Bhagwant Mann(@BhagwantMann) 's Twitter Profileg
Bhagwant Mann

@BhagwantMann

Chief Minister of Punjab

ID:170396389

linkhttp://www.aamaadmiparty.org/national-executive calendar_today24-07-2010 18:31:07

6,3K Tweets

1,5M Followers

246 Following

Bhagwant Mann(@BhagwantMann) 's Twitter Profile Photo

ਲੋਕ ਸਭਾ ਚੋਣਾਂ ਨੂੰ ਲੈ ਕੇ ਅਹਿਮ ਮਸਲਿਆਂ 'ਤੇ ਅਦਾਰਾ 'ਦੈਨਿਕ ਭਾਸਕਰ' ਨਾਲ਼ ਹੋਈ ਗੱਲ ਬਾਤ ਸਾਂਝੀ ਕਰ ਰਿਹਾ ਹਾਂ…

ਲੋਕ ਸਭਾ ਚੋਣਾਂ ਨੂੰ ਲੈ ਕੇ ਅਹਿਮ ਮਸਲਿਆਂ 'ਤੇ ਅਦਾਰਾ 'ਦੈਨਿਕ ਭਾਸਕਰ' ਨਾਲ਼ ਹੋਈ ਗੱਲ ਬਾਤ ਸਾਂਝੀ ਕਰ ਰਿਹਾ ਹਾਂ…
account_circle
Bhagwant Mann(@BhagwantMann) 's Twitter Profile Photo

ਸ਼੍ਰੀ ਹਨੂੰਮਾਨ ਜਯੰਤੀ ਦੀਆਂ ਸਾਰਿਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ…

ਭਗਵਾਨ ਹਨੂੰਮਾਨ ਜੀ ਸਾਰਿਆਂ ‘ਤੇ ਆਪਣੀ ਕਿਰਪਾ ਬਣਾਈ ਰੱਖਣ…

ਸ਼੍ਰੀ ਹਨੂੰਮਾਨ ਜਯੰਤੀ ਦੀਆਂ ਸਾਰਿਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ… ਭਗਵਾਨ ਹਨੂੰਮਾਨ ਜੀ ਸਾਰਿਆਂ ‘ਤੇ ਆਪਣੀ ਕਿਰਪਾ ਬਣਾਈ ਰੱਖਣ…
account_circle
Bhagwant Mann(@BhagwantMann) 's Twitter Profile Photo

ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ...

ਆਓ, ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਸੱਚ ਦੇ ਰਾਹ 'ਤੇ ਚਲਦੇ ਹੋਏ ਮਨੁੱਖੀ ਹੱਕਾਂ ਦੀ ਆਵਾਜ਼ ਬਣੀਏ ਅਤੇ ਲੋਕ ਸੇਵਾ ਨੂੰ ਜੀਵਨ ਦਾ ਮਨੋਰਥ ਬਣਾਈਏ...

ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ... ਆਓ, ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਸੱਚ ਦੇ ਰਾਹ 'ਤੇ ਚਲਦੇ ਹੋਏ ਮਨੁੱਖੀ ਹੱਕਾਂ ਦੀ ਆਵਾਜ਼ ਬਣੀਏ ਅਤੇ ਲੋਕ ਸੇਵਾ ਨੂੰ ਜੀਵਨ ਦਾ ਮਨੋਰਥ ਬਣਾਈਏ...
account_circle
Bhagwant Mann(@BhagwantMann) 's Twitter Profile Photo

ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭਿ ਦੁਖਿ ਜਾਇ ।।

ਸਗਲ ਜਗਤ ਦਾ ਦੁੱਖ ਹਰਨ ਵਾਲੇ ਅੱਠਵੇਂ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ...

ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭਿ ਦੁਖਿ ਜਾਇ ।। ਸਗਲ ਜਗਤ ਦਾ ਦੁੱਖ ਹਰਨ ਵਾਲੇ ਅੱਠਵੇਂ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ...
account_circle
Bhagwant Mann(@BhagwantMann) 's Twitter Profile Photo

ਅਸੀਂ ਉਹ ਲੋਕ ਹਾਂ ਜਿਨ੍ਹਾਂ ਦੇ ਪੁਰਖਿਆਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ... ਅਸੀਂ ਇਸ ਤਾਨਾਸ਼ਾਹ ਸਰਕਾਰ ਦੇ ਰਵੱਈਏ ਤੋਂ ਡਰਨ ਵਾਲੇ ਨਹੀਂ ਹਾਂ... ਦੇਸ਼ ਦੇ ਮਾਲਿਕ ਬਣਕੇ ਬੈਠੇ ਬੀਜੇਪੀ ਵਾਲਿਆਂ ਦਾ ਹੰਕਾਰ ਹੁਣ ਲੋਕ ਤੋੜਨਗੇ...

account_circle
Bhagwant Mann(@BhagwantMann) 's Twitter Profile Photo

ਭਾਜਪਾ ਭਾਰਤੀ ਜਨਤਾ ਪਾਰਟੀ ਨਹੀਂ, ਭਾਰਤੀ ਜੁਮਲਾ ਪਾਰਟੀ ਹੈ... ਆਉਣ ਵਾਲੇ ਦਿਨਾਂ 'ਚ ਹੋਰ ਨਵੇਂ ਜੁਮਲੇ ਤੁਹਾਡੇ ਸਾਹਮਣੇ ਆਉਣਗੇ... ਪਰ ਤੁਸੀਂ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ... ਇੰਡੀਆ ਗੱਠਬੰਧਨ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਦੇਸ਼ ਨੂੰ ਬਚਾਓ...

account_circle
Bhagwant Mann(@BhagwantMann) 's Twitter Profile Photo

ਝਾਰਖੰਡ ਕੋਈ ਗਰੀਬ ਸੂਬਾ ਨਹੀਂ ਹੈ... ਇੱਥੋਂ ਦੇ ਲੋਕਾਂ ਨੂੰ ਤਾਨਾਸ਼ਾਹ ਸਰਕਾਰ ਵੱਲੋਂ ਜਾਣਬੁੱਝ ਕੇ ਗਰੀਬ ਰੱਖਿਆ ਗਿਆ ਹੈ... ਜਲ, ਜੰਗਲ ਅਤੇ ਜਮੀਨ ਤੋਂ ਸੰਬੰਧਤ ਕਾਨੂੰਨ ਲਾਗੂ ਨਹੀਂ ਕੀਤੇ ਗਏ...

account_circle
Bhagwant Mann(@BhagwantMann) 's Twitter Profile Photo

ਅਸੀਂ ਝਾਰਖੰਡ ਦੇ ਰਾਂਚੀ ਵਿਖੇ ਕੋਈ ਰਾਜਨੀਤਕ ਰੈਲੀ ਜਾਂ ਸ਼ਕਤੀ ਪ੍ਰਦਰਸ਼ਨ ਕਰਨ ਨਹੀਂ ਆਏ... ਅਸੀਂ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦਾ ਸੰਕਲਪ ਲੈਣ ਲਈ ਇਕੱਠੇ ਹੋਏ ਹਾਂ...

account_circle
Bhagwant Mann(@BhagwantMann) 's Twitter Profile Photo

ਅੱਜ ਝਾਰਖੰਡ ਦੇ ਰਾਂਚੀ ਵਿਖੇ ਪ੍ਰਭਾਤ ਤਾਰਾ ਮੈਦਾਨ 'ਚ ਤਾਨਾਸ਼ਾਹ ਸਰਕਾਰ ਖ਼ਿਲਾਫ਼ ਉਲਗੁਲਾਨ ਨਿਆਂ ਮਹਾਰੈਲੀ 'ਚ ਸ਼ਿਰਕਤ ਕੀਤੀ...ਅੱਜ ਦਾ ਇਹ ਇਕੱਠ ਮੌਜੂਦਾ ਤਾਨਾਸ਼ਾਹ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਜੁਆਬ ਦੇ ਰਿਹਾ ਹੈ… ਲੋਕਾਂ ਦਾ ਜੋਸ਼, ਉਤਸ਼ਾਹ ਤੇ ਜਨੂੰਨ ਇਸ ਵਾਰ ਭਾਜਪਾ ਦੀਆਂ ਜੜ੍ਹਾਂ ਦੇਸ਼ ‘ਚੋਂ ਉਖਾੜ ਕੇ ਰੱਖ ਦੇਵੇਗਾ...

ਤਾਨਾਸ਼ਾਹੀ ਦੇ ਖ਼ਿਲਾਫ਼ ਇੱਕਜੁੱਟ ਹੈ INDIA... ਦੇਸ਼ 'ਚ ਲੋਕਤੰਤਰ ਦੇ ਹੋ ਰਹੇ ਘਾਣ ਵਿਰੁੱਧ 'INDIA ਉਲਗੁਲਾਨ ਨਿਆਂ ਮਹਾਰੈਲੀ' ਦੌਰਾਨ ਝਾਰਖੰਡ ਦੇ ਰਾਂਚੀ ਤੋਂ Live... twitter.com/i/broadcasts/1…

account_circle
Bhagwant Mann(@BhagwantMann) 's Twitter Profile Photo

ਤਾਨਾਸ਼ਾਹੀ ਦੇ ਖ਼ਿਲਾਫ਼ ਇੱਕਜੁੱਟ ਹੈ INDIA... ਦੇਸ਼ 'ਚ ਲੋਕਤੰਤਰ ਦੇ ਹੋ ਰਹੇ ਘਾਣ ਵਿਰੁੱਧ 'INDIA ਉਲਗੁਲਾਨ ਨਿਆਂ ਮਹਾਰੈਲੀ' ਦੌਰਾਨ ਸੁਨੀਤਾ ਕੇਜਰੀਵਾਲ ਜੀ ਝਾਰਖੰਡ ਦੇ ਰਾਂਚੀ ਤੋਂ Live... twitter.com/i/broadcasts/1…

account_circle
Bhagwant Mann(@BhagwantMann) 's Twitter Profile Photo

ਆਉਣ ਵਾਲੀਆਂ ਲੋਕ ਸਭਾ ਚੋਣਾਂ ਸੰਬੰਧੀ ਅਦਾਰਾ 'ਪੰਜਾਬੀ ਟ੍ਰਿਬਿਊਨ' ਨਾਲ਼ ਹੋਈ ਗੱਲ ਬਾਤ ਸਾਂਝੀ ਕਰ ਰਿਹਾ ਹਾਂ…

ਆਉਣ ਵਾਲੀਆਂ ਲੋਕ ਸਭਾ ਚੋਣਾਂ ਸੰਬੰਧੀ ਅਦਾਰਾ 'ਪੰਜਾਬੀ ਟ੍ਰਿਬਿਊਨ' ਨਾਲ਼ ਹੋਈ ਗੱਲ ਬਾਤ ਸਾਂਝੀ ਕਰ ਰਿਹਾ ਹਾਂ…
account_circle
Bhagwant Mann(@BhagwantMann) 's Twitter Profile Photo

ਤਾਨਾਸ਼ਾਹੀ ਰਵੱਈਏ ਵਾਲੀ ਭਾਜਪਾ ਸਰਕਾਰ ਦੀ ਹਰ ਗੱਲ ਜੁਮਲਾ ਨਿਕਲਦੀ ਹੈ… ਇਹ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਵਿਰੋਧੀ ਧਿਰ ਨੂੰ ਕੁਚਲਣ ‘ਤੇ ਲੱਗੇ ਹੋਏ ਨੇ…

account_circle
Bhagwant Mann(@BhagwantMann) 's Twitter Profile Photo

ਭਾਜਪਾ ਨੇ ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤੇ ਨੂੰ ਸਵਾ ਸਾਲ ਤੱਕ ਸੜਕਾਂ ‘ਤੇ ਰੋਲ਼ਿਆ… 750 ਕਿਸਾਨ ਸ਼ਹੀਦ ਹੋ ਗਏ… ਮੰਗ MSP ਦੀ ਕਾਨੂੰਨੀ ਗਾਰੰਟੀ ਦੀ ਹੈ… ਪਰ ਭਾਜਪਾ ਸਰਕਾਰ ਕਿਸਾਨਾਂ ਦੀ ਗੱਲ ਤੱਕ ਸੁਣਨ ਨੂੰ ਤਿਆਰ ਨਹੀਂ…

account_circle
Bhagwant Mann(@BhagwantMann) 's Twitter Profile Photo

ਸਭ ਤੋਂ ਵੱਧ ਪੰਜਾਬ ਨੂੰ ਕੈਪਟਨ ਅਤੇ ਬਾਦਲਾਂ ਨੇ ਲੁੱਟਿਆ... ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਆਪਣੇ ਘਰ ਭਰਦੇ ਰਹੇ... ਆਪਣੇ ਆਪ ਨੂੰ ਪੰਜਾਬ ਹਿਤੈਸ਼ੀ ਦੱਸਣ ਵਾਲੇ ਹੀ ਪੰਜਾਬ ਦੀ ਤਰੱਕੀ ਦੇ ਰਾਹਾਂ 'ਚ ਰੋੜੇ ਬਣਦੇ ਰਹੇ...

account_circle
Bhagwant Mann(@BhagwantMann) 's Twitter Profile Photo

ਲੋਕ ਸਾਡੇ ਕੰਮਾਂ ਤੋਂ ਬੇਹੱਦ ਖੁਸ਼ ਨੇ... ਜੋ ਕੰਮ ਪਿਛਲੇ 70 ਸਾਲਾਂ 'ਚ ਨਹੀਂ ਹੋਏ ਉਹ ਕਰਕੇ ਦਿਖਾਏ... ਲੋਕਾਂ ਵੱਲੋਂ ਸਰਕਾਰ ਨੂੰ ਟੈਕਸ ਦੇ ਰੂਪ 'ਚ ਦਿੱਤਾ ਜਾ ਰਿਹਾ ਪੈਸਾ ਅਸੀਂ ਸਹੂਲਤਾਂ ਦੇ ਕੇ ਮੋੜ ਰਹੇ ਹਾਂ...

account_circle
Bhagwant Mann(@BhagwantMann) 's Twitter Profile Photo

ਅਸੀਂ ਦੱਬਣ ਵਾਲਿਆਂ ਵਿੱਚੋਂ ਨਹੀਂ ਹਾਂ... ਜੇਲ੍ਹ ਦਾ ਜਵਾਬ ਵੋਟ ਨਾਲ ਦੇਵਾਂਗੇ... ਵਿਰੋਧੀਆਂ ਨੂੰ ਭੁਲੇਖਾ ਸੀ ਕਿ ਇਹ ਵੱਖ ਹੋ ਜਾਣਗੇ... ਪਰ ਹੁਣ ਪੂਰਾ INDIA ਗਠਬੰਧਨ ਸਾਡੇ ਨਾਲ ਹੈ...

account_circle
Bhagwant Mann(@BhagwantMann) 's Twitter Profile Photo

ਵਿਰੋਧੀਆਂ ਨੇ ਆਪਣੇ ਨਿਜੀ ਟੀ.ਵੀ ਚੈਨਲਾਂ 'ਤੇ ਸਾਨੂੰ ਦਿਨ ਰਾਤ ਭੰਡਣ ਤੋਂ ਇਲਾਵਾ ਕੁੱਝ ਨਹੀਂ ਕੀਤਾ... ਲੋਕਾਂ ਨੇ ਇਹਨਾਂ ਦਾ ਵਿਧਾਨ ਸਭਾ ਚੋਣਾਂ 'ਚ ਸਫ਼ਾਇਆ ਕਰਕੇ ਰੱਖ ਦਿੱਤਾ... ਪਬਲਿਕ ਸਭ ਜਾਣਦੀ ਹੈ...

account_circle
Bhagwant Mann(@BhagwantMann) 's Twitter Profile Photo

ਬੀਜੇਪੀ ਵਾਲੇ ਲੋਕਤੰਤਰਿਕ ਤਰੀਕੇ ਨਾਲ਼ ਲੋਕ ਸਭਾ ਦੀਆਂ 13 ਸੀਟਾਂ 'ਤੇ ਚੋਣਾਂ ਲੜਨ... ਫ਼ਿਰ ਪਤਾ ਲੱਗ ਜਾਵੇਗਾ ਕਿ ਕੌਣ ਕਿੰਨੇ ਪਾਣੀ 'ਚ ਹੈ... ਜੇਕਰ ਲੋਕਾਂ ਨੂੰ ਤੁਹਾਡੇ ਕੀਤੇ ਕੰਮ ਪਸੰਦ ਆ ਗਏ ਤਾਂ ਤੁਹਾਨੂੰ ਵੋਟ ਪਾ ਦੇਣਗੇ...

account_circle
Bhagwant Mann(@BhagwantMann) 's Twitter Profile Photo

ਜੇਕਰ ਤਿਹਾੜ ਜੇਲ੍ਹ 'ਚ 20 ਹਜ਼ਾਰ ਕਰੋੜ ਦੇ ਚਿੱਟਫੰਡ ਦੋਸ਼ੀ ਲਈ ਦਫ਼ਤਰ ਬਣ ਸਕਦਾ ਹੈ... ਫ਼ਿਰ ਅਰਵਿੰਦ ਕੇਜਰੀਵਾਲ ਜੀ ਲਈ ਕਿਉਂ ਨਹੀਂ ?... ਉਹਨਾਂ ਉੱਪਰ ਤਾਂ ਸਿਰਫ਼ ਆਰੋਪ ਹੀ ਲੱਗੇ ਨੇ, ਦੋਸ਼ੀ ਕਰਾਰ ਨਹੀਂ ਦਿੱਤਾ...

account_circle