ਸੁਖਜਿੰਦਰ ਸਿੰਘ ਖਾਲਸਾ(@Sukhjin58439898) 's Twitter Profile Photo

Az Baaz N ☬ ਖਾੜਕੂ ਵਿਚਾਰ ☬ TOOFANਸਿੰਘ●●ਮਘਦੇ ਬੋਲ॥ ਆਪਾ ਤਾਂ ਤੇਰੇ ਨਾਲ ਹੀ ਆ,ਸਦਾ ਰਹਾਂਗੇ ਇਹ ਪੰਜਾਬ ਸਾਡਾ ਏ ਸੱਜਣਾਂ ਇਸ ਦੀ ਹੋਂਦ ਦੀ ਖਾਤਿਰ ਬਾਰ ਬਾਰ ਜਨਮ ਲੈ ਕੇ ਇਸ ਦੀ ਹੋਂਦ ਨੂੰ ਬਰਕਰਾਰ ਰੱਖਾਂਗੇ 👍

account_circle
ਸੁਖਜਿੰਦਰ ਸਿੰਘ ਖਾਲਸਾ(@Sukhjin58439898) 's Twitter Profile Photo

Az Baaz N ☬ ਖਾੜਕੂ ਵਿਚਾਰ ☬ TOOFANਸਿੰਘ●●ਮਘਦੇ ਬੋਲ॥ ਵੈਰੀਆਂ ਨੂੰ ਨੱਥ ਪਾਉਣਾ ਜਾਣਦੇ ਆਂ,
ਉਡ ਲੈ ਦੇਣ ਦੇ ਸੱਜਣਾਂ ਤਿੱਤਰਾਂ ਨੂੰ
ਕਦੋਂ ਭੇਜਣਾ ਏ ਗੁਰੂ ਗੋਬਿੰਦ ਜੀ ਨੇ ਬਾਜ਼ ਨੂੰ,
ਵਖ਼ਤ ਉਸ ਨੂੰ ਬਾਜ਼ਾਂ ਵਾਲੇ ਪਾਤਸ਼ਾਹ ਪਛਾਣ ਦੇ ਆਂ 👆

account_circle
Garuda ਗਰੂੜਾ(@DrManvirSingh2) 's Twitter Profile Photo

Az Baaz N ☬ ਖਾੜਕੂ ਵਿਚਾਰ ☬ TOOFANਸਿੰਘ●●ਮਘਦੇ ਬੋਲ॥ ਕੁਝ ਸਾਲ ਪਹਿਲਾਂ ਤੱਕ ਜਦੋਂ ਅਫ਼ਗ਼ਾਨਿਸਤਾਨ ਉਪਰ ਅਮਰੀਕਾ ਦਾ ਕਬਜ਼ਾ ਸੀ...ਉਦੋਂ ਤਾਲੀਬਾਨ ਨੂੰ ਅੱਤਵਾਦੀ ਆਖਿਆ ਜਾਂਦਾ ਸੀ...ਫੇਰ ਇਕ ਸਮਾਂ ਆਇਆ ਜਦੋਂ ਤਾਲਿਬਾਨਾਂ ਨੇ ਵਾਪਸ ਆਪਣੀ ਜ਼ਮੀਨ ਉਪਰ ਕਬਜ਼ਾ ਕਰ ਲਿਆ.. ਤੇ ਆਪਣੀ ਸਰਕਾਰ ਬਣਾਈ....
ਹੁਣ ਕੋਈ ਮੀਡੀਆ ਕੋਈ ਸਰਕਾਰ ਏਨਾ ਨੂੰ ਅੱਤਵਾਦੀ ਨਹੀਂ ਆਖਦੀ...

@AzBaazn ਕੁਝ ਸਾਲ ਪਹਿਲਾਂ ਤੱਕ ਜਦੋਂ ਅਫ਼ਗ਼ਾਨਿਸਤਾਨ ਉਪਰ ਅਮਰੀਕਾ ਦਾ ਕਬਜ਼ਾ ਸੀ...ਉਦੋਂ ਤਾਲੀਬਾਨ ਨੂੰ ਅੱਤਵਾਦੀ ਆਖਿਆ ਜਾਂਦਾ ਸੀ...ਫੇਰ ਇਕ ਸਮਾਂ ਆਇਆ ਜਦੋਂ ਤਾਲਿਬਾਨਾਂ ਨੇ ਵਾਪਸ ਆਪਣੀ ਜ਼ਮੀਨ ਉਪਰ ਕਬਜ਼ਾ ਕਰ ਲਿਆ.. ਤੇ ਆਪਣੀ ਸਰਕਾਰ ਬਣਾਈ....
ਹੁਣ ਕੋਈ ਮੀਡੀਆ ਕੋਈ ਸਰਕਾਰ ਏਨਾ ਨੂੰ ਅੱਤਵਾਦੀ ਨਹੀਂ ਆਖਦੀ...
account_circle