Punjab Congress (@incpunjab) 's Twitter Profile
Punjab Congress

@incpunjab

This is the official twitter handle of Punjab Congress - a vital part of India's most vibrant political movement. Retweets don't imply endorsement.

ID: 2940723738

linkhttps://t.me/INCPunjab calendar_today23-12-2014 13:21:03

28,28K Tweet

192,192K Followers

122 Following

Punjab Congress (@incpunjab) 's Twitter Profile Photo

ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਅਤੇ ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਜੀ ਦੀ ਅਗਵਾਈ ਵਿੱਚ ਅੱਜ ਹਲਕਾ ਚੱਬੇਵਾਲ ਵਿਖੇ ਸਮੂਹ ਕਾਂਗਰਸੀ ਲੀਡਰਸ਼ਿਪ ਵੱਲੋਂ ਵਰਕਰ ਮੀਟਿੰਗ ਕੀਤੀ ਗਈ। ਸਾਡੇ ਵਰਕਰ ਸਹਿਬਾਨ ਪੂਰੇ ਜੋਸ਼ ਵਿੱਚ ਹਨ ਤੇ ਉਹਨਾਂ ਦਾ ਇਹ ਜੋਸ਼ ਜ਼ਿਮਨੀ ਚੋਣਾਂ ਵਿੱਚ ਸਾਡੀ ਜਿੱਤ ਨੂੰ ਯਕੀਨੀ

ਬਦਲਾਅ ਦੇ ਰਾਜ ਵਿੱਚ ਪੇਪਰ ਲੀਕ . . ਨੌਜਵਾਨਾਂ ਦੀ ਮਿਹਨਤ ਨੂੰ ਖਾ ਗਿਆ ਘਪਲੇ ਦਾ ਘੁਣ!

Punjab Congress (@incpunjab) 's Twitter Profile Photo

ਸੂਬੇ ਵਿੱਚ ਗੈਂਗਸਟਰਵਾਦ ਇੰਨਾ ਵਧ ਚੁੱਕਾ ਹੈ ਕਿ ਦਿਨ-ਦਿਹਾੜੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਆਪ ਸਰਕਾਰ ਦੇ ਆਗੂ ਵੀ ਇਸ ਅੱਗ ਦੀ ਭੇਂਟ ਚੜ੍ਹ ਰਹੇ ਹਨ। ਅਸੀਂ ਇਸ ‘ਬਦਲਾਅ’ ਦੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜੇ ਤੁਹਾਡੇ ਆਗੂ ਹੀ ਸੁਰੱਖਿਅਤ ਨਹੀਂ ਤਾਂ ਤੁਸੀਂ ਆਮ ਲੋਕਾਂ ਦੀ ਜਾਨ ਮਾਲ ਦੀ ਗਾਰੰਟੀ ਕਿਵੇਂ ਲੈ ਸਕਦੇ ਹੋ? ਕੀ ਇਹੀ ਹੈ

ਸੂਬੇ ਵਿੱਚ ਗੈਂਗਸਟਰਵਾਦ ਇੰਨਾ ਵਧ ਚੁੱਕਾ ਹੈ ਕਿ ਦਿਨ-ਦਿਹਾੜੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਆਪ ਸਰਕਾਰ ਦੇ ਆਗੂ ਵੀ ਇਸ ਅੱਗ ਦੀ ਭੇਂਟ ਚੜ੍ਹ ਰਹੇ ਹਨ। ਅਸੀਂ ਇਸ ‘ਬਦਲਾਅ’ ਦੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜੇ ਤੁਹਾਡੇ ਆਗੂ ਹੀ ਸੁਰੱਖਿਅਤ ਨਹੀਂ ਤਾਂ ਤੁਸੀਂ ਆਮ ਲੋਕਾਂ ਦੀ ਜਾਨ ਮਾਲ ਦੀ ਗਾਰੰਟੀ ਕਿਵੇਂ ਲੈ ਸਕਦੇ ਹੋ?
ਕੀ ਇਹੀ ਹੈ
Punjab Congress (@incpunjab) 's Twitter Profile Photo

ਪੰਜਾਬ ਦੀ ਜਵਾਨੀ ਆਏ ਦਿਨ ਨਸ਼ੇ ਦੀ ਭੇਂਟ ਚੜ੍ਹ ਰਹੀ ਹੈ ਤੇ ਤਿੰਨ ਮਹੀਨੇ ਵਿੱਚ ਨਸ਼ਾ ਖ਼ਤਮ ਕਰਨ ਵਾਲੀ ‘ਆਪ ਸਰਕਾਰ’ ਨੂੰ ਸੱਤਾ ਵਿੱਚ ਆਇਆ ਤਿੰਨ ਸਾਲ ਬੀਤਣ ਵਾਲੇ ਹਨ, ਪਰ ਨਸ਼ਾ ਅੱਜ ਵੀ ਸ਼ਰ੍ਹੇਆਮ ਵਿਕ ਰਿਹਾ ਹੈ। ਮੁੱਖ ਮੰਤਰੀ ਜੀ, ਤੁਹਾਨੂੰ ਰੋਂਦੀਆਂ ਮਾਂਵਾਂ ਦੇ ਹੰਝੂ ਕਿਉਂ ਨਹੀਂ ਦਿਖਾਈ ਦੇ ਰਹੇ? ਆਖਿਰ ਕਦੋਂ ਤੱਕ ਨਸ਼ਾ ਖ਼ਤਮ ਹੋਵੇਗਾ?

ਪੰਜਾਬ ਦੀ ਜਵਾਨੀ ਆਏ ਦਿਨ ਨਸ਼ੇ ਦੀ ਭੇਂਟ ਚੜ੍ਹ ਰਹੀ ਹੈ ਤੇ ਤਿੰਨ ਮਹੀਨੇ ਵਿੱਚ ਨਸ਼ਾ ਖ਼ਤਮ ਕਰਨ ਵਾਲੀ ‘ਆਪ ਸਰਕਾਰ’ ਨੂੰ ਸੱਤਾ ਵਿੱਚ ਆਇਆ ਤਿੰਨ ਸਾਲ ਬੀਤਣ ਵਾਲੇ ਹਨ, ਪਰ ਨਸ਼ਾ ਅੱਜ ਵੀ ਸ਼ਰ੍ਹੇਆਮ ਵਿਕ ਰਿਹਾ ਹੈ। 
ਮੁੱਖ ਮੰਤਰੀ ਜੀ, ਤੁਹਾਨੂੰ ਰੋਂਦੀਆਂ ਮਾਂਵਾਂ ਦੇ ਹੰਝੂ ਕਿਉਂ ਨਹੀਂ ਦਿਖਾਈ ਦੇ ਰਹੇ? ਆਖਿਰ ਕਦੋਂ ਤੱਕ ਨਸ਼ਾ ਖ਼ਤਮ ਹੋਵੇਗਾ?
Punjab Congress (@incpunjab) 's Twitter Profile Photo

ਦੋਸਤੋ! ਸੂਬੇ ਵਿੱਚ ਦਿੱਲੀ ਵਾਲਾ ‘ਸਿਹਤ ਮਾਡਲ’ ਲਾਗੂ ਜੋ ਚੁੱਕਾ ਹੈ, ਜਿੱਥੇ ਹਸਪਤਾਲ ਦੀਆਂ ਚੋਂਦੀਆਂ ਛੱਤਾਂ ਹੇਠ੍ਹਾਂ ਨਾ ਡਾਕਟਰ ਹਨ ਤੇ ਨਾ ਹੀ ਦਵਾਈਆਂ! ਜੋ ਡਾਕਟਰ ਹਨ ਉਹ ਆਪਣੇ ਹੱਕਾਂ ਨੂੰ ਲੈ ਕੇ ਧਰਨਿਆਂ ‘ਤੇ ਬੈਠੇ ਹਨ। ਮੁੱਖ ਮੰਤਰੀ ਜੀ, ਤੁਸੀਂ ਤਾਂ ਕਹਿੰਦੇ ਸੀ ਕਿ ਪੰਜਾਬ ਦੇ ਹਸਪਤਾਲ ਪ੍ਰਾਈਵੇਟ ਹਸਪਤਾਲਾਂ ਵਰਗੇ ਬਣਾ ਦੇਵਾਂਗੇ ਪਰ ਹਾਲਾਤ

ਦੋਸਤੋ!
ਸੂਬੇ ਵਿੱਚ ਦਿੱਲੀ ਵਾਲਾ ‘ਸਿਹਤ ਮਾਡਲ’ ਲਾਗੂ ਜੋ ਚੁੱਕਾ ਹੈ, ਜਿੱਥੇ ਹਸਪਤਾਲ ਦੀਆਂ ਚੋਂਦੀਆਂ ਛੱਤਾਂ ਹੇਠ੍ਹਾਂ ਨਾ ਡਾਕਟਰ ਹਨ ਤੇ ਨਾ ਹੀ ਦਵਾਈਆਂ! ਜੋ ਡਾਕਟਰ ਹਨ ਉਹ ਆਪਣੇ ਹੱਕਾਂ ਨੂੰ ਲੈ ਕੇ ਧਰਨਿਆਂ ‘ਤੇ ਬੈਠੇ ਹਨ। ਮੁੱਖ ਮੰਤਰੀ ਜੀ, ਤੁਸੀਂ ਤਾਂ ਕਹਿੰਦੇ ਸੀ ਕਿ ਪੰਜਾਬ ਦੇ ਹਸਪਤਾਲ ਪ੍ਰਾਈਵੇਟ ਹਸਪਤਾਲਾਂ ਵਰਗੇ ਬਣਾ ਦੇਵਾਂਗੇ ਪਰ ਹਾਲਾਤ
Punjab Congress (@incpunjab) 's Twitter Profile Photo

ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸਥਿਤ ਕੱਚੀ ਕੰਧ ਕੋਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਤਾ ਸੁਲੱਖਣੀ ਜੀ ਨਾਲ ਵਿਆਹ ਸਮੇਂ ਕੁਝ ਘੜੀਆਂ ਬਤੀਤ ਕੀਤੀਆਂ ਸਨ ਜਦੋਂ ਉਹਨਾ ਨੇ ਬਚਨ ਕੀਤੇ ਸਨ ਕਿ ਇਹ ਕੱਚੀ ਕੰਧ ਜੁਗਾਂ ਜੁਗਾਂ ਤੱਕ ਇਸੇ ਤਰ੍ਹਾਂ ਸੁਸ਼ੋਭਿਤ ਰਹੇਗੀ। ਉਹਨਾਂ ਦੇ ਪਾਵਨ ਬਚਨਾਂ ਅਨੁਸਾਰ ਇਹ ਕੱਚੀ ਕੰਧ ਅੱਜ ਵੀ ਇੱਥੇ ਸੁਭਾਏਮਾਨ ਹੈ।

‘Healthcare model’ but no doctors, this is AAP Punjab summarised. Under Bhagwant Mann’s watch, Punjab’s once thriving healthcare sector is on life support. From unfulfilled promises to complete negligence, the AAP government has failed our doctors and patients alike. The people

‘Healthcare model’ but no doctors, this is <a href="/AAPPunjab/">AAP Punjab</a> summarised. Under <a href="/BhagwantMann/">Bhagwant Mann</a>’s watch, Punjab’s once thriving healthcare sector is on life support. From unfulfilled promises to complete negligence, the AAP government has failed our doctors and patients alike. The people
Punjab Congress (@incpunjab) 's Twitter Profile Photo

ਅੱਜ IYC ਦਫ਼ਤਰ ਨਵੀਂ ਦਿੱਲੀ ਵਿਖੇ ਸਾਡੇ ਗਤੀਸ਼ੀਲ ਨੇਤਾ ਮਾਨਯੋਗ ਸ਼੍ਰੀ ਰਾਹੁਲ ਗਾਂਧੀ ਜੀ ਦੁਆਰਾ "ਭਾਰਤ ਜੋੜੋ ਯਾਤਰਾ" ਦੀ ਦੋ ਸਾਲਾਂ ਦੀ ਵਰ੍ਹੇਗੰਢ ਦੀ ਯਾਦ ਵਿੱਚ ਇੱਕ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਜਿਸ ਮੌਕੇ ‘ਤੇ ਸਤਿਕਾਰਯੋਗ ਸ਼੍ਰੀ ਦਾਨਿਸ਼ ਅਬਰਾਰ ਜੀ, ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਦੇਵੇਂਦਰ ਯਾਦਵ ਜੀ,

Punjab Congress (@incpunjab) 's Twitter Profile Photo

ਆਲ ਇੰਡੀਆ ਕਾਂਗਰਸ ਕਮੇਟੀ ਦੁਆਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋੰ ਸੰਸਦ ਮੈਂਬਰ ਡਾ. ਅਮਰ ਸਿੰਘ ਜੀ ਨੂੰ CPP ਦੇ ਸਕੱਤਰ ਬਣਾਏ ਜਾਣ ‘ਤੇ ਬਹੁਤ-ਬਹੁਤ ਵਧਾਈ।

ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਹਮਦਰਦ ਹੋਣ ਦਾ ਢੋਂਗ ਕਰ ਰਹੀ ਹੈ ਪਰ ਦੂਜੇ ਹੀ ਪਾਸੇ ਮਹਿੰਗਾਈ ਦੀ ਮਾਰ ਹੇਠ੍ਹਾਂ ਉਹਨਾਂ ਨੂੰ ਹੀ ਕੁਚਲ ਰਹੀ ਹੈ। ਪਰ ਪੰਜਾਬ ਕਾਂਗਰਸ ਇਹ ਧੱਕੇਸ਼ਾਹੀ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ।

Punjab Congress (@incpunjab) 's Twitter Profile Photo

ਅੱਜ ਪਟਿਆਲਾ ਵਿਖੇ ਬਿਜਲੀ ਬੋਰਡ ਦਫ਼ਤਰ ਦੇ ਬਾਹਰ ਪੰਜਾਬ ਕਾਂਗਰਸ ਵੱਲੋਂ ‘ਆਪ ਸਰਕਾਰ’ ਦੁਆਰਾ ਵਧਾਈਆਂ ਗਈਆਂ ਬਿਜਲੀ ਦਰਾਂ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇੱਕ ਪਾਸੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਆਮ ਲੋਕਾਂ ਦੀ ਹਿਮਾਇਤੀ ਹੋਣ ਦਾ ਦਾਅਵਾ ਕਰਦੀ ਹੈ ਪਰ ਦੂਜੇ ਹੀ ਪਾਸੇ ਲੋਕਾਂ ਦੇ ਸਿਰ ‘ਤੇ ਪੈ ਰਿਹਾ ਮਹਿੰਗਾਈ ਦਾ ਬੋਝ ਬੇਹੱਦ

ਜਉ ਤਉ ਪ੍ਰੇਮ ਖੇਲਣ ਕਾ ਚਾਉ ll ਸਿਰ ਧਰਿ ਤਲੀ ਗਲੀ ਮੇਰੀ ਆਉ ll ਸਾਰਾਗੜ੍ਹੀ ਦੀ ਜੰਗ ਵਿੱਚ 12 ਸਤੰਬਰ 1897 ਨੂੰ 10 ਹਜ਼ਾਰ ਅਫਗਾਨੀਆਂ ਨੂੰ ਧੂੜ ਚਟਾਉਣ ਵਾਲੇ 36 ਸਿੱਖ ਰੈਜੀਮੈਂਟ ਦੇ 21 ਸਿੱਖ ਸੂਰਬੀਰਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏

ਜਉ ਤਉ ਪ੍ਰੇਮ ਖੇਲਣ ਕਾ ਚਾਉ ll
ਸਿਰ ਧਰਿ ਤਲੀ ਗਲੀ ਮੇਰੀ ਆਉ ll

ਸਾਰਾਗੜ੍ਹੀ ਦੀ ਜੰਗ ਵਿੱਚ 12 ਸਤੰਬਰ 1897 ਨੂੰ 10 ਹਜ਼ਾਰ ਅਫਗਾਨੀਆਂ ਨੂੰ ਧੂੜ ਚਟਾਉਣ ਵਾਲੇ 36 ਸਿੱਖ ਰੈਜੀਮੈਂਟ ਦੇ 21 ਸਿੱਖ ਸੂਰਬੀਰਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏
Punjab Congress (@incpunjab) 's Twitter Profile Photo

“ਭਾਜਪਾ ਨੇ ਹਮੇਸ਼ਾ ਹੀ ਧਰਮ ਦੇ ਨਾਮ ‘ਤੇ ਦੇਸ਼ ਨੂੰ ਵੰਡਣ ਦੀ ਰਾਜਨੀਤੀ ਕੀਤੀ ਹੈ। ਭਾਜਪਾ ਅਤੇ ਉਸਦਾ ਵਿਕਾਊ ਮੀਡੀਆ ਸ਼੍ਰੀ ਰਾਹੁਲ ਗਾਂਧੀ ਜੀ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾ ਰਿਹਾ ਹੈ, ਪਰ ਦੇਸ਼ ਦੇ ਲੋਕ ਸੱਚ ਤੋਂ ਜਾਣੂ ਹਨ ਅਤੇ ਉਹ ਇਸ ਨਫ਼ਰਤ ਦੀ ਰਾਜਨੀਤੀ ਦਾ ਜਵਾਬ ਜ਼ਰੂਰ ਦੇਣਗੇ।” ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਜੀ

Punjab Congress (@incpunjab) 's Twitter Profile Photo

ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਅੱਜ ਹਰਿਆਣਾ ਦੇ ਸਿਰਸਾ ਤੋਂ ਕਾਂਗਰਸ ਦੇ ਉਮੀਦਵਾਰ ਸ਼੍ਰੀ ਗੋਕੁਲ ਸੇਤੀਆ ਜੀ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਉਹਨਾਂ ਦੇ ਰੋਡ ਸ਼ੋਅ ਵਿੱਚ ਹਾਜ਼ਰੀ ਭਰੀ। ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕਾਂਗਰਸ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਨ ਜਾ ਰਹੀ

ਹਾਂ ਜੀ ਮੁੱਖ ਮੰਤਰੀ ਜੀ, ਰੰਗ ਦਿਖਣ ਲੱਗ ਗਏ ‘ਬਦਲਾਅ’ ਦੇ!

Amarinder Singh Raja Warring (@rajabrar_inc) 's Twitter Profile Photo

Sad to know that Sri Sitaram Yechury has passed away. He was a veteran parliamentarian and a leader of social justice movements. Sitaram Yechury Ji will be remembered, amongst other things, for upholding a civility in public life and politics, values that we dearly miss these

Sad to know that Sri Sitaram Yechury has passed away. He was a veteran parliamentarian and a leader of social justice movements. 

Sitaram Yechury Ji will be remembered, amongst other things, for upholding a civility in public life and politics, values that we dearly miss these
Punjab Congress (@incpunjab) 's Twitter Profile Photo

ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਅੱਜ ਹਰਿਆਣਾ ਦੇ ਡੱਬਵਾਲੀ ਵਿਖੇ ਸ਼੍ਰੀ ਅਮਿਤ ਸਿਹਾਗ ਜੀ ਦੇ ਨਾਮਜ਼ਦਗੀ ਪੱਤਰ ਦਾਖ਼ਿਲ ਕਰਨ ਦੌਰਾਨ ਕੱਢੇ ਰੋਡ ਸ਼ੋਅ ਵਿੱਚ ਹਾਜ਼ਰੀ ਭਰੀ। ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕਾਂਗਰਸ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਨ ਜਾ ਰਹੀ ਹੈ।

ਜੋ ਸ਼ਰਧਾ ਭਾਵਨਾ ਰਾਹੁਲ ਗਾਂਧੀ ਜੀ ਦੀ ਸਿੱਖਾਂ ਅਤੇ ਪੰਜਾਬ ਪ੍ਰਤੀ ਹੈ ਉਸ ਭਾਵਨਾ ਨੂੰ ਪ੍ਰਮਾਣ ਦੇਣ ਦੀ ਜ਼ਰੂਰਤ ਨਹੀਂ! ਭਾਜਪਾ ਆਪਣੇ ਆਈ.ਟੀ. ਸੈੱਲ ਰਾਹੀ ਉਹਨਾਂ ਨੂੰ ਬਦਨਾਮ ਕਰਨ ‘ਤੇ ਤੁਲਿਆ ਹੋਇਆ ਹੈ, ਪਰ ਇਸ ਗੰਦੀ ਰਾਜਨੀਤੀ ਨਾਲ ਉਹਨਾਂ ਦੀ ਸ਼ਖਸੀਅਤ ਨੂੰ ਕੋਈ ਫ਼ਰਕ ਨਹੀਂ ਪੈਣ ਵਾਲਾ।