❦︎ ਜਜ਼ਬਾਤੀ ਜਹੀ❦︎✍🏻( ÑØØŔ)(@Mehragirl2) 's Twitter Profileg
❦︎ ਜਜ਼ਬਾਤੀ ਜਹੀ❦︎✍🏻( ÑØØŔ)

@Mehragirl2

ਡੋਰਾਂ ਉਸ ਰੱਬ ਤੇ 🙏🏻❤️
𝗟𝗶𝗳𝗲𝗟𝗶𝗻𝗲 𝗗𝗥❥︎༆𝗠𝗢𝗠 ❤️𝗗𝗔𝗗༆ #istandwithfarmers🌾🚜

ID:1365642690923098117

calendar_today27-02-2021 12:40:20

56,2K Tweets

4,8K Followers

239 Following

Follow People
ਸੰਦਲਦੀਪ ਕੌਰ ਛੀਨਾ ❤️(@sandaldeepkaur) 's Twitter Profile Photo

ਲੱਖ ਮਿਲ ਜਾਣਗੇ ਰਾਹ ਦਿਖਾਉਣ ਵਾਲੇ
ਉਹ ਲੱਭੀ ਉਹ ਜੋ ਤੇਰੇ ਨਾਲ ਵੀ ਤੁਰੇ🦋🌸

account_circle
Harpinder Kaur(@delicateHarpi) 's Twitter Profile Photo

ਜ਼ਿੰਦਗੀ ਦੀ ਹਰ ਸਵੇਰ
ਕੁਝ ਸ਼ਰਤਾਂ ਲੈ ਕੇ ਆਉਂਦੀ ਹੈ
ਅਤੇ ਜ਼ਿੰਦਗੀ ਦੀ ਹਰ ਸ਼ਾਮ
ਕੋਈ ਨਾ ਕੋਈ ਤਜਰਬਾ ਦੇ ਕੇ ਜਾਂਦੀ ਹੈ..!!

account_circle
ਇੰਦਰ ਸਰਾਂ(@indersran1313) 's Twitter Profile Photo

ਬਸ ਆਹੀ ਯਾਦਾਂ ਨੇ, ਆਹੀ ਦਿਨ ਨੇ ਜੋ ਆਪਣੇਆ ਨਾਲ ਮਸਾਂ ਮਿਲ ਦੇ ਪੰਜਾਬ ਤੋਂ ਬਾਹਰ ਰਹਿਕੇ. Love you pind ਵਾਲਿਓ. ਜਲਦੀ ਮਿਲਾਂਗੇ.
Ahmedabad to Punjab.
Happy Holi .

account_circle