profile-img
Bhagwant Mann

@BhagwantMann

Chief Minister of Punjab

calendar_today24-07-2010 18:31:07

6,3K Tweets

1,5M Followers

246 Following

Bhagwant Mann(@BhagwantMann) 's Twitter Profile Photo

ਦੀਨ-ਦੁਖੀਆਂ ਦੇ ਦਰਦੀ, ਸੇਵਾ-ਸਮਰਪਣ ਤੇ ਭਗਤੀ ਦੇ ਪੁੰਜ ਭਗਤ ਪੂਰਨ ਸਿੰਘ ਜੀ…ਜਿਨ੍ਹਾਂ ਸਾਰੀ ਉਮਰ ਨਿਰਸੁਆਰਥ ਹੋ ਕੇ ਸਮਾਜ ਵੱਲੋਂ ਨਕਾਰੇ ਹੋਏ ਹਰ ਇਨਸਾਨ ਦੀ ਸਾਂਭ-ਸੰਭਾਲ ਕੀਤੀ…ਉਹਨਾਂ ਦਾ ਜੀਵਨ ਤੇ ਮਨੁੱਖਤਾ ਪ੍ਰਤੀ ਘਾਲਣਾ ਸਾਡੇ ਲਈ ਸਦੀਆਂ ਤੀਕ ਪ੍ਰੇਰਣਾਸਰੋਤ ਰਹੇਗੀ…

ਅੱਜ ਉਸ ਰੱਬੀ ਰੂਹ ਦੀ ਬਰਸੀ ਮੌਕੇ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ…

ਦੀਨ-ਦੁਖੀਆਂ ਦੇ ਦਰਦੀ, ਸੇਵਾ-ਸਮਰਪਣ ਤੇ ਭਗਤੀ ਦੇ ਪੁੰਜ ਭਗਤ ਪੂਰਨ ਸਿੰਘ ਜੀ…ਜਿਨ੍ਹਾਂ ਸਾਰੀ ਉਮਰ ਨਿਰਸੁਆਰਥ ਹੋ ਕੇ ਸਮਾਜ ਵੱਲੋਂ ਨਕਾਰੇ ਹੋਏ ਹਰ ਇਨਸਾਨ ਦੀ ਸਾਂਭ-ਸੰਭਾਲ ਕੀਤੀ…ਉਹਨਾਂ ਦਾ ਜੀਵਨ ਤੇ ਮਨੁੱਖਤਾ ਪ੍ਰਤੀ ਘਾਲਣਾ ਸਾਡੇ ਲਈ ਸਦੀਆਂ ਤੀਕ ਪ੍ਰੇਰਣਾਸਰੋਤ ਰਹੇਗੀ… ਅੱਜ ਉਸ ਰੱਬੀ ਰੂਹ ਦੀ ਬਰਸੀ ਮੌਕੇ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ…
account_circle
Bhagwant Mann(@BhagwantMann) 's Twitter Profile Photo

Bhagwant Mann Sat shri akal CM sir
Sir Punjab police constable joining de deo g all process complete ho gaya like verification medical etc please do for us

account_circle