Ankush Mehra(@AnkushM32307939) 's Twitter Profile Photo

@Citizen8900 Bhagwant Mann DGP Punjab Police Punjab Police India ਹੁਣ ਤਹਿ ਫਿਜ਼ੀਕਲ ਹੋਇਆ ਨੂੰ ਵੀ 4 ਮਹੀਨੇ ਹੋ ਗਏ। ਹੁਣ ਤੇ ਰਿਜਲਟ ਕਡ ਦਿਓ। ਜੋਇਨਿੰਗ ਦਾ ਤੇ ਪਤਾ ਕੇ ਨਵੰਬਰ ਤੋਂ ਉਰਾ ਨੀ ਹੁੰਦੀ। ਰਿਜਲਟ ਤਾਂ ਕਡ ਦਿਓ ਪਹਿਲੇ।

account_circle
Mandeep(@Mandeep11832536) 's Twitter Profile Photo

@Citizen8900 Bhagwant Mann DGP Punjab Police Aman Arora Adv Harpal Singh Cheema CM sahib ਤੁਸੀਂ ਉਮੀਦਵਾਰਾਂ ਨਾਲ ਪੰਜਾਬ ਪੁਲਿਸ ਦਾ ਨਤੀਜਾ ਅਪ੍ਰੈਲ ਦੇ ਮਹੀਨੇ (ਪਹਿਲੇ ਹਫ਼ਤੇ) ਵਿੱਚ ਦੇਣ ਦਾ ਜੋ ਵਾਅਦਾ ਕੀਤਾ ਸੀ ਉਸਨੂੰ ਵੀ ਪੂਰਾ ਕਰੋ ਜੀ ਤਾਂ ਜੋ ਉਮੀਦਵਾਰਾਂ ਨੂੰ ਰੁਜ਼ਗਾਰ ਮਿਲ ਸਕੇ।🙏ਹੁਣ ਤਾ ਬਹੁਤ ਟਾਈਮ ਹੋ ਗਿਆ ਜੀBhagwant Mann AAP Punjab @CMOPb @PunjabGovtIndia Adv Harpal Singh Cheema

account_circle
Rohit Patialvy(@rohitpatialavy) 's Twitter Profile Photo

@Citizen8900 Bhagwant Mann DGP Punjab Police Punjab Police India ਸੀਐਮ ਸਾਹਿਬ ਜੀ ਪੰਜਾਬ ਪੁਲਿਸ ਦੀ ਭਰਤੀ ਕਿਹੜੇ ਸਾਲ ਪੂਰੀ ਹੋਵੇਗੀ ਇਹ ਤਾਂ ਦਸਦੋ ਫੇਰ ਤੁਸੀਂ ਕਹ ਰਹੇ ਹੋ ਕਿ ਨੌਜਵਾਨ ਆਪਣੇ ਸਹੀ ਰਸਤੇ ਤੋ ਨਾ ਭਟਕਣ ਪੜ੍ਹ ਲਿਖ ਕੇ ਪੇਪਰ ਦੇ ਕੇ ਟ੍ਰੇਲ ਦੇ ਕੇ ਵੀ ਤਰਲੇ ਹੱਦ ਹੋ ਗਈ ਜਨਾਬ ਤੁਸੀਂ ਪਿਛਲੀ ਸਰਕਾਰਾਂ ਵੀ ਪਿੱਛੇ ਛੱਡ ਦਿੱਤੀ

account_circle
Harrie☆(@hrjndr7190) 's Twitter Profile Photo

@Citizen8900 Bhagwant Mann DGP Punjab Police Aman Arora Adv Harpal Singh Cheema ਮਾਣਯੋਗ ਮੁੱਖ ਮੰਤਰੀ Bhagwant Mann ਜੀ। ਮਿਤੀ 28/04/2023 ਨੂੰ ਹੋਣ ਵਾਲੀ ਕੈਬਿਨੇਟ ਮੀਟਿੰਗ ਵਿੱਚ ਨੂੰ HighTech ਬਣਾਉਣ ਵਾਲੀ ਗੱਲ ਉੱਤੇ ਮੋਹਰ ਲਗਾਈ ਜਾਵੇ ਅਤੇ Punjab Police Cadre ਦਾ ਜਾਰੀ ਕੀਤਾ ਜਾਵੇ। 2021 ਤੋਂ ਲਮਕੀ ਪਈ ਹੈ।
DGP Punjab Police

account_circle