Commissioner of Police, Ludhiana(@Ludhiana_Police) 's Twitter Profileg
Commissioner of Police, Ludhiana

@Ludhiana_Police

Law Enforcement Agency.
Official X Account of Ludhiana Police - @PunjabPoliceInd. To Report any complaint, Call 112. Retweets do not imply endorsement.

ID:3288660984

linkhttp://ludhianacity.punjabpolice.gov.in calendar_today23-07-2015 10:54:53

14,8K Tweets

29,7K Followers

40 Following

Follow People
Punjab Police India(@PunjabPoliceInd) 's Twitter Profile Photo

A person from dialed and said that a bus had caught fire on the road. The fire brigade was called, and a police party was sent to the spot. Upon arrival, both the fire brigade and the police managed to bring the fire under control, averting major damage.…

A person from #Bathinda dialed #Helpline112 and said that a bus had caught fire on the road. The fire brigade was called, and a police party was sent to the spot. Upon arrival, both the fire brigade and the police managed to bring the fire under control, averting major damage.…
account_circle
Fatehgarh Sahib Police(@FatehgarhsahibP) 's Twitter Profile Photo

ਸ੍ਰੀ ਫਤਹਿਗੜ੍ਹ ਸਾਹਿਬ ਪੁਲਿਸ ਨੇ ਸਮਾਜ ਵਿਰੋਧੀ ਅਤੇ ਨਸ਼ਾ ਤਸਕਰਾਂ ਵਿਰੁੱਧ CASO ਮੁਹਿੰਮ ਦੇ ਤਹਿਤ ਫਤਿਹਗੜ੍ਹ ਪੁਲਿਸ ਨੂੰ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਮਿਲੀ ਵੱਡੀ ਕਾਮਯਾਬੀ,
ਥਾਣਾ ਗੋਬਿੰਦਗੜ੍ਹ ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 3 ਕਿਲੋ 400ਗ੍ਰਾਮ ਅਫ਼ੀਮ ਬਰਾਮਦ ਕੀਤੀ।

account_circle
Jalandhar Range Police(@JalandharRange) 's Twitter Profile Photo

Cracking down on drug trafficking🚫!

Kapurthala Police arrested 1 accused with a 𝐫𝐞𝐜𝐨𝐯𝐞𝐫𝐲 𝐨𝐟 𝟏 𝐊𝐠 𝟏𝟓 𝐆𝐦 𝐇𝐞𝐫𝐨𝐢𝐧 from his possession.

Cracking down on drug trafficking🚫! Kapurthala Police arrested 1 accused with a 𝐫𝐞𝐜𝐨𝐯𝐞𝐫𝐲 𝐨𝐟 𝟏 𝐊𝐠 𝟏𝟓 𝐆𝐦 𝐇𝐞𝐫𝐨𝐢𝐧 from his possession. #NashaMuktPunjab
account_circle
Amritsar Rural Police(@AmritsarRPolice) 's Twitter Profile Photo

In a major breakthrough, Amritsar Rural Police have arrested 3 operatives of a terror module backed by based terrorist Rinda & operated by based Gangster Happy Passia.

Amritsar Rural Police have recovered one pistol along with 5 live cartridges from their possession.

In a major breakthrough, Amritsar Rural Police have arrested 3 operatives of a terror module backed by #Pak based terrorist Rinda & operated by #USA based Gangster Happy Passia. Amritsar Rural Police have recovered one pistol along with 5 live cartridges from their possession.
account_circle
Malerkotla Police(@MalerkotlaPol) 's Twitter Profile Photo

ਅੱਲ੍ਹਾ ਤੁਹਾਡੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ, ਤੁਹਾਡੇ ਦਿਲ ਨੂੰ ਪਿਆਰ ਨਾਲ, ਤੁਹਾਡੇ ਦਿਮਾਗ ਨੂੰ ਬੁੱਧੀ ਨਾਲ ਭਰ ਦੇਵੇ।

May Allah flood your life with happiness, your heart with love, your mind with wisdom.

Wishing you a very Happy 🌙.



2024

account_circle
Punjab Police India(@PunjabPoliceInd) 's Twitter Profile Photo

Stay cautious with free Wi-Fi!

🔒 Avoid connecting to unsecured public wifi networks to protect your data and privacy. Safety first, always.

🔒 ਆਪਣੇ ਡੇਟਾ ਅਤੇ ਨਿਜੀ ਜਾਣਕਾਰੀ ਦੀ ਸੁਰੱਖਿਆ ਲਈ ਅਸੁਰੱਖਿਅਤ ਜਨਤਕ ਵਾਈ-ਫਾਈ ਨੈੱਟਵਰਕਾਂ ਦੀ ਵਰਤੋਂ ਕਰਨ ਤੋਂ ਬਚੋ।

Stay cautious with free Wi-Fi! 🔒 Avoid connecting to unsecured public wifi networks to protect your data and privacy. Safety first, always. #CyberSecurityAwareness 🔒 ਆਪਣੇ ਡੇਟਾ ਅਤੇ ਨਿਜੀ ਜਾਣਕਾਰੀ ਦੀ ਸੁਰੱਖਿਆ ਲਈ ਅਸੁਰੱਖਿਅਤ ਜਨਤਕ ਵਾਈ-ਫਾਈ ਨੈੱਟਵਰਕਾਂ ਦੀ ਵਰਤੋਂ ਕਰਨ ਤੋਂ ਬਚੋ।
account_circle
Commissioner of Police, Ludhiana(@Ludhiana_Police) 's Twitter Profile Photo

ਲੁਧਿਆਣਾ ਪੁਲਿਸ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਚੌਕਸ ਹੈ।

Ludhiana Police is on alert day and night to maintain law and order in the city and to ensure the safety and security of the people.


ਲੁਧਿਆਣਾ ਪੁਲਿਸ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਚੌਕਸ ਹੈ। Ludhiana Police is on alert day and night to maintain law and order in the city and to ensure the safety and security of the people. #SafetyFirst #checking
account_circle
MOGA Police(@MogaPolice) 's Twitter Profile Photo

Moga Police’s CIA Mehna nabbed 6 Associates of Davinder Bambia Gang:

Recovered 03 pistols .30 bore (03 live cartridges), 01 Desi Katta .315 bore (02 live cartridges), Fortuner and Verna.

Moga Police’s CIA Mehna nabbed 6 Associates of Davinder Bambia Gang: Recovered 03 pistols .30 bore (03 live cartridges), 01 Desi Katta .315 bore (02 live cartridges), Fortuner and Verna. #ActionAgainstCrime
account_circle
Kapurthala Police(@PP_kapurthala) 's Twitter Profile Photo

ਕਪੂਰਥਲਾ ਪੁਲਿਸ ਵੱਲੋ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜ਼ਨਲ ਕੈਂਪਸ ਲੱਧੇਵਾਲੀ ਦੇ ਵਿਦਿਆਰਥੀਆ ਨੂੰ ਜਿਲਾ ਸਾਂਝ ਕੇਂਦਰ, ਸਬ ਡਵੀਜ਼ਨ ਕਪੂਰਥਲਾ ਅਤੇ ਥਾਣਾ ਸਦਰ ਕਪੂਰਥਲਾ ਦਾ ਦੌਰਾ ਕਰਵਾਇਆ ਗਿਆ ਅਤੇ ਉਹਨਾ ਨੂੰ ਪੁਲਿਸ ਵੱਲੋ ਦਿੱਤੀਆ ਜਾ ਰਹੀਆ ਸੇਵਾਵਾ ਬਾਰੇ ਜਾਣੂ ਕਰਵਾਇਆ ਗਿਆ।

ਕਪੂਰਥਲਾ ਪੁਲਿਸ ਵੱਲੋ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜ਼ਨਲ ਕੈਂਪਸ ਲੱਧੇਵਾਲੀ ਦੇ ਵਿਦਿਆਰਥੀਆ ਨੂੰ ਜਿਲਾ ਸਾਂਝ ਕੇਂਦਰ, ਸਬ ਡਵੀਜ਼ਨ ਕਪੂਰਥਲਾ ਅਤੇ ਥਾਣਾ ਸਦਰ ਕਪੂਰਥਲਾ ਦਾ ਦੌਰਾ ਕਰਵਾਇਆ ਗਿਆ ਅਤੇ ਉਹਨਾ ਨੂੰ ਪੁਲਿਸ ਵੱਲੋ ਦਿੱਤੀਆ ਜਾ ਰਹੀਆ ਸੇਵਾਵਾ ਬਾਰੇ ਜਾਣੂ ਕਰਵਾਇਆ ਗਿਆ। #PPSaanjh
account_circle
Commissioner of Police, Ludhiana(@Ludhiana_Police) 's Twitter Profile Photo

ਲੁਧਿਆਣਾ ਪੁਲਿਸ ਵਲੋ ਨਜਾਇਜ਼ ਸ਼ਰਾਬ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਸਤਲੁਜ ਦਰਿਆ ਦੇ ਕੰਡੇ ਸਰਚ ਅਪਰੇਸ਼ਨ ਚਲਾਈਆ ਗਿਆ ਅਤੇ ਗਸਤ ਕੀਤੀ ਗਈ ।



ਲੁਧਿਆਣਾ ਪੁਲਿਸ ਵਲੋ ਨਜਾਇਜ਼ ਸ਼ਰਾਬ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਸਤਲੁਜ ਦਰਿਆ ਦੇ ਕੰਡੇ ਸਰਚ ਅਪਰੇਸ਼ਨ ਚਲਾਈਆ ਗਿਆ ਅਤੇ ਗਸਤ ਕੀਤੀ ਗਈ । #search #LudhianaPolice #SafetyFirst
account_circle
Commissioner of Police, Ludhiana(@Ludhiana_Police) 's Twitter Profile Photo

ਆਪ ਦੀ ਸੇਵਾ ਸਾਡਾ ਫਰਜ਼ ਹੈ। ਲੁਧਿਆਣਾ ਪੁਲਿਸ ਦੇ ਪੁਲਿਸ ਕਰਮਚਾਰੀ ਵੱਲੋਂ ਇੱਕ ਬਜੁਰਗ ਵਿਅਕਤੀ ਨੂੰ ਟ੍ਰੈਫਿਕ ਦੇ ਵਿੱਚੋ ਸੜਕ ਪਾਰ ਕਰਵਾ ਕੇ ਉਸ ਬਜੁਰਗ ਨੂੰ ਉਸਦੀ ਮੰਜਿਲ ਤੱਕ ਪਹੁੰਚਾਇਆ ਤੇ ਆਪਣਾ ਫ਼ਰਜ਼ ਨਿਭਾਇਆ।



account_circle
Ludhiana Rural Police(@LudhianaRPolice) 's Twitter Profile Photo

ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦੇ ਤਸਕਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ 35500 ਲਿਟਰ ਲਾਹਣ ਬਰਾਮਦ ਕਰਕੇ ਅਤੇ ਮੌਕੇ ਪਰ ਨਸ਼ਟ ਕੀਤਾ ਗਿਆ।

ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦੇ ਤਸਕਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ 35500 ਲਿਟਰ ਲਾਹਣ ਬਰਾਮਦ ਕਰਕੇ ਅਤੇ ਮੌਕੇ ਪਰ ਨਸ਼ਟ ਕੀਤਾ ਗਿਆ। #ActionAgainstillicitLiquor
account_circle
Commissioner of Police, Ludhiana(@Ludhiana_Police) 's Twitter Profile Photo

ਲੁਧਿਆਣਾ ਪੁਲਿਸ ਨੂੰ ਦੋਰਾਨੇ ਗਸ਼ਤ 01 ਲਵਾਰਸ ਬੱਚਾ ਮਿਲੀਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਹਿਜ ਕੁਝ ਘੰਟਿਆ ਵਿੱਚ ਉਸਦੇ ਪਰਿਵਾਰ ਦੀ ਭਾਲ ਕਰਕੇ ਬੱਚੇ ਨੂੰ ਸਹੀ ਸਲਾਮਤ ਵਾਰਸਾਂ ਦੇ ਹਵਾਲੇ ਕੀਤਾ। ਪਰਿਵਾਰ ਵੱਲੋ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਗਿਆ।




ਲੁਧਿਆਣਾ ਪੁਲਿਸ ਨੂੰ ਦੋਰਾਨੇ ਗਸ਼ਤ 01 ਲਵਾਰਸ ਬੱਚਾ ਮਿਲੀਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਹਿਜ ਕੁਝ ਘੰਟਿਆ ਵਿੱਚ ਉਸਦੇ ਪਰਿਵਾਰ ਦੀ ਭਾਲ ਕਰਕੇ ਬੱਚੇ ਨੂੰ ਸਹੀ ਸਲਾਮਤ ਵਾਰਸਾਂ ਦੇ ਹਵਾਲੇ ਕੀਤਾ। ਪਰਿਵਾਰ ਵੱਲੋ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਗਿਆ। #LudhianaPolice #SafetyFirst #Humanity #CommunityPolicing
account_circle
Fazilka Police(@FazilkaPolice) 's Twitter Profile Photo

Saanjh Staff & Shakti Helpdesk conducted an awareness seminar at Govt. Primary Smart School, village Rampura. Children were sensitised about domestic violence, good touch/bad touch, child abuse, helpline number 112/1098.

Saanjh Staff & Shakti Helpdesk conducted an awareness seminar at Govt. Primary Smart School, village Rampura. Children were sensitised about domestic violence, good touch/bad touch, child abuse, helpline number 112/1098. #SaanjhShakti
account_circle