Anmol Gagan Maan(@AnmolGaganMann) 's Twitter Profileg
Anmol Gagan Maan

@AnmolGaganMann

Minister of Tourism and Culture Affairs l Investment Promotion l Hospitality l Labour l MLA, Kharar

ID:3243258222

calendar_today12-06-2015 13:51:48

1,4K Tweets

44,3K Followers

197 Following

Follow People
Anmol Gagan Maan(@AnmolGaganMann) 's Twitter Profile Photo

ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ!!

ਅੱਜ ਚੰਡੀਗੜ੍ਹ ਵਿਖੇ ਮੋਦੀ ਸਰਕਾਰ ਵੱਲੋਂ ਪੂਰੇ ਦੇਸ਼ ਭਰ 'ਚ ਭਾਰਤੀ ਸੰਵਿਧਾਨ 'ਤੇ ਹੋ ਰਹੇ ਲਗਾਤਾਰ ਹਮਲੇ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਝੂਠੀ ਰਣਨੀਤੀ ਤਹਿਤ ਜੇਲ੍ਹ ਭੇਜਣ ਦੇ ਵਿਰੋਧ 'ਚ ਬਾਬਾ ਸਾਹਿਬ ਅੰਬੇਡਕਰ ਦੁਆਰਾ ਬਣਾਏ ਦੇਸ਼ ਦੇ ਸੰਵਿਧਾਨ ਨੂੰ ਪਿਆਰ ਕਰਨ ਵਾਲਿਆਂ ਸਮੇਤ ਵਿਰੋਧ ਮਾਰਚ ਕੀਤਾ।

ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ!! ਅੱਜ ਚੰਡੀਗੜ੍ਹ ਵਿਖੇ ਮੋਦੀ ਸਰਕਾਰ ਵੱਲੋਂ ਪੂਰੇ ਦੇਸ਼ ਭਰ 'ਚ ਭਾਰਤੀ ਸੰਵਿਧਾਨ 'ਤੇ ਹੋ ਰਹੇ ਲਗਾਤਾਰ ਹਮਲੇ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਝੂਠੀ ਰਣਨੀਤੀ ਤਹਿਤ ਜੇਲ੍ਹ ਭੇਜਣ ਦੇ ਵਿਰੋਧ 'ਚ ਬਾਬਾ ਸਾਹਿਬ ਅੰਬੇਡਕਰ ਦੁਆਰਾ ਬਣਾਏ ਦੇਸ਼ ਦੇ ਸੰਵਿਧਾਨ ਨੂੰ ਪਿਆਰ ਕਰਨ ਵਾਲਿਆਂ ਸਮੇਤ ਵਿਰੋਧ ਮਾਰਚ ਕੀਤਾ।
account_circle
AAP Punjab(@AAPPunjab) 's Twitter Profile Photo

आम आदमी पार्टी के कार्यकर्ता कैबिनेट मंत्री अनमोल गगन मान के नेतृत्व में मार्च करते हुए चंडीगढ़ से Live.... twitter.com/i/broadcasts/1…

account_circle
Anmol Gagan Maan(@AnmolGaganMann) 's Twitter Profile Photo

ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ਦੀ ਆਪ ਸਭ ਨੂੰ ਮੁਬਾਰਕਬਾਦ।
ਆਓ ਆਪਾਂ ਸਾਰੇ ਮਿਲ ਕੇ ਉਹਨਾਂ ਦੁਆਰਾ ਦੇਖੇ ਸਭ ਲਈ ਬਰਾਬਰੀ ਦੇ ਸਮਾਜ ਦੇ ਸੁਪਨੇ ਨੂੰ ਪੂਰਾ ਕਰਨ 'ਚ ਆਪਣਾ ਬਣਦਾ ਯੋਗਦਾਨ ਪਾਈਏ।

ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ਦੀ ਆਪ ਸਭ ਨੂੰ ਮੁਬਾਰਕਬਾਦ। ਆਓ ਆਪਾਂ ਸਾਰੇ ਮਿਲ ਕੇ ਉਹਨਾਂ ਦੁਆਰਾ ਦੇਖੇ ਸਭ ਲਈ ਬਰਾਬਰੀ ਦੇ ਸਮਾਜ ਦੇ ਸੁਪਨੇ ਨੂੰ ਪੂਰਾ ਕਰਨ 'ਚ ਆਪਣਾ ਬਣਦਾ ਯੋਗਦਾਨ ਪਾਈਏ।
account_circle
Anmol Gagan Maan(@AnmolGaganMann) 's Twitter Profile Photo

13 ਅਪ੍ਰੈਲ 1919 ਨੂੰ ਵਾਪਰੇ ਮਨੁੱਖੀ ਇਤਿਹਾਸ ਦੇ ਕਾਲੇ ਦਿਨ ਅਤੇ ਭਾਰਤੀ ਆਜ਼ਾਦੀ ਦੇ ਸੰਗਰਾਮ ਨੂੰ ਪ੍ਰਭਾਵਿਤ ਕਰਨ ਵਾਲੇ ਖ਼ੂਨੀ ਸਾਕੇ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

ਆਪ ਸਭ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ।
ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਖੇਤਾਂ ਵਿੱਚ ਪੱਕੀ ਖੜ੍ਹੀ ਫ਼ਸਲ ਸੁੱਖੀ ਸਾਂਦੀ ਸਭ ਦੇ ਘਰ ਪਹੁੰਚੇ ਅਤੇ ਵਧੀਆ ਝਾੜ ਪ੍ਰਾਪਤ ਹੋਵੇ।

ਆਪ ਸਭ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਖੇਤਾਂ ਵਿੱਚ ਪੱਕੀ ਖੜ੍ਹੀ ਫ਼ਸਲ ਸੁੱਖੀ ਸਾਂਦੀ ਸਭ ਦੇ ਘਰ ਪਹੁੰਚੇ ਅਤੇ ਵਧੀਆ ਝਾੜ ਪ੍ਰਾਪਤ ਹੋਵੇ।
account_circle
Anmol Gagan Maan(@AnmolGaganMann) 's Twitter Profile Photo

ਈਦ-ਉਲ-ਫ਼ਿਤਰ ਦੇ ਪਵਿੱਤਰ ਦਿਹਾੜੇ ਦੀ ਦੇਸ਼-ਵਿਦੇਸ਼ਾਂ ‘ਚ ਵਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ। ਇਹ ਪਵਿੱਤਰ ਦਿਨ ਸਭ ਲਈ ਖੁਸ਼ਹਾਲੀ ਲੈ ਕੇ ਆਵੇ।
ਰੱਬ ਸਭਨਾਂ 'ਤੇ ਆਪਣੀਆਂ ਰਹਿਮਤਾਂ ਤੇ ਬਰਕਤਾਂ ਦੀ ਬਖ਼ਸ਼ਿਸ਼ ਕਰੇ।

ਈਦ-ਉਲ-ਫ਼ਿਤਰ ਦੇ ਪਵਿੱਤਰ ਦਿਹਾੜੇ ਦੀ ਦੇਸ਼-ਵਿਦੇਸ਼ਾਂ ‘ਚ ਵਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ। ਇਹ ਪਵਿੱਤਰ ਦਿਨ ਸਭ ਲਈ ਖੁਸ਼ਹਾਲੀ ਲੈ ਕੇ ਆਵੇ। ਰੱਬ ਸਭਨਾਂ 'ਤੇ ਆਪਣੀਆਂ ਰਹਿਮਤਾਂ ਤੇ ਬਰਕਤਾਂ ਦੀ ਬਖ਼ਸ਼ਿਸ਼ ਕਰੇ।
account_circle
Anmol Gagan Maan(@AnmolGaganMann) 's Twitter Profile Photo

ਅੱਜ ਸਾਡੇ ਕੌਮੀ ਕਨਵੀਨਰ ਸ੍ਰੀ Arvind Kejriwal ਜੀ ਦੀ ਧਰਮ ਪਤਨੀ Sunita Kejriwal ਜੀ ਨੂੰ ਦਿੱਲੀ ਵਿਖੇ ਮਿਲ ਕੇ ਆਏ ਹਾਂ। ਅਰਵਿੰਦ ਜੀ ਦੇ ਜੇਲ੍ਹ ਜਾਣ ਤੋਂ ਬਾਅਦ ਵੀ ਉਸ ਦੇਸ਼ ਭਗਤ ਨੇਤਾ ਦੀ ਪਤਨੀ ਉਹਨਾਂ ਦੀ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਹਨ। ਮੇਰੇ ਸਮੇਤ ਦੇਸ਼ ਨੂੰ ਪਿਆਰ ਕਰਨ ਵਾਲਾ ਹਰ ਨਾਗਰਿਕ ਉਹਨਾਂ ਦੇ ਨਾਲ ਹੈ।

ਅੱਜ ਸਾਡੇ ਕੌਮੀ ਕਨਵੀਨਰ ਸ੍ਰੀ @ArvindKejriwal ਜੀ ਦੀ ਧਰਮ ਪਤਨੀ @KejriwalSunita ਜੀ ਨੂੰ ਦਿੱਲੀ ਵਿਖੇ ਮਿਲ ਕੇ ਆਏ ਹਾਂ। ਅਰਵਿੰਦ ਜੀ ਦੇ ਜੇਲ੍ਹ ਜਾਣ ਤੋਂ ਬਾਅਦ ਵੀ ਉਸ ਦੇਸ਼ ਭਗਤ ਨੇਤਾ ਦੀ ਪਤਨੀ ਉਹਨਾਂ ਦੀ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਹਨ। ਮੇਰੇ ਸਮੇਤ ਦੇਸ਼ ਨੂੰ ਪਿਆਰ ਕਰਨ ਵਾਲਾ ਹਰ ਨਾਗਰਿਕ ਉਹਨਾਂ ਦੇ ਨਾਲ ਹੈ।
account_circle
Bhagwant Mann(@BhagwantMann) 's Twitter Profile Photo

ਭਾਜਪਾ ਦੀਆਂ ਜੁਮਲੇ ਬਣਾਉਣ ਵਾਲੀਆਂ ਫੈਕਟਰੀਆਂ ਚੱਲ ਰਹੀਆਂ ਨੇ... ਆਉਣ ਵਾਲੇ ਦਿਨਾਂ 'ਚ ਤੁਹਾਡੇ ਕੋਲ ਨਵੇਂ-ਨਵੇਂ ਜੁਮਲੇ ਆਉਣਗੇ... ਤੁਸੀਂ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ... ਇਹਨਾਂ ਦੀ ਹਰ ਗੱਲ ਝੂਠ ਹੈ...

account_circle
Bhagwant Mann(@BhagwantMann) 's Twitter Profile Photo

ਦੇਸ਼ ਦੇ ਕੋਨੇ-ਕੋਨੇ 'ਚ ਵੱਸਦੇ ਲੋਕ ਸਾਨੂੰ ਦਿਲੋਂ ਪਿਆਰ ਦੇ ਰਹੇ ਨੇ... ਜੋ ਸਾਡੇ ਲਈ ਸਭ ਤੋਂ ਵੱਡੀ ਆਕਸੀਜਨ ਦਾ ਕੰਮ ਕਰਦੀ ਹੈ... ਅਸੀਂ ਤਾਨਾਸ਼ਾਹ ਸਰਕਾਰ ਵਾਂਗ ਦਿਹਾੜੀ ਦੇ ਕੇ ਮੋਦੀ-ਮੋਦੀ ਨਹੀਂ ਕਰਵਾਉਂਦੇ...

account_circle
Bhagwant Mann(@BhagwantMann) 's Twitter Profile Photo

ਅੱਜ ਸਾਡੇ ਦੇਸ਼ ਦਾ ਲੋਕਤੰਤਰ ਖ਼ਤਰੇ ਵਿੱਚ ਹੈ... ਆਓ ਇਕੱਠੇ ਹੋ ਕੇ ਸ਼ਹੀਦਾਂ ਦੀ ਧਰਤੀ ਦੇ ਇਸ ਲੋਕਤੰਤਰ ਅਤੇ ਸੰਵਿਧਾਨ ਨੂੰ ਤਾਨਾਸ਼ਾਹੀ ਲੀਡਰਾਂ ਤੋਂ ਬਚਾਈਏ...

account_circle
Bhagwant Mann(@BhagwantMann) 's Twitter Profile Photo

ਇਹ ਤਾਨਾਸ਼ਾਹੀ ਦੇ ਵਿਰੁੱਧ ਇਨਕਲਾਬ ਦੀ ਲੜਾਈ ਹੈ... ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ 'ਆਪ' ਦੀ ਮਹਾ ਰੈਲੀ ਦੌਰਾਨ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ Live... twitter.com/i/broadcasts/1…

account_circle
Arvind Kejriwal(@ArvindKejriwal) 's Twitter Profile Photo

जेल से केजरीवाल जी का आपके लिए संदेश। twitter.com/i/broadcasts/1…

account_circle
Anmol Gagan Maan(@AnmolGaganMann) 's Twitter Profile Photo

ਮੁੱਖ ਮੰਤਰੀ ਸਰਦਾਰ Bhagwant Mann ਜੀ ਅਤੇ ਭਾਬੀ ਡਾ. Gurpreet Kaur Mann ਜੀ ਦੇ ਘਰ ਬੇਟੀ ਦੀ ਦਾਤ ਹੋਣ 'ਤੇ ਢੇਰ ਸਾਰੀਆਂ ਮੁਬਾਰਕਾਂ। ਪਰਿਵਾਰ 'ਚ ਨਵੇਂ ਖਿੜੇ ਇਸ ਫੁੱਲ ਦੀ ਤੰਦਰੁਸਤੀ ਅਤੇ ਲੰਮੀ ਉਮਰ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ। ਪਰਿਵਾਰ ਅਤੇ ਸਾਡੀ ਪਿਆਰੀ ਭਤੀਜੀ ਤੇ ਵਾਹਿਗੁਰੂ ਮੇਹਰਾਂ ਭਰਿਆ ਹੱਥ ਰੱਖਣ।

account_circle
Arvind Kejriwal(@ArvindKejriwal) 's Twitter Profile Photo

So called शराब घोटाले का पैसा कहाँ है, इसका ख़ुलासा कल कोर्ट में करेंगे CM अरविंद केजरीवाल। twitter.com/i/broadcasts/1…

account_circle
Anmol Gagan Maan(@AnmolGaganMann) 's Twitter Profile Photo

ਦੁਨੀਆ ਭਰ 'ਚ ਵਸਦੀ ਸਿੱਖ ਸੰਗਤ ਨੂੰ ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਪਵਿੱਤਰ ਤਿਉਹਾਰ ਹੋਲਾ ਮਹੱਲਾ ਦੀਆਂ ਲੱਖ ਲੱਖ ਵਧਾਈਆਂ।

ਦੁਨੀਆ ਭਰ 'ਚ ਵਸਦੀ ਸਿੱਖ ਸੰਗਤ ਨੂੰ ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਪਵਿੱਤਰ ਤਿਉਹਾਰ ਹੋਲਾ ਮਹੱਲਾ ਦੀਆਂ ਲੱਖ ਲੱਖ ਵਧਾਈਆਂ।
account_circle
Arvind Kejriwal(@ArvindKejriwal) 's Twitter Profile Photo

देशवासियों के लिए जेल से अरविंद केजरीवाल का संदेश। twitter.com/i/broadcasts/1…

account_circle
Anmol Gagan Maan(@AnmolGaganMann) 's Twitter Profile Photo

ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਾ ਵਾਰਨ ਵਾਲੇ ਮਹਾਨ ਕ੍ਰਾਂਤੀਕਾਰੀ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

ਦੇਸ਼ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫ਼ਤਾਰੀ ਦੇਸ਼ ਦੇ ਲੋਕਤੰਤਰ ਦੀ ਹੱਤਿਆ ਹੈ। ਮੋਦੀ ਸਰਕਾਰ ਦਾ ਨਾਮ ਭਾਰਤੀ ਰਾਜਨੀਤੀ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ 'ਚ ਲਿਖਿਆ ਜਾਵੇਗਾ ।

श्री Arvind Kejriwal जी को झूठे केस में उलझाने की भाजपा की कोशिश गन्दी राजनीति से प्रेरित है। एक ईमानदार नेता के विरुद्ध ऐसा षड्यंत्र रचना शर्मनाक है। यह लोकतंत्र की हत्या है।

account_circle