Snap Snap 🦖(@Dracula_Desi1) 's Twitter Profile Photo

ਕੀ ਕੀ ਚੱਖਿਆ ਬੁੱਲਾਂ ਨੇ
ਵੇ ਲੱਜਿਆ ਦੀ ਕੰਧ ਟੱਪ ਕੇ
ਕੀ ਕੀ ਉਲਕਿਆ ਵੇ ਤੇਰੇ ਤੱਤੇ ਸਾਹ ਨੇ
ਵੇ ਮੇਰੀ ਅਲੋਪ ਰੱਗ ਤੇ
ਅਸੀਂ ਜੁਮੇ ਦੀ ਨਮਾਜ ਵਾਂਗ ਸੁਣਿਆਂ
ਗੋਲ ਤੇ ਮਟੋਲ ਗਲੀਆਂ
ਸਾਡੀ ਚੇਤਨਾ ਦੀ ਚੁੰਨੀ ਹੋਈ ਲਾਲ
ਮੈਂ ਅੱਗ ਚੋ ਰੰਗਾਈ ਪਰਸੋ
ਸਾਡੀ ਖੁਲ ਗਈ ਮੱਥੇ ਦੀ ਨਾੜ
ਤੇ ਖਾਲੀ ਖਾਲੀ ਹੋ ਗਈ ਹਿੱਕੜੀ ....

account_circle
ReetK🍁(@shernibanke1_k) 's Twitter Profile Photo

@Desi_Panjabi1 dm limit laggi aa. Tuhanu lagda mein kuch nhi kehna tuhanh? You think i can keep it shut 😒😒😒

account_circle