Bhagwant Mann(@BhagwantMann) 's Twitter Profileg
Bhagwant Mann

@BhagwantMann

Chief Minister of Punjab

ID:170396389

linkhttp://www.aamaadmiparty.org/national-executive calendar_today24-07-2010 18:31:07

6,2K Tweets

1,5M Followers

246 Following

Bhagwant Mann(@BhagwantMann) 's Twitter Profile Photo

13 ਅਪਰੈਲ 1919 ਨੂੰ ਜਲਿਆਂ ਵਾਲਾ ਬਾਗ ਕਾਂਡ ਤੋਂ ਬਾਅਦ ਜਨਰਲ ਡਾਇਰ ਦੇ ਡਿਨਰ ਬਾਰੇ ਬੋਲੋ..ਤੁਹਾਡੇ ਘਰ ਕੀਤਾ ਸੀ ਜਾਂ ਨਹੀਂ ?? …ਜੇ ਨਹੀਂ ਤਾਂ ਮੈਂ ਰਾਜਨੀਤੀ ਛੱਡ ਦਿਵਾਂਗਾ ..ਤੁਹਾਨੂੰ ਸੌਂਹ ਲੱਗੇ ਪੰਜਾਬੀਆਂ ਸਾਹਮਣੇ ਸੱਚ ਬੋਲੋ ਮਜੀਠੀਆ ਸਾਹਬ …

account_circle
Bhagwant Mann(@BhagwantMann) 's Twitter Profile Photo

ਮਜੀਠਿਆ ਸਾਹਬ ਸੁੱਚਾ ਸਿੰਘ ਲੰਗਾਹ ਦੇ ਬੇਟੇ ਬਾਰੇ press conference ਕਿਉਂ ਨਹੀਂ ਕੀਤੀ ..ਇਸਦੇ ਵੀ ਮਾਮਾ ਜੀ ਬਣੋ..

account_circle
Bhagwant Mann(@BhagwantMann) 's Twitter Profile Photo

ਪਰਮਪਾਲ ਕੌਰ ਜੀ IAS ਅਫਸਰ ਦੇ ਤੌਰ ਤੇ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ..ਬੀਬਾ ਜੀ ਜਿੰਨੀ ਕਾਹਲੀ IAS ਬਣਨ ਦੀ ਸੀ..ਛੱਡਣ ਵਾਸਤੇ ਕੋਈ ਤੌਰ ਤਰੀਕੇ ਨੇ..ਕਿਰਪਾ ਕਰਕੇ ਅਸਤੀਫਾ ਦੇਣ ਦੇ ਤਰੀਕੇ ਸਮਝੋ..ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ ਚ ਪੈ ਸਕਦੀ ਹੈ..

account_circle
Bhagwant Mann(@BhagwantMann) 's Twitter Profile Photo

ਈਦ-ਉਲ-ਫ਼ਿਤਰ ਦੇ ਪਵਿੱਤਰ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ... ਦੁਆ ਕਰਦੇ ਹਾਂ ਕਿ ਸਾਡੇ ਦੇਸ਼ 'ਚ ਆਪਸੀ ਭਾਈਚਾਰਾ ਅਤੇ ਸਾਂਝੀਵਾਲਤਾ ਹਮੇਸ਼ਾ ਬਣੇ ਰਹਿਣ...

ਜਲੰਧਰ ਤੇ ਲੁਧਿਆਣਾ ਸੀਟਾਂ ਦੇ ਉਮੀਦਵਾਰਾਂ ਦਾ 16 ਅਪਰੈਲ ਨੂੰ ਐਲਾਨ ਹੋਵੇਗਾ..ਜ਼ਿੰਦਾਬਾਦ

account_circle
Bhagwant Mann(@BhagwantMann) 's Twitter Profile Photo

ਮੰਡੀਆਂ 'ਚ ਕਣਕ ਦੀ ਖਰੀਦ ਦੀਆਂ ਤਿਆਰੀਆਂ ਦੀ ਅੱਜ ਸਮੀਖਿਆ ਕੀਤੀ...ਮੰਡੀਆਂ 'ਚ ਪ੍ਰਬੰਧ ਮੁਕੰਮਲ ਨੇ...ਟਰਾਲੀ ਤੋਂ ਫ਼ਸਲ ਲੈਂਦੇ ਹੀ ਕਿਸਾਨਾਂ ਦੀ ਫ਼ਸਲ ਦਾ ਭੁਗਤਾਨ ਹੋਵੇਗਾ...ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 12 ਲੱਖ ਮੀਟ੍ਰਿਕ ਟਨ ਵਾਧੂ ਝਾੜ ਦੀ ਉਮੀਦ ਹੈ...

ਨਾਲ ਹੀ ਨਰਮਾ ਬੈਲਟ ਵਾਲੇ ਕਿਸਾਨਾਂ ਨੂੰ ਵਿਸਾਖੀ ਤੋਂ ਨਹਿਰੀ ਪਾਣੀ ਮਿਲਣਾ…

account_circle
Bhagwant Mann(@BhagwantMann) 's Twitter Profile Photo

ਚੇਤ ਦੇ ਨਰਾਤਿਆਂ ਦੀਆਂ ਆਪ ਸਭ ਨੂੰ ਹਾਰਦਿਕ ਸ਼ੁੱਭਕਾਮਨਾਵਾਂ... ਕਾਮਨਾ ਕਰਦੇ ਹਾਂ ਕਿ ਇਹ ਨਰਾਤੇ ਸਾਰਿਆਂ ਦੇ ਘਰਾਂ 'ਚ ਤੰਦਰੁਸਤੀ, ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਉਣ...

ਸਾਹਿਬ-ਏ-ਕਮਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ...

ਸੇਵਾ ਦੇ ਪੁੰਜ, ਨਿਮਰਤਾ ਦੇ ਧਾਰਨੀ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ... ਗੁਰੂ ਸਾਹਿਬ ਜੀ ਦਾ ਸਮੁੱਚੀ ਮਨੁੱਖਤਾ ਨੂੰ ਸਰਬ-ਸਾਂਝੀਵਾਲਤਾ ਦਾ ਪੈਗ਼ਾਮ ਅਤੇ ਸਮਾਜਿਕ ਬਰਾਬਰਤਾ ਲਈ ਦਿੱਤੀਆਂ ਸਿੱਖਿਆਵਾਂ ਸਦਾ ਸਾਡਾ ਮਾਰਗ ਦਰਸ਼ਕ ਕਰਦੀਆਂ ਰਹਿਣਗੀਆਂ...

ਅੱਜ ਹਰਿਆਣਾ ਦੇ ਲੋਕ ਸਭਾ ਹਲਕੇ ਕੁਰੁਕਸ਼ੇਤਰ 'ਚ ਪਾਰਟੀ ਉਮੀਦਵਾਰ ਸੁਸ਼ੀਲ ਗੁਪਤਾ ਦੇ ਹੱਕ ‘ਚ ਰੋਡ ਸ਼ੋਅ ਕੱਢਿਆ…

ਰੋਡ ਸ਼ੋਅ ‘ਚ ਆਏ ਲੋਕਾਂ ਦਾ ਜੋਸ਼ ਅਤੇ ਜਨੂੰਨ ਵੇਖ ਕੇ ਬਹੁਤ ਖੁਸ਼ੀ ਹੋਈ... ਪੂਰਾ ਦੇਸ਼ ਇਮਾਨਦਾਰ ਪਾਰਟੀ ਤੇ ਲੀਡਰਸ਼ਿਪ ਦੀ ਰਾਹ ਵੇਖ ਰਿਹਾ ਹੈ… ਉਮੀਦ ਤੋਂ ਵੱਧ ਕੇ ਲੋਕ ਪਾਰਟੀ ਨੂੰ ਲੋਕ ਸਭਾ ਚੋਣਾਂ 'ਚ ਪਿਆਰ ਦੇਣਗੇ...…

ਅੱਜ ਹਰਿਆਣਾ ਦੇ ਲੋਕ ਸਭਾ ਹਲਕੇ ਕੁਰੁਕਸ਼ੇਤਰ 'ਚ ਪਾਰਟੀ ਉਮੀਦਵਾਰ ਸੁਸ਼ੀਲ ਗੁਪਤਾ ਦੇ ਹੱਕ ‘ਚ ਰੋਡ ਸ਼ੋਅ ਕੱਢਿਆ… ਰੋਡ ਸ਼ੋਅ ‘ਚ ਆਏ ਲੋਕਾਂ ਦਾ ਜੋਸ਼ ਅਤੇ ਜਨੂੰਨ ਵੇਖ ਕੇ ਬਹੁਤ ਖੁਸ਼ੀ ਹੋਈ... ਪੂਰਾ ਦੇਸ਼ ਇਮਾਨਦਾਰ ਪਾਰਟੀ ਤੇ ਲੀਡਰਸ਼ਿਪ ਦੀ ਰਾਹ ਵੇਖ ਰਿਹਾ ਹੈ… ਉਮੀਦ ਤੋਂ ਵੱਧ ਕੇ ਲੋਕ ਪਾਰਟੀ ਨੂੰ ਲੋਕ ਸਭਾ ਚੋਣਾਂ 'ਚ ਪਿਆਰ ਦੇਣਗੇ...…
account_circle
Bhagwant Mann(@BhagwantMann) 's Twitter Profile Photo

ਭਾਜਪਾ ਵਾਲੇ ਭ੍ਰਿਸ਼ਟਾਚਾਰ ਕਰਕੇ ਤੁਹਾਡੀਆਂ ਜੇਬ੍ਹਾਂ ਵਿੱਚੋਂ ਬਟੂਆ ਕੱਢ ਲੈਂਦੇ ਨੇ….ਅਸੀਂ ਤੁਹਾਡੇ ਬਟੂਏ ਵਾਪਿਸ ਕਰ ਦਿੰਦੇ ਹਾਂ….ਆਹ ਹੀ ਫ਼ਰਕ ਹੈ….ਆਹ ਹੀ ਸਾਡੀ ਪਾਰਟੀ ਦਾ ਮਕਸਦ ਹੈ ਕਿ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ‘ਤੇ ਹੀ ਲਾਇਆ ਜਾਵੇ….

account_circle
Bhagwant Mann(@BhagwantMann) 's Twitter Profile Photo

ਅੱਜ ਲੋਕਤੰਤਰ ਖ਼ਤਰੇ ਵਿੱਚ ਹੈ….ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੁਆਰਾ ਲਿਖਿਆ ਸੰਵਿਧਾਨ ਖ਼ਤਰੇ ਵਿੱਚ ਹੈ….ਇਸ ਨੂੰ ਬਚਾਉਣਾ ਹੈ….ਆਓ ਇਕੱਠੇ ਹੋ ਕੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਸੰਘਰਸ਼ ਕਰੀਏ….

account_circle
Bhagwant Mann(@BhagwantMann) 's Twitter Profile Photo

ਮਿਸ਼ਨ ਲੋਕਸਭਾ... 'ਆਪ' ਦੇ ਉਮੀਦਵਾਰ ਸੁਸ਼ੀਲ ਗੁਪਤਾ ਦੇ ਹੱਕ 'ਚ ਰੋਡ ਸ਼ੋਅ, ਹਰਿਆਣਾ ਦੇ ਕੁਰੁਕਸ਼ੇਤਰ ਤੋਂ Live... twitter.com/i/broadcasts/1…

account_circle
Bhagwant Mann(@BhagwantMann) 's Twitter Profile Photo

ਧਰਮ ਸ਼ਾਸਤਰੀ ਅਤੇ ਪਵਿੱਤਰ ਗ੍ਰੰਥ ਭਗਤਮਲ ਦੇ ਲੇਖਕ ਸੰਤ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ... ਗੁਰੂ ਜੀ ਨੇ ਸੱਤਯੁਗ ਤੋਂ ਲੈ ਕੇ ਕਲਯੁਗ ਤੱਕ ਦੇ ਲਗਭਗ ਹਰ ਸੰਤ ਦਾ ਜੀਵਨ ਇਤਿਹਾਸ ਲਿਖਿਆ ਅਤੇ ਮਨੁੱਖਤਾ ਨੂੰ ਸਰਵ-ਉੱਚ ਥਾਂ ਦਿੱਤੀ...

ਅੱਜ ਦੇਸ਼ ਦੀ ਤਾਨਾਸ਼ਾਹ ਸਰਕਾਰ ਖ਼ਿਲਾਫ਼ ਤੇ ਸਾਡੇ ਇਨਕਲਾਬੀ ਨੇਤਾ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟੜਕ ਕਲਾਂ ਵਿਖੇ ਵਿਧਾਇਕਾਂ, ਪਾਰਟੀ ਅਹੁਦੇਦਾਰਾਂ ਤੇ ਵਾਲੰਟੀਅਰਾਂ ਨਾਲ ਇੱਕ ਦਿਨ ਦਾ ਵਰਤ ਰੱਖਿਆ...

ਲੋਕਤੰਤਰ ਦਾ ਘਾਣ ਕਰਨ ਵਾਲਿਆਂ ਤੋਂ ਦੇਸ਼ ਨੂੰ ਬਚਾਉਣਾ ਬਹੁਤ ਜ਼ਰੂਰੀ…

ਅੱਜ ਦੇਸ਼ ਦੀ ਤਾਨਾਸ਼ਾਹ ਸਰਕਾਰ ਖ਼ਿਲਾਫ਼ ਤੇ ਸਾਡੇ ਇਨਕਲਾਬੀ ਨੇਤਾ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟੜਕ ਕਲਾਂ ਵਿਖੇ ਵਿਧਾਇਕਾਂ, ਪਾਰਟੀ ਅਹੁਦੇਦਾਰਾਂ ਤੇ ਵਾਲੰਟੀਅਰਾਂ ਨਾਲ ਇੱਕ ਦਿਨ ਦਾ ਵਰਤ ਰੱਖਿਆ... ਲੋਕਤੰਤਰ ਦਾ ਘਾਣ ਕਰਨ ਵਾਲਿਆਂ ਤੋਂ ਦੇਸ਼ ਨੂੰ ਬਚਾਉਣਾ ਬਹੁਤ ਜ਼ਰੂਰੀ…
account_circle
Bhagwant Mann(@BhagwantMann) 's Twitter Profile Photo

ਪ੍ਰਧਾਨ ਮੰਤਰੀ ਸਾਬ੍ਹ ਆਪਣੀ ਪੜ੍ਹਾਈ ਦੀਆਂ ਡਿਗਰੀਆਂ ਛੱਡੋ ਚਾਹ ਵਾਲੀ ਕੇਤਲੀ ਹੀ ਦਿਖਾ ਦਿਓ... ਜਿਸ ਵਿੱਚ ਤੁਸੀਂ ਚਾਹ ਵੇਚਦੇ ਸੀ... ਹੁਣ ਲੋਕ ਤੁਹਾਡੇ ਜੁਮਲਿਆਂ ਤੇ ਝੂਠ ਦੇ ਜਾਲ ਵਿੱਚ ਨਹੀਂ ਫਸਣ ਵਾਲੇ...

account_circle
Bhagwant Mann(@BhagwantMann) 's Twitter Profile Photo

ਹੁਣ ਵੀ ਪੰਜਾਬ 'ਚ ਓਹੀ ਖ਼ਜ਼ਾਨਾ, ਓਹੀ ਤਾਰਾਂ ਨੇ, ਓਹੀ ਗਰਿੱਡ ਨੇ, ਓਹੀ ਟਰਾਂਸਫਾਰਮਰ ਨੇ... ਹੁਣ ਕਿਵੇਂ ਸਾਰਾ ਕੁੱਝ ਠੀਕ ਹੋ ਰਿਹਾ... ਜੇਕਰ ਸਾਡੀ ਨੀਅਤ ਸਾਫ਼ ਹੈ ਤਾਂ ਹੀ ਇਹ ਸਭ ਕੁੱਝ ਹੋ ਰਿਹਾ ਹੈ…

account_circle
Bhagwant Mann(@BhagwantMann) 's Twitter Profile Photo

ਭਾਜਪਾ ਨੂੰ 26 ਸਾਲਾਂ ਬਾਅਦ ਪਾਰਲੀਮੈਂਟ 'ਚ 2 ਸੀਟਾਂ ਆਈਆਂ ਸੀ ਤੇ ਕਾਂਗਰਸ ਦਾ 45 ਸਾਲਾਂ ਬਾਅਦ ਪਹਿਲਾ ਕੌਂਸਲਰ ਜਿੱਤਿਆ ਸੀ... 'ਆਪ' 10 ਸਾਲਾਂ 'ਚ ਨੈਸ਼ਨਲ ਪਾਰਟੀ ਬਣ ਗਈ... ਹੁਣ ਵਿਰੋਧੀਆਂ ਨੂੰ ਇਹੀ ਡਰ ਸਤਾ ਰਿਹਾ...

account_circle
Bhagwant Mann(@BhagwantMann) 's Twitter Profile Photo

ਸ਼ਹੀਦ-ਏ-ਆਜ਼ਮ ਭਗਤ ਸਿੰਘ ਵੱਲੋਂ ਦੇਸ਼ ਦੇ ਲੋਕਤੰਤਰ ਲਈ ਦਿੱਤੀ ਕੁਰਬਾਨੀ ਅੱਜ ਖ਼ਤਰੇ ਵਿੱਚ ਹੈ... ਆਓ ਇਕੱਠੇ ਹੋ ਕੇ ਇਹਨਾਂ ਤਾਨਾਸ਼ਾਹੀ ਲੀਡਰਾਂ ਤੋਂ ਸ਼ਹੀਦਾਂ ਦੀ ਧਰਤੀ ਦੇ ਇਸ ਲੋਕਤੰਤਰ ਨੂੰ ਬਚਾਈਏ...

account_circle
Bhagwant Mann(@BhagwantMann) 's Twitter Profile Photo

ਤਾਨਾਸ਼ਾਹ ਸਰਕਾਰ ਖ਼ਿਲਾਫ਼ ਬੋਲਣ ਵਾਲਿਆਂ ਦੀ ਆਵਾਜ਼ ਨੂੰ ਦਬਾਅ ਦਿੱਤਾ ਜਾਂਦਾ ਹੈ... ਕੋਈ ਵੀ ਖ਼ਬਰ ਬਾਹਰ ਨਹੀਂ ਆਉਣ ਦਿੱਤੀ ਜਾਂਦੀ... ਸਮਝ ਨਹੀਂ ਆਉਂਦੀ ਕਿ ਅਸੀਂ ਅੰਗਰੇਜ਼ਾਂ ਦੇ ਰਾਜ 'ਚ ਅਜ਼ਾਦ ਸੀ ਜਾਂ ਹੁਣ ਹਾਂ...

account_circle