bjp4india #hemamalini #bollywood #viralpictures #nirpakhpost
ਬਸਪਾ ਨੇ ਸੰਗਰੂਰ ਤੋਂ ਖੋਲ੍ਹਿਆ ਪੱਤਾ
ਰਿਟਾਇਰਡ ਡਿਪਟੀ ਡਾਇਰੈਕਟਰ ਡਾ.ਮੱਖਣ ਸਿੰਘ ਹੋਣਗੇ ਸੰਗਰੂਰ ਤੋਂ ਉਮੀਦਵਾਰ..
#BSP #BahujanSamajParty #sangrur #MakhanSingh
ਪੰਜਾਬ ਸਰਕਾਰ ਵੱਲੋਂ ਮਲੂਕਾ ਦੀ IAS ਨੂੰਹ ਦਾ ਅਸਤੀਫਾ ਨਾ ਮਨਜ਼ੂਰ ..!
#BhagwantMann #parmpalkaur #maluka #PunjabGovt #BJP4Punjab
ਤੁਹਾਨੂੰ ਕਿਵੇਂ ਲੱਗਿਆ ਸਿੱਧੂ ਦਾ ਨਵਾਂ ਗੀਤ
#sidhumusewala #sidhumoosewalafans #sidhumoosewalasong #newsong
ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘਰ ਚੱਲ ਰਹੀ ਵੱਡੀ ਮੀਟਿੰਗ ..
#ArwindKejriwal #SunitaKejriwal #BhagwantMann #SanjaySingh #sandeeppathak
Chandigarh ਤੋਂ BJP ਨੇ ਸੰਜੇ ਟੰਡਨ ਨੂੰ ਐਲਾਨਿਆ ਉਮੀਦਵਾਰ
ਕਿਰਨ ਖੇਰ ਦੀ ਟਿਕਟ ਕੱਟੀ
#sanjaytandon #kirankher #chandigarh #punjab
ਮੂਸੇਵਾਲਾ ਦੇ ਗਾਣੇ 'ਤੇ ਸਿਲਵਰ ਬੁਆਏ ਦਾ ਮਾਇਕਲ ਜੈਕਸਨ ਸਟਾਈਲ 'ਚ ਦੇਖੋ ਜਬਰਦਸਤ ਡਾਂਸ
#sidhumoosewala #dancereels #video #viralvideo #sidhumoosewala fans #SidhuMooseWala
ਅੰਮ੍ਰਿਤਸਰ ਤੋਂ ਬੀਜੇਪੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੀ ਵਧੀ ਸੁਰੱਖਿਆ ...
#taranjitsinghsandhu #BJP4IND #bjpcandidate #amritsar #PUNJAB
ਦੋ ਮਹਾਨ ਸ਼ਖਸੀਅਤਾਂ ਦੇ ਵਿਚਕਾਰ #Kejriwal ਦੀ ਲੱਗੀ ਤਸਵੀਰ ਤੇ ਸ਼ਹੀਦ ਭਗਤ ਸਿੰਘ ਦੇ ਪੋਤੇ ਵੱਲੋਂ ਆਲੋਚਨਾ...
#bhagat_singh #trending #yadwindersandhu #kejriwal #aapdelhi #babasahebambedkar #shheedbhagatsingh
ਘਰਦੇ ਮੈਨੂੰ ਕੁੱਟਦੇ ਸੀ ਤੰਗ ਪ੍ਰੇਸ਼ਾਨ ਕਰਦੇ ਸੀ ਇਸ ਸਭ ਤੋਂ ਦੁਖੀ ਹੋ ਕੇ ਮੈਂ ਸਭ ਨੂੰ ਖ਼ਤ.ਮ ਕਰ ਦਿੱਤਾ
ਪਰਿਵਾਰ ਨੂੰ ਖਤਮ ਕਰਨ ਵਾਲੇ ਚਾਚੇ ਦਾ ਬਿਆਨ ...!
#amritsar #CrimeNews #PunjabPolice #PUNJAB
ਲੋਕ ਸਭਾ ਚੋਣਾਂ 2024 ਕਿਹੜੀ ਪਾਰਟੀ ਮਾਰੇਗੀ ਬਾਜ਼ੀ ? ਕੁਮੈਂਟ ਕਰਕੇ ਦਿਓ ਆਪਣੀ ਰਾਇ ?
#LokSabhaElection #LokSabhaElection 2024 #poll #PunjabPolitics
ਮਨੀਸ਼ ਸਿਸੋਦੀਆਂ ਦੇ ਘਰ ਪਹੁੰਚੇ ਆਪ ਸਾਂਸਦ ਸੰਜੈ ਸਿੰਘ , ਸਿਸੋਦੀਆਂ ਦੀ ਪਤਨੀ ਦੇ ਲਾਏ ਪੈਰੀ ਹੱਥ...
#SanjaySingh #ManishSisodia #AAPDelhi #KejriwalArrested
ਮੁੱਖ ਮੰਤਰੀ ਭਗਵੰਤ ਮਾਨ ਦੀ ਲਾਡਲੀ ਧੀ 'ਨਿਆਮਤ' ਦਾ ਘਰ ਪੁੱਜਣ 'ਤੇ ਹੋਇਆ ਸ਼ਾਨਦਾਰ ਸੁਆਗਤ, ਵੇਖੋ ਅਣਦੇਖੀਆਂ ਤਸਵੀਰਾਂ..
#CMMann #CMBhagwantMann #DrGurpreetKaur #newbornbaby
ਕਾਂਗਰਸ ਨੂੰ ਵੱਡਾ ਝਟਕਾ ,
MP ਰਵਨੀਤ ਬਿੱਟੂ ਭਾਜਪਾ 'ਚ ਸ਼ਾਮਲ
#RavneetSinghBittu #BJP4Punjab #PunjabCongress #BJP4IND